ਕੱਥੂਨੰਗਲ , 30 ਜੁਲਾਈ( ਹਰਵਿੰਦਰ ਵਿੱਕੀ , ਜਗਜੀਤ ਸਿੰਘ ਪੱਡਾ )
ਅੱਜ ਸਰਕਾਰੀ ਹਾਈ ਸਕੂਲ ਅਬਦਾਲ ਵਿਖੇ ਗਣਿਤ ਮੇਲਾ ਹੈੱਡਮਿਸਟ੍ਰੈਸ ਸ਼੍ਰੀਮਤੀ ਦੀਪਿਕਾ ਡੀਨ ਦੀ ਯੋਗ ਅਗਵਾਈ ਵਿੱਚ ਮੈਥ ਮਾਸਟਰ ਮਨਦੀਪ ਸ਼ਰਮਾ ਅਤੇ ਪ੍ਰੇਮਪਾਲ ਸਿੰਘ ਦੀ ਦੇਖਰੇਖ ਵਿੱਚ ਬੱਚਿਆਂ ਵੱਲੋਂ ਲਗਾਇਆ ਗਿਆ| ਮੇਲੇ ਦੌਰਾਨ ਬੱਚਿਆਂ ਨੇ ਖੇਡ ਖੇਡ ਵਿੱਚ ਅਤੇ ਕਿਰਿਆਵਾਂ ਰਾਹੀਂ ਗਣਿਤ ਸਿੱਖਣ ਦੀਆਂ ਨਵੀਆਂ ਵਿਧੀਆਂ ਤੋਂ ਆਏ ਹੋਏ ਮਹਿਮਾਨਾਂ ਨੂੰ ਜਾਣੂ ਕਰਵਾਇਆ।ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਨਗਰ ਨਿਗਮ ਕਮਿਸ਼ਨਰ ਅੰਮ੍ਰਿਤਸਰ ਕੁਮਾਰ ਸੌਰਭ ਰਾਜ ਦੇ ਧਰਮ ਪਤਨੀ ਸ੍ਰੀਮਤੀ ਜਯੋਤੀ ਸੌਰਭ ਰਾਜ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ(ਸੈ. ਸਿੱ.)ਸ.ਬਲਰਾਜ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਓਹਨਾ ਨੇ ਬੱਚਿਆਂ ਦੁਆਰਾ ਕਰਕੇ ਦਿਖਾਈਆਂ ਗਈਆਂ ਕਿਰਿਆਵਾਂ ਦੀ ਪ੍ਰਸ਼ੰਸਾ ਕੀਤੀ। ਡੀ ਐਮ ਸਾਇੰਸ ਸ.ਨਰਿੰਦਰ ਸਿੰਘ ਅਤੇ ਬੀ.ਐਮ.ਮੈਥ ਅਨਿਲ ਸ਼ਰਮਾ ਨੇ ਦੱਸਿਆ ਕਿ ਗਣਿਤ ਵਿਸ਼ੇ ਪ੍ਰਤੀ ਬੱਚਿਆਂ ਦੇ ਮਨ ਵਿੱਚ ਜੋ ਡਰ ਹੈ ਉਹ ਕਰਕੇ ਤੇ ਖੇਡ ਵਿਧੀ ਰਾਹੀਂ ਸਿੱਖਣ ਨਾਲ ਜਰੂਰ ਦੂਰ ਹੋਵੇਗਾ ਤੇ ਇਸ ਤਰ੍ਹਾਂ ਦੇ ਮੇਲੇ ਬੱਚਿਆਂ ਦੀ ਗਣਿਤ ਵਿੱਚ ਰੁਚੀ ਵਧਾਉਣ ਵਿੱਚ ਬਹੁਤ ਸਹਾਈ ਹੋਣਗੇ।ਸ.ਗੁਰਵਿੰਦਰ ਸਿੰਘ ਜੀ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।ਇਸ ਮੌਕੇ ਸੀ.ਐੱਚ. ਟੀ.ਹਰਵਿੰਦਰ ਕੱਥੂਨੰਗਲ,ਗੁਰਦਰਸ਼ਨ ਸਿੰਘ ਕਾਦਰਾਬਾਦ,ਸ.ਸਰਦੂਲ ਸਿੰਘ ਅਬਦਾਲ,ਬਲਰਾਜ ਸਿੰਘ,ਭੁਪਿੰਦਰ ਸਿੰਘ ਅਬਦਾਲ,ਜਗਦੀਪ ਸਿੰਘ ਲਾਡੀ,ਗੁਰਜੋਤ ਸਿੰਘ,ਜਸਪਾਲ ਸਿੰਘ,ਯੋਗਿਤਾ ਸ਼ਰਮਾ, ਰਜਵੰਤ ਕੌਰ,ਜਸਪਿੰਦਰ ਕੌਰ,ਪਰਵਿੰਦਰ ਕੌਰ,ਰਜਨੀ ਬਾਲਾ,ਜਸਪਾਲ ਕੌਰ,ਸਿੰਮੀ,ਮਨਜਿੰਦਰ ਕੌਰ, ਆਦਿ ਵੀ ਵਿਸ਼ੇਸ਼ ਰੂਪ ਵਿੱਚ ਹਾਜਰ ਸਨ।
ਕੈਪਸਨ- ਗਣਿਤ ਮੇਲੇ ਦੌਰਾਨ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮਹਿਮਾਨ ਮੈਡਮ ਜਯੋਤੀ ਸੌਰਬ ਰਾਜ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਰਾਜ ਸਿੰਘ , ਹੈੱਡ ਮਿਸਟ੍ਰੈਸ ਮੈਡਮ ਦੀਪਿਕਾ ਡੀਨ ।
[Important News]$type=slider$c=4$l=0$a=0$sn=600$c=8
अधिक खबरे देखे .
-
छत्तीसगढ़ टीचर्स एसोसिएशन ने शिक्षक से हुई मारपीट की निंदा की शिक्षक विजेंदर कुमार गुप्ता कोविड-19 की ड्यूटी में संलग्न थे। छत्तीसगढ़ टीचर्...
-
ग्राम पंचायत लाना चैता की बेटी एडवोकेट शिवानी के पिता श्री भगत राम शिक्षा विभाग में पियन की पोस्ट पर रिटायर हो चुके हैं माता श्रीमती तृप्ता ...
-
पंजाब के जिला बरनाला में थाना सिटी-1 की पुलिस ने शनिवार को जाली करंसी समेत दो मुस्लिम समुदाय के लोगों को गिरफ्तार किया है। पकड़े गए आरोपियों...
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
॥ *ऐ री सखी, मैं शिव हो जाऊं* ॥ *ऐ री सखी, मैं शिव हो जाऊं* न पहनूं कोई कनक-अम्बर न धारूँ पीताम्बर रेशमी मैं तो मृगछाला ओढ़ इतराऊं *ऐ री ...
-
निकटवर्ती ग्राम बिदारा निवासी के समाजसेवी पूरणमल बुनकर को वंचित वर्ग के लिए शिक्षा में शून्य निवेश नवाचार के अंतर्गत शिक्षा की गुणवत्ता में...
-
शहर के अंदर साफ-सफाई को लेकर विधायक ने की नगर निगम अधिकारियों के साथ मीटिंग हर रोज शहर के अंदर की जाएगी साफ-सफाई --अमित विज पठानकोट 20 ज...
-
भारत के खिलाफ टी20 मैचोंके लिए विंडीज टीम घोषित पुसद:-भारत के साथ घरेलू सीरीज के लिए वेस्टइंडीज के चयनकर्ताओं ने अपनी टी20 टीम घोषित...
-
प्रेसनोट धोलापानी ग्राम पंचायत के ग्राम विकास अधिकारी पर ₹2000 रुपये का जुर्माना *श्याम सिंह सालवी आरटीआई एक्टिविस्ट ने पांच बिंदुओ...
-
विकासशील इंसान पार्टी के जुलूस में उमड़ा जनसैलाब, हजारों कार्यकर्ताओं ने निकाला विशाल जुलूस राजू दास कि गिरफ्तारी के लिए आंदोलन मुकेश साहनी...

COMMENTS