ਬਿਹਤਰ ਸਿੱਖਿਆ ਲਈ ਮਾਪੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ : ਰਾਜੇਸ਼ ਕੁਮਾਰ ਸ਼ਰਮਾਂ
ਬਟਾਲਾ / ਫਤਿਹਗੜ੍ਹ ਚੂੜੀਆਂ 17 ਫਰਵਰੀ (ਡਾ ਬਲਜੀਤ ਸਿੰਘ ,ਨੀਰਜ ਸ਼ਰਮਾ)
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਤੇ ਉਨ੍ਹਾਂ ਨੂੰ ਗੁਣਾਤਮਕ ਸਿੱਖਿਆ ਦੇਣ ਲਈ
ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ ਗੁਰਦਾਸਪੁਰ ਰਾਜੇਸ਼ ਕੁਮਾਰ ਸ਼ਰਮਾਂ ਸਟੇਟ ਐਵਾਰਡੀ ਵੱਲੋਂ ਸਰਹੱਦੀ ਖੇਤਰਾਂ ਵੱਖ-ਵੱਖ ਸਕੂਲਾਂ ਦਾ ਦੌਰਾ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਨਵਾਂ ਦਾਖ਼ਲਾ ਵਧਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀ.ਈ.ਓ. ਰਾਜੇਸ਼ ਕੁਮਾਰ ਸ਼ਰਮਾਂ ਸਟੇਟ ਐਵਾਰਡੀ ਨੇ ਦੱਸਿਆ ਕਿ ਉਨ੍ਹਾਂ ਵੋਂ ਅੱਜ ਸਰਕਾਰੀ ਮਿਡਲ ਸਕੂਲ ਭਾਲੋਵਾਲੀ, ਸਰਕਾਰੀ ਮਿਡਲ ਸਕੂਲ ਠੱਠਾ ਵਿਜਟ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨਵੇਂ ਦਾਖ਼ਲੇ ਪ੍ਰਤੀ ਉਤਸ਼ਾਹਿਤ ਕੀਤਾ। ਉਨ੍ਹਾਂ ਸਮਾਜਿਕ ਭਾਈਚਾਰੇ ਤੇ ਬੱਚਿਆਂ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਉਹ ਬਿਹਤਰ ਸਿੱਖਿਆ ਲਈ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਵੱਲੋਂ ਅੱਜ ਸਰਕਾਰੀ ਕੰਨਿਆਂ ਸੀਨੀ: ਸੈਕੰ: ਸਕੂਲ ਫਤਿਹਗੜ੍ਹ ਚੂੜੀਆਂ, ਸਰਕਾਰੀ ਸੀਨੀ ਸੈਕੰ: ਸਕੂਲ ਫਤਿਹਗੜ੍ਹ ਚੂੜੀਆਂ (ਲੜ੍ਹਕੇ) , ਸਰਕਾਰੀ ਸੀਨੀ: ਸੈਕੰ: ਸਕੂਲ ਲਾਲੇ ਨੰਗਲ, ਗੋਲਡਨ ਸੀਨੀ ਸੈਕੰ ਸਕੂਲ ਹਰਦੋਰਵਾਲ ਕਲਾਂ ਤੇ ਸਰਕਾਰੀ ਸੀਨੀ ਸੈਕੰ ਸਕੂਲ ਹਰਦੋਰਵਾਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ ਵੱਲੋਂ ਸਰਕਾਰੀ ਕੰਨਿਆਂ ਸੀਨੀ: ਸੈਕੰ ਸਕੂਲ ਧਰਮਪੁਰਾ ( ਸਕੂਲ ਆਫ਼ ਐਮੀਨੈਂਸ ) ਬਟਾਲਾ , ਡੀ.ਏ.ਵੀ. ਸੀਨੀ ਸੈਕੰ ਸਕੂਲ ਦੁਸਿਹਰਾ ਗਰਾਉਂਡ ਬਟਾਲਾ ਤੇ ਸਰਕਾਰੀ ਸੀਨੀ ਸੈਕੰ: ਸਕੂਲ ਭੁੱਲਰ ਦੇ ਪ੍ਰੀਖਿਆ ਕੇਂਦਰ ਵੀ ਚੈੱਕ ਕਰਕੇ ਵਿਦਿਆਰਥੀਆਂ ਨੂੰ ਨਕਲ ਰਹਿਤ ਪ੍ਰੀਖਿਆ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਕੂਲਾਂ ਵਿੱਚ ਸਫਾਈ ਦੀ ਅਹਿਮੀਅਤ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ। ਇਸ ਮੌਕੇ ਉਨ੍ਹਾਂ ਨਾਲ ਪ੍ਰਿੰਸੀਪਲ ਵਰਿੰਦਰ ਸਿੰਘ ਕਾਹਲੋ ਵੀ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
कार्यक्रम में बतौर मुख्य अतिथि उत्तराखंड विधानसभा अध्यक्ष ऋतु खण्डूडी़ भूषण ने की शिरकत। कण्डीसौड़।। अखिल भारतीय खण्डूड़ी दीवान ...
-
टिहरी झील में तैराकों का स्थानीय लोगों ने फूल मालाओं व ढोल बजाकर स्वागत किया। कंडीसौड़।। टिहरी बांध झील में बिना लाईफ जैकेट के त...
-
एक दिवसीय जागरूकता गोष्ठी का आयोजन किया गया। कंडीसौड़।।(सू०वि०)विश्व ह्रदय दिवस एवं विश्व रेबीज दिवस के अवसर पर सामुदायिक स्वा...
-
खेल महाकुम्भ न्याय पंचायत स्तर,विकास खण्ड स्तर,जनपद स्तर एवं राज्य स्तर पर अलग-अलग तिथियों में होंगे आयोजित। टिहरी गढ़़वाल।। प्र...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
मूल निवास व भू कानून महारैली में प्रदेश के अलग-अलग हिस्सों से हजारों लोग शामिल हुए। ऋषिकेश।। मूल निवास 1950 व सशक्त भू-कानून की ...
-
ब्लाक स्तरीय शीतकालीन क्रीड़ा प्रतियोगिता का खेल मैदान कमांद में हुआ आयोजन। थौलधार/कमांद।। विकासखंड थौलधार की ब्लॉक स्तरीय प्रा...
-
टिहरी।।जनपद टिहरी गढ़़वाल क्षेत्रान्तर्गत आयोजित होने वाला उत्तराखण्ड का प्रसिद्ध 48वां सिद्धपीठ श्री कुंजापुरी पर्यटन एवं विकास मेला 03 अक्ट...
-
टिहरी गढ़वाल के प्रसिद्ध सिद्धपीठ मां कुजांपुरी पर्यटन विकास मेले का कैबिनेट मंत्री श्री सुबोध उनियाल ने किया उद्घाटन। नरेंद्रनग...
-
कस्बा बांसी चौकी इंचार्ज कुलदीप राणा के चार्ज लेते हि अपराधियों के खिलाफ मोर्चा खोल दिया, चाहे अवैध खनन हो,या अवैध शराब बेचना हो व कस्बे म...
COMMENTS