ਬਟਾਲਾ 30 ਜੁਲਾਈ (ਬਲਜੀਤ ਸਿੰਘ .ਨੀਰਜ ਸ਼ਰਮਾ. ਬਲਵੰਤ ਭਗਤ ) ਬਟਾਲਾ ਵਿਖੇ ਲੁੱਟ ਖੈਹ ਦੇ ਮਾਮਲਿਆਂ ਵਿੱਚ ਲਗਤਾਰ ਵਾਧਾ ਹੋ ਰਿਹਾ ਹੈ ,,,,,,ਚੈਨ ਸਨੈਚਰ ਇੱਕਲੀ ਆ ਜਾ ਰਹੀ ਮਹਿਲਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ,,,,, ਚੈਨ ਸਨੈਚਿੰਗ ਦਾ ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ,,,,ਜਿਥੇ ਉਜਾਗਰ ਨਗਰ ਗਲੀ ਨੰਬਰ 2 ਵਿੱਚ ਸਰਬਜੀਤ ਕੌਰ ਨਾਮਕ ਇਕ ਮਹਿਲਾ ਜਦੋਂ ਆਪਣੇ ਬੱਚੇ ਨੂੰ ਸਕੂਲ ਤੋਂ ਵਾਪਿਸ ਘਰ ਲਿਆ ਰਹੀ ਸੀ ਤਾਂ ਘਰ ਦੇ ਬਾਹਰ ਹੀ ਗਲੀ ਵਿਚ ਜਦੋਂ ਉਹ ਮੋਪਡ ਖੜੀ ਕਰਨ ਲਈ ਰੁਕੀ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ ਅਤੇ ਮਹਿਲਾਂ ਦੇ ਗਲੇ ਵਿਚੋਂ ਦੋ ਤੋਲੇ ਦੀ ਸੋਨੇ ਦੀ ਚੈਨ ਖਿੱਚ ਕੇ ਫਰਾਰ ਹੋ ਗਏ ਸਾਰੀ ਘਟਨਾ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ ,,,,ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਉੱਥੇ ਹੀ ਪੀੜਤ ਮਹਿਲਾ ਸਰਬਜੀਤ ਕੌਰ ਅਤੇ ਉਸਦੇ ਸਹੁਰੇ ਸੋਹਣ ਸਿੰਘ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਹੁਣ ਲੋਕ ਆਪਣੇ ਘਰਾਂ ਵਿਚ ਵੀ ਮਹਿਫ਼ੂਜ਼ ਨਹੀਂ ਹਨ। ਉਹਨਾਂ ਕਿਹਾ ਕਿ ਮੋਟਰਸਾਈਕਲ ਦੇ ਨਾ ਤਾਂ ਅਗੇ ਨੰਬਰ ਪਲੇਟ ਸੀ ਅਤੇ ਪਿੱਛੇ ਦੀ ਨੰਬਰ ਪਲੇਟ ਵੀ ਟੁੱਟੀ ਹੋਈ ਸੀ ਸਿਰਫ 67 ਨੰਬਰ ਹੀ ਨਜਰ ਆ ਰਿਹਾ ਸੀ। ਉਹਨਾ ਕਿਹਾ ਕਿ ਬਟਾਲਾ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਵਰਤਦੇ ਹੋਏ ਐਸੇ ਗਲਤ ਅਨਸਰਾਂ ਨੂੰ ਨਕੇਲ ਕੱਸਣੀ ਚਾਹੀਦੀ ਹੈ ਅਤੇ ਐਸੇ ਮੋਇਰਸਾਈਕਲਾਂ ਜਿਹਨਾਂ ਦੇ ਨੰਬਰ ਪਲੇਟ ਨਹੀਂ ਲਗੇ ਹੋਏ ਉਹਨਾ ਦੇ ਚਲਾਣ ਕੱਟਦੇ ਹੋਏ ਮੋਟਰਸਾਈਕਲ ਬਾਂਉਡ ਕਰਨੇ ਚਾਹੀਦੇ ਹਨ। ਕਹਨਾ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਗੰਭੀਰ ਸੱਟਾਂ ਵੀ ਲਗ ਸਕਦੀਆਂ ਹਨ।
ਉੱਥੇ ਹੀ ਬਟਾਲਾ ਪੁਲਿਸ ਦੀ ਅਰਬਨ ਸਟੇਟ ਪੁਲਿਸ ਚੌਂਕੀ ਦੇ ਇੰਚਾਰਜ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲੀ ਸੀ ਪੀੜਤਾਂ ਦੇ ਬਿਆਨਾਂ ਦੇ ਅਧਾਰ ਤੇ ਕੇਸ ਦਰਜ ਕਰਦੇ ਹੋਏ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ ਸਾਰੇ ਸੀ ਸੀ ਟੀ ਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਨਾਲ ਹੀ ਜਿਹੜੇ ਮੋਟਰਸਾਈਕਲ 67 ਨੰਬਰ ਵਾਲੇ ਹਨ ਉਹਨਾਂ ਦੀ ਲਿਸਟ ਵੀ ਕਢਵਾਈ ਜਾ ਰਹੀ ਹੈ ਜਲਦ ਹੀ ਸਨੇਚਰਾਂ ਨੂੰ ਕਾਬੂ ਕੀਤਾ ਜਾਵੇਗਾ।
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थाना छाम क्षेत्र के एक गाँव की एक महिला द्वारा थाना छाम में अपने साथ पच्चीस लाख रुपये साइबर ठगी का मामला दर्ज कराया है।जिससे जिल...
-
कण्डीसौड़।। छाम-मैण्डखाल मोटर मार्ग पर इडियान में सड़क पर तालाब में तब्दील हो गए गढ्ढों को लेकर प्रगति मीडिया ने समाचार प्रशारित किया था,जिस...
-
उत्तरकाशी।।उत्तरकाशी जिले के धरासू थाना से कुछ दूर आगे मरगांव जाने वाली रोड के पास ऑल वेदर प्रोजेक्ट के अंतर्गत कटिंग का कार्य चल रहा था। जह...
-
टिहरी।।तिवाड़ गांव टिहरी मे करवाई जा रही वाड वाचिंग ट्रेनिंग। थौलधार।।सरकार द्वारा टिहरी के तिवाड़ गांव को पर्यटन गांव घोषित किया...
-
थाना कंडीसौड़ क्षेत्र के नगुण भवान मार्ग पर एक वाहन हुआ दुर्घटनाग्रसत। कण्डीसौड़।। देहरादून से चिन्यालीसौड़ जा रहा पिकअप वाहन नग...
-
स्योहारा।अचानक शुरू हुए गर्मी के एहसास को आज शुरू हुई बारिश व ठंडी हवाओं ने फिर बदल डाला. स्योहारा ।अचानक शुरू हुए गर्मी के एहसास को आज शुरू...
-
टिहरी।। जिलाधिकारी टिहरी गढ़वाल डॉ.सौरभ गहरवार द्वारा आज अपने कार्यालय कक्ष में जनता मिलन कार्यक्रम के तहत जनता की समस्याएं सुनी गई। ...
-
स्योहारा। पुलिस अधीक्षक बिजनौर नीरज कुमार जादौन ने थाना स्योहारा का औचक निरीक्षण किया। स्योहारा। पुलिस अधीक्षक बिजनौर नीरज कुमार जादौन ने थ...
-
राजस्थान मेहंदीपुर बालाजी के पास उदयपुरा गांव में आज गणगौर का त्योहार बड़ी धूमधाम से मनाया गया. नन्ही मुन्नी बच्चियों के साथ दूल्हा दुल्...
-
पश्चिम उत्तर प्रदेश उद्योग व्यापार मंडल के अध्यक्ष आसिफ रईस ने चलाया सदस्यता अभियान. व्यापार मंडल के अध्यक्ष आसिफ रईस लगातार व्यापारियों को ...
COMMENTS