ਪਹਿਲੀਆਂ ਤਿੰਨ ਪੁਜੀਸ਼ਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ।
ਅੰਮ੍ਰਿਤਸਰ,21 ਸਤੰਬਰ( ਵਿੱਕੀ/ ਪੱਡਾ )ਸਥਾਨਿਕ ਕਸਬੇ ਦੇ ਨੇੜੇ ਪੈਂਦੇ ਸਰਕਾਰੀ ਐਲੀਮੈਂਟਰੀ ਸੈਂਟਰ ਸਕੂਲ ਅਬਦਾਲ ਵਲੋਂ ਕਲੱਸਟਰ ਪੱਧਰ ਦੀਆਂ ਪ੍ਰਾਇਮਰੀ ਦੇ ਬੱਚਿਆਂ ਦੀਆਂ ਖੇਡਾਂ ਸੀਐਚਟੀ ਹਰਵਿੰਦਰ ਕੱਥੂਨੰਗਲ ਦੀ ਅਗਵਾਈ ਹੇਠ ਕਰਵਾਈਆਂ ਗਈਆਂ ਜਿਸ ਵਿਚ ਕਲੱਸਟਰ ਅਧੀਨ ਆਉਂਦੇ 13 ਪ੍ਰਾਇਮਰੀ ਸਕੂਲਾਂ ਦੇ ਖਿਡਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।ਇਸ ਮੌਕੇ ਤੇ ਅਥਲੈਟਿਕਸ , ਖੋ ਖੋ ,ਕਬੱਡੀ , ਰੱਸੀ ਟੱਪਣਾ , ਰੱਸਾ ਖਿੱਚਣਾ ਆਦਿ ਦੇ ਮੁਕਾਬਲੇ ਕਰਵਾਏ ਗਏ । ਇੰਨਾ ਮੁਕਾਬਲਿਆਂ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ ਤਲਵੰਡੀ ਖੁਮਨ ਨੇ ਓਵਰ ਆਲ ਟਰਾਫੀ ਜਿੱਤੀ ਜਦੋਂਕਿ ਸਰਕਾਰੀ ਐਲੀਮੈਂਟਰੀ ਸਕੂਲ ਪਾਖਰਪੁਰਾ ਦੇ ਖਿਡਾਰੀਆਂ ਦੀ ਟੀਮ ਰਨਰ ਅੱਪ ਰਹੀ ।ਇਸ ਮੌਕੇ ਤੇ ਜੇਤੂ ਖਿਡਾਰੀਆਂ ਲਈ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਖੇਡ ਈਵੈਂਟ ਵਿਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਕਲੱਸਟਰ ਮੁਖੀ ਹਰਵਿੰਦਰ ਸਿੰਘ ਕੱਥੂਨੰਗਲ , ਸਪੋਰਟਸ ਅਫ਼ਸਰ ਮਜੀਠਾ 2 ਮੈਡਮ ਭੁਪਿੰਦਰ ਕੌਰ ,ਅਧਿਆਪਕ ਆਗੂ ਤੇ ਹੈੱਡ ਟੀਚਰ ਸੰਤ ਸੇਵਕ ਸਿੰਘ ਸਰਕਾਰੀਆ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਸੰਤ ਸੇਵਕ ਸਿੰਘ ਸਰਕਾਰੀਆ , ਰਣਜੀਤ ਲਾਲ ਤਲਵੰਡੀ ਖੁਮਣ, ਪਰਮਬੀਰ ਸਿੰਘ ਰੂਪੋਵਾਲੀ ਕਲਾਂ,ਬਲਜੀਤ ਕੌਰ ਜੈਂਤੀਪੁਰ,ਅਸਵਨੀ ਕੁਮਾਰ ,ਪਰਸ਼ੋਤਮ ਲਾਲ (ਸਾਰੇ ਹੈੱਡ ਟੀਚਰ ),ਬਲਿਹਾਰ ਸਿੰਘ ਰੰਗੀਲਪੁਰ, ਵਰਿੰਦਰ ਸਿੰਘ, ਭੁਪਿੰਦਰ ਸਿੰਘ ਅਬਦਾਲ, ਸੁਖਪਾਲ ਸਿੰਘ,ਸਤਿੰਦਰ ਸਿੰਘ, ਮੈਡਮ ਰਾਜਵਿੰਦਰ ਕੌਰ , ਹਰਪਾਲ ਕੌਰ , ਰਵਿੰਦਰ ਕੌਰ ਅਬਦਾਲ, ਦਵਿੰਦਰ ਕੌਰ ਢਿੱਲੋਂ, ਪ੍ਰੀਆ ਸ਼ਰਮਾ,ਕਿਰਨਦੀਪ ਕੌਰ, ਸ਼ਰਨਜੀਤ ਕੌਰ,ਸਰਬਜੀਤ ਕੌਰ ,ਬਲਜੀਤ ਕੌਰ, ਆਦਿ ਅਧਿਆਪਕ ਵਿਸ਼ੇਸ਼ ਤੌਰ ਤੇ ਹਾਜਰ ਸਨ
ਕੈਪਸਨ ਕਲੱਸਟਰ ਖੇਡਾਂ ਚ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕਰਦੇ ਹੋਏ ਕਲੱਸਟਰ ਮੁਖੀ ਹਰਵਿੰਦਰ ਸਿੰਘ ਕੱਥੂਨੰਗਲ,ਸਪੋਰਟਸ ਅਫ਼ਸਰ ਮੈਡਮ ਭੁਪਿੰਦਰ ਕੌਰ , ਅਧਿਆਪਕ ਆਗੂ ਸੰਤ ਸੇਵਕ ਸਿੰਘ ਸਰਕਾਰੀਆ ਤੇ ਹੋਰ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
लगातार बारिश के कारण 26 अगस्त को शैक्षणिक संस्थान बंद रहेंगे:डिप्टी कमिश्नर पठानकोट - 25 अगस्त, 2025 (दीपकमहाजन)जिला मजिस्ट्रेट-सह-उपायुक...
-
----संभावित बाढ़ की स्थिति को देखते हुए जिला प्रशासन द्वारा किए गए एहतियाती इंतजाम ---स्थिति को देखते हुए पठानकोट जिले में दो शरणार्थी शिवि...
-
माननीय पंजाब सरकार एवं पुलिस महानिदेशक, पंजाब, चंडीगढ़ द्वारा शरारती तत्वों के विरुद्ध कड़ी कार्रवाई करने के निर्देश जारी किए गए थे। इन निर...
-
संभावित बाढ़ से प्रभावित लोगों के लिए जिले में दो शरणार्थी शिविर स्थापित किए गए हैं। नियंत्रण कक्ष नंबर 0186-2346944 पर कॉल करके हर तरह क...
-
आम आदमी पार्टी ने सरना से बाढ़ प्रभावित क्षेत्रों के लिए राहत सामग्री रवाना की पठानकोट, 29 अगस्त, 2025(दीपकमहाजन) आज, आम आदमी पार्टी द्वार...
-
श्री लाल चंद कटारूचक, कैबिनेट मंत्री, पंजाब ने मवेशियों के लिए 1500 बोरी चारे को हरी झंडी दिखाई ---- प्रभावित गाँवों बमियाल और नरोट जैमल ...
-
जौनपुर। राष्ट्रीय पक्षी मोर की मारने से मना करने पर जान से मारने की नियत से लोगों पर हमला किया। बरसठी थाना अंतर्गत बसुई नदी के क...
-
वूमेन वेलफेयर सोसाइटी की ओर से प्रमाण पत्र के साथ-साथ 25 सिलाई मशीने व 25 ब्यूटी किटस छात्रों को की वितरण ----जरूरतमंद व मेहनती लड़कियों ...
-
रामदेवरा जाने के लिए पैदल यात्रियों के लिए भोजन और नाश्ते की व्यवस्था के लिए आयोजित राम रसोड़ा का समापन हुआ ।जिसमें बड़ी संख्या में मह...
COMMENTS