ਬਟਾਲਾ 19 ਮਈ (ਡਾ ਬਲਜੀਤ ਸਿੰਘ,ਨੀਰਜ ਸ਼ਰਮਾ)ਇੱਥੋਂ ਨਜ਼ਦੀਕ ਪਿੰਡ ਢਡਿਆਲਾ ਨਤ ਵਿਖੇ ਸ਼ਹੀਦ ਲੈਫ.ਕਰਨਲ ਕਰਨਬੀਰ ਸਿੰਘ ਸੈਨਾ ਮੈਡਲ ਦੀ ਯਾਦ ਨੂੰ ਸਮਰਪਿਤ ਬਾਬਾ ਨੌ ਗਜਾ ਯਾਦਗਾਰੀ ਕਬੱਡੀ ਕੱਪ 28 ਮਈ ਦਿਨ ਮੰਗਲਵਾਰ ਨੂੰ ਖੇਡ
ਸਟੇਡੀਅਮ ਪਿੰਡ ਢਡਿਅਾਲਾ ਨੱਤ ਵਿਖੇ ਕਰਵਾਇਆ ਜਾ ਰਿਹਾ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਬੱਡੀ ਪਲੇਅਰ ਨਰਿਪਦੀਪ ਸਿੰਘ ਨਿਪਾ ਨੇ ਦੱਸਿਆ ਕਿ ਪਿੰਡ ਢਡਿਆਲਾ ਨੱਤ ਦੇ ਨੌਜਵਾਨ ਸ਼ਹੀਦ ਲੈਫੀਨਟ ਕਰਨਲ ਕਰਨਬੀਰ ਸਿੰਘ ਨੱਤ ਸੈਨਾ ਮੈਡਲ ਦੀ ਯਾਦ ਵਿੱਚ ਅਸੀਂ ਕਬੱਡੀ ਕੱਪ ਕਰਵਾ ਰਹੇ ਹਾਂ,ਜਿਸ ਵਿੱਚ ਪੰਜਾਬ ਤੋਂ ਵੱਖ-ਵੱਖ ਜ਼ਿਲ੍ਹੇ ਦੀਆਂ ਟੀਮਾਂ ਵਿਚਕਾਰ ਕਬੱਡੀ ਮੈਚ ਕਰਵਾਏ ਜਾਣਗੇ ,ਜਿਸ ਵਿੱਚ ਕੁੜੀਆਂ ਦੀ ਕਬੱਡੀ ,ਬੱਚਿਆਂ ਦੀ ਕਬੱਡੀ,ਅਤੇ ਬਾਅਦ ਵਿੱਚ ਮੇਨ ਟੀਮਾਂ ਵਿਚਕਾਰ ਮੈਚ ਕਰਵਾਇਆ ਜਾਵੇਗਾ। ਅਤੇ ਇਸ ਦੌਰਾਨ ਜੇਤੂ ਟੀਮਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਤੇ ਬਾਅਦ ਵਿੱਚ ਬਾਬਾ ਜੀ ਦਾ ਅਤੁੱਟ ਲੰਗਰ ਵੀ ਆਈਆਂ ਸੰਗਤਾਂ ਨੂੰ ਛਕਾਇਆ ਜਾਵੇਗਾ।ਇਸ ਮੌਕੇ ਹਾਜ਼ਰ ਨਰਿਪਦੀਪ ਸਿੰਘ ਕਬੱਡੀ ਪਲੇਅਰ,ਸਰਪੰਚ ਦਿਲਰਾਜ ਸਿੰਘ,ਥਾਣੇਦਾਰ ਨਰਿੰਦਰ ਸਿੰਘ ,ਭੁਪਿੰਦਰ ਸਿੰਘ,ਹਰਜਿੰਦਰ ਸਿੰਘ ,ਬਲਕਾਰ ਸਿੰਘ , ਹਰਵੇਲ ਸਿੰਘ, ਸੰਤੋਖ ਸਿੰਘ ,ਮੁਖਤਾਰ ਸਿੰਘ ਭਾਟੀਆ .ਅਤੇ ਹੋਰ ਵੀ ਪਿੰਡ ਦੇ ਮੋਹਤਬਰ ਆਦੀ ਹਾਜਰ ਸਨ
[Important News]$type=slider$c=4$l=0$a=0$sn=600$c=8
अधिक खबरे देखे .
-
टिहरी गढ़वाल।। (सू०वि०)जिलाधिकारी मयूर दीक्षित ने शनिवार को विकासखंड थौलधार क्षेत्रांतर्गत कांगुड़ा नागराजा मंदिर का स्थलीय निरीक्षण किया। ...
-
डिप्टी कमिश्नर पठानकोट ने दिया शहर निवासियों को ज़रूरी निर्देश पठानकोट, 8 मई (दीपक महाजन)- श्री आदित्य उप्पल, डिप्टी कमिश्नर, पठानकोट ने ज...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
हर वर्ष की भांति इस वर्ष भी अखिल भारतीय सगरवंशी माली समाज की कुलदेवी श्री कनेवरी माता का 79 वां पांच दिवसीय वार्षिक महोत्सव 8.05.2025 से 12....
-
टिहरी गढ़वाल (सू.वि.) आज शुक्रवार को जिलाधिकारी टिहरी गढ़वाल की अध्यक्षता में जिला स्तरीय समीक्षा समिति एवं जिला सलाहकार समिति की त्रैमासिक ...
-
खाद्य पदार्थों एवं अन्य आवश्यक वस्तुओं की जमाखोरी एवं कालाबाजारी के बारे में सूचना देने के लिए दिए गए मोबाइल नंबरों पर संपर्क किया जा सकता ...
-
कृपया रात्रि 8 बजे स्वेच्छा से लाइटें बंद कर दें। ------ बिना किसी कारण के घर से बाहर न निकलें। ----- घर के अंदर पूरी तरह सतर्क व शांत र...
-
----कल सुबह 4 बजे सायरन बजेगा और रात 10 बजे ब्लैकआउट हो जाएगा: डिप्टी कमिश्नर ----उपायुक्त ने कहा कि यह सिर्फ अभ्यास है, इससे डरने की जरूर...
-
सोनभद्र। उ०प्र०उध्योग व्यापार प्रतिनिधि मण्डल के वरिष्ठ प्रदेश उपाध्यक्ष व प्रमुख व्यापारी रतनलाल गर्ग उम्र 82 का आज प्रातः 8.15 बजे स्वर्...
-
सिरमौर की नवनियुक्त डीसी श्रीमती प्रियंका वर्मा ने आज पदभार ग्रहण किया। नाहन, 30 अप्रैल : श्रीमती प्रियंका वर्मा ने आज उपायुक...
COMMENTS