ਕਿਸੇ ਵੀ ਪਿੰਡ ਵਿੱਚ ਨਹੀਂ ਲੱਗਣ ਦੇਵਾਂਗੇ ਸਮਾਰਟ ਪ੍ਰਧਾਨ ਝਿਰਮਲ ਸਿੰਘ, ਜੋਗਾ ਸਿੰਘ,
ਬਟਾਲਾ 14 ਫਰਵਰੀ( ਡਾ ਬਲਜੀਤ ਸਿੰਘ ਢਡਿਆਲਾ ,ਨੀਰਜ ਸ਼ਰਮਾ, ਜਸਵੀਰ ਸਿੰਘ ) ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜੋ ਪਿੰਡ ਢਡਿਆਲਾ ਨੱਤ ਦੀ ਵਾਟਰ ਸਪਲਾਈ ਪਾਣੀ ਵਾਲੀ ਟੈਂਕੀ ਉੱਪਰ ਬਿਜਲੀ ਬੋਰਡ ਵੱਲੋਂ ਜੋ ਸਮਾਰਟ ਮੀਟਰ ਲਗਾਇਆ ਗਿਆ ਸੀ ਉਸ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਝਿਰਮਲ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਜੋਗਾ ਸਿੰਘ ਦੀ ਅਗਵਾਈ ਹੇਠ ਅੱਜ ਉਤਾਰ ਕੇ ਸਬ-ਡਵੀਜ਼ਨ ਬਿਜਲੀ ਬੋਰਡ ਆਲੀਵਾਲ ਵਿਖੇ ਜਮ੍ਹਾਂ ਕਰਵਾ ਦਿੱਤਾ ਗਿਆ.ਪ੍ਰੈਸ ਨਾਲ ਗਲਬਾਤ ਕਰਦਿਆਂ ਪ੍ਰਧਾਨ ਝਿਰਮਲ ਸਿੰਘ ਸਿੰਘ ਅਤੇ ਜਰਨਲ ਸਕੱਤਰ ਜੋਗਾ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਹੈ ਅਤੇ ਹੁਣ ਆਮ ਲੋਕਾਂ ਨੂੰ ਤੰਗ-ਪਰੇਸ਼ਾਨ ਕਰ ਰਹੇ ਹਨ.ਉਨ੍ਹਾਂ ਕਿਹਾ ਕਿ ਮਜ਼ਦੂਰ ਜੋ 300 ਰੁਪਏ ਦਿਹਾੜੀ ਲੈਂਦਾ ਹੈ ਉਹ ਇਹ ਸਮਾਰਟ ਮੀਟਰ ਦਾ ਬਿੱਲ ਕਿਸ ਤਰ੍ਹਾਂ ਅਦਾ ਕਰੇਗਾ ਕਿਉਂਕਿ ਮਸਾਂ ਦਿਹਾੜੀ ਲਗਾ ਕੇ ਉਹ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ .ਉਨ੍ਹਾਂ ਕਿਹਾ ਕਿ ਅਸੀਂ ਇਹ ਸਮਾਰਟ ਮੀਟਰ ਕਿਸੇ ਵੀ ਪਿੰਡ ਵਿੱਚ ਨਹੀਂ ਲੱਗਣ ਦੇਵਾਂਗਾ ਚਾਹੇ ਸਾਨੂੰ ਜੋ ਮਰਜ਼ੀ ਕਰਨਾ ਪਵੇ,ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਸਾਰੇ ਨਗਰ ਨੂੰ ਸਾਥ ਦੇਣਾ ਚਾਹੀਦਾ ਹੈ ਤਾਂ ਹੀ ਅਸੀਂ ਸਰਕਾਰ ਨਾਲ ਟੱਕਰ ਲੈ ਸਕਣਗੇ,ਇਸ ਮੌਕੇ ਉਹਨਾਂ ਨਾਲ ਹਰਜਿੰਦਰ ਸਿੰਘ, ਸੁਖਦੇਵ ਸਿੰਘ, ਸਵਿੰਦਰ ਸਿੰਘ,ਵਜਿੰਦਰ ਸਿੰਘ , ਅਮਰੀਕ ਸਿੰਘ,ਵਰਿਆਮ ਸਿੰਘ, ਸੁਰਜੀਤ ਸਿੰਘ, ਗੁਰਦਿਆਲ ਸਿੰਘ,ਚਰਨਜੀਤ ਸਿੰਘ ਚੰਨਾ ,ਗੁਰਚੇਤਨ ਸਿੰਘ ,ਕਸ਼ਮੀਰ ਸਿੰਘ,ਕੁਲਦੀਪ ਸਿੰਘ,ਵੀਰ ਸਿੰਘ ,ਅਤੇ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ
ਫੋਟੋ ਕੈਪਸ਼ਨ ਸਰਕਾਰ ਦਾ ਵਿਰੋਧ ਕਰਦੇ ਹੋਏ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਅਹੁਦੇਦਾਰ ਅਤੇ ਵਰਕਰ
[Important News]$type=slider$c=4$l=0$a=0$sn=600$c=8
अधिक खबरे देखे .
-
जिला निर्वाचन अधिकारी(डीएम) टिहरी ने निकाय चुनाव की तैयारियों की ली बैठक। टिहरी गढ़वाल।। जिला निर्वाचन अधिकारी टिहरी गढ़वाल ने ज...
-
नगर में निकाली गई भव्य श्री साईं पालकी यात्रा, लगे श्री साईं नाथ के जयकारे - साईं पालकी को उठाने को हर कोई दिखा बेताब - पालकी यात्रा में भ...
-
सी.एस.आर.के माध्यम से शिक्षा, रोजगार, स्वास्थ्य को दिया जाए बढ़ावा - डीएम टिहरी गढ़वाल।।(सू०वि०) जिलाधिकारी मयूर दीक्षित की अध्...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
आज शाहजहांपुर जेल में कड़ाके की सर्दी को देखते हुए सामाजिक सहयोग से गरीब एवं बुजुर्ग बंदियों को गर्म कपड़े, जूते वितरित किए गए। उक्त कार्...
-
जनपद भ्रमण पर पहुंचे न्यायमूर्ति एम के तिवारी ने सिद्धपीठ मां चंद्रबदनी मंदिर में लिया माता का आशीर्वाद। भिलंगना।। कार्यवाहक मुख...
-
देवघर : देवघर जिला पुलिस और प्रशासन की कार्यशैली का अंदाजा इस मामले से लगाया जा सकता है। प्राप्त जानकारी के अनुसार, देवघर नगर थानांन्तर्...
-
जसवां परागपुर में युवा कांग्रेस के नियुक्त कार्यकारिणी ने की बैठक संसारपुर टैरेस (कांगड़ा):-जसवां परागपुर विधानसभा क्षेत्र में कांग्रे...
-
शाहजहांपुर जेल में कड़ाके की ठंड के मध्ये नजर उत्तर प्रदेश उद्योग व्यापार मंडल के पदाधिकारीगण के द्वारा ठंड से राहत दिलाने के उद्देश्य से ...
-
सरबत दा भला चैरिटेबल ट्रस्ट ने पुलिस प्रशासन के सहयोग से वाहनों पर लगाए रिफ्लेक्टर (फोटो कैप्शन 1👇) (**ऊपर दी गई फोटो मे सभी मेंबर्स व प...
COMMENTS