ਬਟਾਲਾ 4 ਅਗਸਤ ( ਬਲਜੀਤ ਸਿੰਘ ,ਨੀਰਜ ਸ਼ਰਮਾ, ਜਸਬੀਰ ਸਿੰਘ) ਅੱਜ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਜੋਨ ਬਾਬਾ ਮਸਤੂ ਜੀ ਅਤੇ ਜੋਨ ਬੇਬੇ ਨਾਨਕੀ ਦੇ ਸਾਰੇ ਪਿਡਾਂ ਦੀਆਂ ਇਕਾਇਆਂ ਦੀ ਮੀਟਿੰਗ ਜ਼ਿਲ੍ਹਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਦੀ ਅਗਵਾਈ ਵਿੱਚ ਪਿੰਡ ਹਯਾਤ ਨਗਰ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਜਿਸ ਵਿੱਚ ਦਿੱਲੀ ਕਟੜਾ ਹਾਈਵੇਅ ਵਿੱਚ ਜੋ ਸਰਕਾਰ ਵੱਲੋ ਜਮੀਨਾਂ ਐਕਵਾਇਰ ਕਰਨ ਦਾ ਗਲਤ ਢੰਗ ਅਪਨਾਇਆ ਜਾ ਰਿਹਾ ਹੈ ਉਸ ਦੇ ਖਿਲਾਫ ਜੋ ਧਰਨਾ 8 ਅਗਸਤ ਐਸ.ਡੀ.ਐਮ. ਬਟਾਲਾ ਦਫਤਰ ਅੱਗੇ ਲੱਗ ਰਿਹਾ ਹੈ ਉਸ ਵਿਚ ਸਾਮਿਲ ਹੋਣ ਲਈ ਸਾਰੇ ਪਿਡਾਂ ਨਾਲ ਵਿਚਾਰ ਕੀਤਾ ਗਿਆ ।
ਅਨੂਪ ਸਿੰਘ ਸੁਲਤਾਨੀ ਵੱਲੋ ਕਿਹਾ ਗਿਆ ਕਿ ਸਰਕਾਰ ਕਿਸਾਨਾਂ ਦੀਆਂ ਜਮੀਨਾਂ ਐਕਵਾਇਰ ਕਰਨ ਦਾ ਗਲਤ ਤਰੀਕਾ ਅਪਣਾ ਰਹੀ ਹੈ । ਸਰਕਾਰ ਸਾਰੇ ਕਿਸਾਨਾਂ ਨੂੰ ਇਕਸਾਰ ਮੁਆਵਜਾ ਨਹੀ ਦੇ ਰਹੀ ।
ਇਕ ਪਾਸੇ ਕਿਸਾਨਾਂ ਦੀ ਜਮੀਨ ਜਾ ਰਹੀ ਹੈ ਤੇ ਸਰਕਾਰ ਵੀ ਉਸਦਾ ਸਹੀ ਬਣਦਾ ਮੁਆਵਜਾ ਨਹੀ ਦੇ ਰਹੀ । ਸਰਕਾਰ ਨੂੰ ਸਹੀ ਨੀਤੀ ਨਾਲ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਦੇਣਾ ਚਾਹਿਦਾ ਹੈ । ਇਸ ਤੋ ਬਾਅਦ ਅਨੂਪ ਸਿੰਘ ਸੁਲਤਾਨੀ ਵੱਲੋ ਦੱਸਿਆ ਗਿਆ ਕਿ 8 ਤਰੀਕ ਨੂੰ ਜੋਨ ਬਾਬਾ ਮਸਤੂ ਦੇ ਸਾਰੇ ਪਿੰਡ ਬਟਾਲਾ ਧਰਨੇ ਵਿੱਚ ਸਮੂਲਿਅਤ ਕਰਨਗੇ। ਜੋਨ ਬੇਬੇ ਨਾਨਕੀ ਦੇ ਪ੍ਰਧਾਨ ਸੁਖਦੇਵ ਕੋਰ ਵੱਲੋ ਦੱਸਿਆ ਗਿਆ ਕਿ ਬੀਬੀਆਂ ਵੀ ਇਸ ਧਰਨੇ ਵਿੱਚ ਵੱਧ ਚੜ ਕੇ ਸਮੂਲਿਅਤ ਕਰਨਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਸੁਖਵਿੰਦਰ ਸਿੰਘ ਦਾਖਲਾ , ਕੁਲਜੀਤ ਸਿੰਘ ਹਯਾਤ ਨਗਰ, ਜਤਿੰਦਰ ਸਿੰਘ ਵਰਿਆ ,ਸੁਖਦੇਵ ਸਿੰਘ ਅੱਲੜ ਪਿੰਡੀ ,ਦਲਬੀਰ ਸਿੰਘ ਠੁੰਢੀ,ਰਾਮ ਮੂਰਤੀ , ਗੁਰਪ੍ਰੀਤ ਸਿੰਘ ਕਾਲਾ ਨੰਗਲ, ਸੋਹਣ ਸਿੰਘ ਕਾਲਾ ਨੰਗਲ, ਚਰਨਜੀਤ ਸਿੰਘ ਪੀਰਾਂ ਬਾਗ ,ਸੁਖਵਿੱਦਰ ਸਿੰਘ ਪੀਰਾਂ ਬਾਗ , ਅਮਰੀਕ ਸਿੰਘ ਹਯਾਤ ਨਗਰ, ਵੱਸਣ ਸਿੰਘ ਪੀਰਾਂਬਾਗ ,ਅਸਵਨੀ ਕੁਮਾਰ , ਰਮਨਦੀਪ ਕੋਰ ਕਾਲਾਨੰਗਲ , ਕੁਲਵੰਤ ਕੋਰ , ਮਨਪ੍ਰੀਤ ਕੋਰ ਆਦਿ ਹਾਜ਼ਰ ਸਨ ਜਾਰੀ ਕਰਤਾ ।
Pragati Media
punjab
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थौलधार विकास खण्ड क्षेत्र पंचायत की प्रथम बैठक में विधुत,लो०नि०वि०,पेयजल आंगनबाड़ी, के मुद्दे छाए रहे। लो०नि०वि० की...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
कैबिनेट मंत्री पंजाब श्री लाल चंद कटारूचक ने 2 करोड़ 63 लाख रुपये की लागत से बनने वाली सड़कों का शिलान्यास किया --- सड़कें जल्द ही बनकर जनत...
-
विकासखंड रामनगर ग्राम सभा नरायनपुर के प्रधान के भतीजा कोटेदार राजनाथ यादव द्वारा कार्ड धारकों का एक यूनिट राशन धमकी देकर दबंगई पूर्वक काट...
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
शाहजहांपुर जेल में दीपावली पर अयोध्या के तर्ज पर"भव्य दीपोत्सव " कार्यक्रम आयोजित किया गया। साथ ही सभी बंदियों की टीमें बनाकर साज-...
-
ਕਹਿਰ ਦੀ ਬਾਰਿਸ਼ ਵਿੱਚ ਬਸਪਾ ਵਰਕਰਾਂ ਨੇ ਬੁਲੰਦ ਹੌਂਸਲੇ ਵਿੱਚ ਘੇਰੀ ਭਗਵੰਤ ਮਾਨ ਦੀ ਕੋਠੀ ਸਰਕਾਰ ਸਿਹਤ ਸਿਖਿਆ ਰੁਜ਼ਗਾਰ ਸਹੂਲਤਾਂ ਦੇਣ ਨਾਲ ਮਹਿੰਗਾਈ ਨੂੰ ਕੰਟਰੋਲ ਕ...
-
माननीय पंजाब सरकार एवं पुलिस महानिदेशक, पंजाब, चंडीगढ़ द्वारा शरारती तत्वों के विरुद्ध कड़ी कार्रवाई करने के निर्देश जारी किए गए थे। इन निर...
-
शाहजहांपुर जेल में बॉलीवुड अभिनेता एवं कॉमेडी किंग राजपाल यादव ने बंदियों को खूब गुदगुदाया। ज़िला कारागार में हास्य अभिनेता रा...

COMMENTS