ਮਜੀਠਾ, 1 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ਨਗਰ ਕੌਂਸਲ ਮਜੀਠਾ 'ਚ ਬਤੌਰ ਜਮਾਦਾਰ ਤਾਇਨਾਤ ਪ੍ਰੇਮ
ਸਿੰਘ ਪੁੱਤਰ ਗਰੀਬ ਸਿੰਘ ਵਾਸੀ ਮਜੀਠਾ ਸੇਵਾ ਮੁਕਤ ਹੋ ਗਏ। ਜਿਨ੍ਹਾਂ ਨੇ ਨਗਰ ਕੌਂਸਲ ਵਿੱਚ 35 ਸਾਲ ਦੇ ਕਰੀਬ ਇਮਾਨਦਾਰੀ ਨਾਲ ਸੇਵਾ ਨਿਭਾਈ। ਪ੍ਰੇਮ ਸਿੰਘ ਦੀ ਸੇਵਾ ਮੁਕਤੀ ਤੇ ਉਨਾਂ ਦੇ ਸਨਮਾਨ ਵਿੱਚ ਰੱਖੇ ਗਏ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਸਲਵੰਤ ਸਿੰਘ ਸੇਠ ਸਮੇਤ ਕੌਂਸਲਰਾਂ ਤੇ ਸਮੂਹ ਸਟਾਫ ਸਾਥੀਆਂ ਵਲੋ ਫੁੱਲਾ ਦੇ ਗੁਲਦਸਤੇ ਤੇ ਹੋਰ ਤੋਹਫੇ ਦੇ ਕੇ ਸਨਮਾਨਿਤ ਕਰਕੇ ਵਿਦਾ ਕੀਤਾ ਗਿਆ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕੌਂਸਲ ਦੇ ਪ੍ਰਧਾਨ ਸਲਵੰਤ ਸਿੰਘ ਸੇਠ ਨੇ ਨਗਰ ਕੌਂਸਲ ਮਜੀਠਾ ਵਿੱਚ ਪ੍ਰੇਮ ਸਿੰਘ ਵਲੋ ਨਿਭਾਈਆਂ ਗਈਆਂ ਸਿਵਾਵਾ ਪ੍ਰਤੀ ਪ੍ਰਸੰਸਾ ਕੀਤੀ ਤੇ
ਕਿਹਾ ਪ੍ਰੇਮ ਸਿੰਘ ਨੇ ਮਜੀਠਾ ਕੌਂਸਲ 'ਚ 35 ਦੇ ਸਾਲ ਇਮਾਨਦਾਰੀ ਨਾਲ ਸੇਵਾ ਨਿਭਾਈ ਜੋ ਹੋਰ ਮੌਜੂਦਾ ਕਾਮਿਆਂ ਲਈ ਪ੍ਰੇਰਨਾ ਸਰੋਤ ਹੈ। ਇਸ ਮੌਕੇ ਉਕਤ ਸਮੇਤ ਰਕੇਸ਼
ਕੁਮਾਰ ਯੂਨੀਅਰ ਸਹਾਇਕ, ਸੈਂਟਰੀ ਇੰਸਪੈਕਟਰ ਸ਼ਮਸ਼ੇਰ ਸਿੰਘ, ਪਿੰਕਾ ਮਜੀਠਾ, ਦੇਸ ਰਾਜ,ਨਵਦੀਪ ਸਿੰਘ ਸੇਨਾ, ਬਾਬਾ ਮਹਿੰਦਰ ਸਿੰਘ ਚਾਰੇ ਕੌਂਸਲਰ, ਮੋਹਣ ਨੰਦਾ, ਜਥੇਦਾਰ ਹਰਪਾਲ ਸਿੰਘ, ਦਿਲਬਾਗ ਸਿੰਘ ਗਿੱਲ, ਸਾਰਜ ਸਿੰਘ ਸੋਨੂੰ ਰਾਇਲ ਵਿਲਾ ਵਾਲੇ, ਪੱਪੂ ਕਾਮਰੇਡ,
ਬਿੱਟੂ ਨੰਦਾ, ਦਿਲਬਾਗ ਸਿੰਘ ਨੰਬਰਦਾਰ, ਦੀਪਕ ਆੜਤੀਆ, ਨੀਰਜ ਸ਼ਰਮਾ,ਸੁਰਿੰਦਰ ਸਿੰਘ
ਸਰਾਫ, ਓਂਕਾਰ ਸਿੰਘ ਮਜੀਠਾ, ਜੈਗੋਪਾਲ, ਵਿਸ਼ਵਜੀਤ ਸਿੰਘ ਬੰਟੀ ਮਜੀਠਾ, ਲੱਕੀ ਕਹੇੜ,ਕਲਰਕ ਲਵ ਕੁਮਾਰ, ਕਲਰਕ ਬਿਕਰਮਜੀਤ, ਬੇਅੰਤ ਸਿੰਘ, ਹਰਪ੍ਰੀਤ ਸਿੰਘ, ਸਤਨਾਮ ਸਿੰਘ,ਸੁਲਤਾਲ ਸਿੰਘ, ਧਰਮਿੰਦਰ, ਕੱਜੂ, ਬਲਦੇਵ ਸਿੰਘ, ਮੇਜਰ ਸਿੰਘ, ਰਣਜੀਤ, ਜੱਜ,ਪ੍ਰਦੀਪ
ਸਿੰਘ, ਰਾਹੁਲ ਆਦਿ ਸ਼ਾਮਲ ਸਨ।
ਕੈਪਸ਼ਨ: ਨਗਰ ਕੌਂਸਲ ਮਜੀਠਾ 'ਚ ਬਤੌਰ ਜਮਾਦਾਰ ਪ੍ਰੇਮ ਸਿੰਘ ਦੀ ਸੇਵਾ ਮੁਕਤੀ ਸਮੇ ਕੀਤੇ ਸਮਾਗਮ ਦੌਰਾਨ ਯਾਦਗਾਰੀ ਤਸਵੀਰ ਵਿੱਚ ਉਸ ਨਾਲ ਪ੍ਰਧਾਨ ਸਲਵੰਤ ਸਿੰਘ ਸੇਠ,ਕੌਸਲਰ ਤੇ ਹੋਰ ਸਟਾਫ।
[Important News]$type=slider$c=4$l=0$a=0$sn=600$c=8
अधिक खबरे देखे .
-
छत्तीसगढ़ टीचर्स एसोसिएशन ने शिक्षक से हुई मारपीट की निंदा की शिक्षक विजेंदर कुमार गुप्ता कोविड-19 की ड्यूटी में संलग्न थे। छत्तीसगढ़ टीचर्...
-
पंजाब के जिला बरनाला में थाना सिटी-1 की पुलिस ने शनिवार को जाली करंसी समेत दो मुस्लिम समुदाय के लोगों को गिरफ्तार किया है। पकड़े गए आरोपियों...
-
विकासशील इंसान पार्टी के जुलूस में उमड़ा जनसैलाब, हजारों कार्यकर्ताओं ने निकाला विशाल जुलूस राजू दास कि गिरफ्तारी के लिए आंदोलन मुकेश साहनी...
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
ग्राम पंचायत लाना चैता की बेटी एडवोकेट शिवानी के पिता श्री भगत राम शिक्षा विभाग में पियन की पोस्ट पर रिटायर हो चुके हैं माता श्रीमती तृप्ता ...
-
निकटवर्ती ग्राम बिदारा निवासी के समाजसेवी पूरणमल बुनकर को वंचित वर्ग के लिए शिक्षा में शून्य निवेश नवाचार के अंतर्गत शिक्षा की गुणवत्ता में...
-
शहर के अंदर साफ-सफाई को लेकर विधायक ने की नगर निगम अधिकारियों के साथ मीटिंग हर रोज शहर के अंदर की जाएगी साफ-सफाई --अमित विज पठानकोट 20 ज...
-
॥ *ऐ री सखी, मैं शिव हो जाऊं* ॥ *ऐ री सखी, मैं शिव हो जाऊं* न पहनूं कोई कनक-अम्बर न धारूँ पीताम्बर रेशमी मैं तो मृगछाला ओढ़ इतराऊं *ऐ री ...
-
भारत के खिलाफ टी20 मैचोंके लिए विंडीज टीम घोषित पुसद:-भारत के साथ घरेलू सीरीज के लिए वेस्टइंडीज के चयनकर्ताओं ने अपनी टी20 टीम घोषित...
-
प्रेसनोट धोलापानी ग्राम पंचायत के ग्राम विकास अधिकारी पर ₹2000 रुपये का जुर्माना *श्याम सिंह सालवी आरटीआई एक्टिविस्ट ने पांच बिंदुओ...

COMMENTS