ਪੈਟਰੋਲ,ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਨੇ ਕੱਢਿਆ ਕਚੂੰਮਰ - ਸੱਚਰ
ਅੰਮ੍ਰਿਤਸਰ,4 ਅਪ੍ਰੈਲ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਿੱਤ ਦਿਹਾੜੇ ਪੈਟਰੋਲ , ਡੀਜ਼ਲ ,ਗੈਸ ਤੇ ਹੋਰਨਾਂ ਵਸਤੂਆਂ ਦੀਆਂ ਵਧਾਈਆਂ ਜਾ ਰਹੀਆਂ ਬੇਸ਼ੁਮਾਰ ਕੀਮਤਾਂ ਕਰਕੇ ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾ
ਅਨੁਸਾਰ ਅੱਜ ਜਿਲਾ ਕਾਂਗਰਸ ਕਮੇਟੀ ਅੰਮਿ੍ਰਤਸਰ ਦਿਹਾਤੀ ਦੇ ਪ੍ਰਧਾਨ ਸ੍ਰ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਵਿੱਚ ਜਿਲਾ ਦਿਹਾਤੀ ਕਾਂਗਰਸ ਦਫਤਰ ਦੇ ਬਾਹਰ ਮੇਨ ਸੜਕ ਤੇ ਵਿਂਸ਼ਾਲ ਰੋਸ ਮਈ ਧਰਨਾਂ ਲਗਾਇਆ ਗਿਆ ਤੇ ਮੋਦੀ ਸਰਕਾਰ ਵਿਰੁੱਧ ਮਹਿੰਗਾਈ ਕਰਕੇ ਨਵੇਕਲ਼ੇ ਢੰਗ ਨਾਲ ਰੋਸ ਪਰਦਰਸ਼ਨ ਕੀਤਾ ਉੁਪਰੰਤ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਸ੍ਰ ਭਗਵੰਤ ਪਾਲ ਸੱਚਰ ਨੇ ਕਿਹਾ ਕਿ ਅੱਛੇ ਦਿਨ ਆਨੇ ਵਾਲੀ ਸਰਕਾਰ ਦੇ ਰਾਜ ਵਿੱਚ ਗਰੀਬ ਦਾ ਚੁੱਲਾ ਵੀ ਬੁੱਝਣ ਕਿਨਾਰੇ ਆ ਗਿਆ ਹੈ ਹਜ਼ਾਰ ਰੂਪੈ ਦੇ ਕਰੀਬ ਸਲੰਡਰ ਤੇ ਸੈਂਕੜਾ ਪਾਰ ਕਰ ਚੁੱਕੇ ਪੈਟਰੋਲ , ਡੀਜ਼ਲ ਦੀਆਂ ਕੀਮਤਾਂ ਨੇ ਆਮ ਨਾਗਰਿਕ ਤੇ ਮੱਧ ਵਰਗੀ ਪਰਿਵਾਰਾਂ ਦਾ ਬਜਟ ਹਿਲਾਕੇ ਰੱਖ ਦਿੱਤਾ ਹੈ ਕਿਉਂਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਢੋਆ ਢੁਆਈ ਤੇ ਵੱਡਾ ਫਰਕ ਪੈਂਦਾ ਹੈ ਤੇ ਕਿਰਾਏ ਵਧਣ ਨਾਲ ਹਰੇਕ ਚੀਜ਼ ਮਹਿੰਗੀ ਹੋ ਜਾਂਦੀ ਹੈ ਸੱਚਰ ਨੇ ਖਾਦਾਂ ਤੇ ਹੋਰਨਾਂ ਚੀਜ਼ਾਂ ਦੇ ਰੇਟ ਵੱਧਣ ਕਰਕੇ ਕਿਹਾ ਕਿ ਇਸ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ ਓਹਨਾਂ ਪੰਜਾਬ ਸਰਕਾਰ ਨੂੰ ਵੀ ਇਸ ਵੱਲ ਉਚੇਚਾ ਧਿਆਨ ਦੇਕੇ ਕੀਮਤਾਂ ਘੱਟ ਕਰਨ ਦੀ ਬੇਨਤੀ ਕੀਤੀ ਇਸ ਮੌਕੇ ਸਾਬਕਾ ਵਿਧਾਇਕ ਸ੍ਰ ਸੰਤੋਖ ਸਿੰਘ ਭਲਾਈਪੁਰ, ਚੇਅਰਮੈਨ ਜਿਲਾ ਪਰੀਸ਼ਦ ਦਿਲਰਾਜ ਸਿੰਘ ਸਰਕਾਰੀਆ , ਜੋਗਿੰਦਰ ਪਾਲ ਢੀਂਗਰਾਂ , ਹਰਜਿੰਦਰ ਸਿੰਘ ਸਾਘਣਾ , ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ , ਸਾਬਕਾ ਚੇਅਰਮੈਨ ਜਗਦੇਵ ਸਿੰਘ ਬੱਗਾ , ਸਰਪੰਚ ਅੰਗਰੇਜ਼ ਸਿੰਘ ਖੈੜੇ, ਸਰਪੰਚ ਵੀਰ ਸਿੰਘ ਚਾਟੀਵਿੰਡ, ਸਰਪੰਚ ਪਲਵਿੰਦਰ ਸਿੰਘ ,ਮੈਂਬਰ ਤਰਸੇਮ ਸਿੰਘ,ਮੈਬਰ ਗੁਰਿੰਦਰ ਸਿੰਘ , ਲਵਲੀ ਉਦੋਕੇ , ਸ਼ਮਸ਼ੇਰ ਸਿੰਘ ਬਾਬੋਵਾਲ ਇੰਦਰਜੀਤ ਸਿੰਘ , ਸੁੱਖਚੈਨ ਸਿੰਘ ਭੰਗਵਾਂ , ਦਲਜੀਤ ਸਿੰਘ ਪਾਖਰਪੁਰ , ਹੈਡਮਾਸਟਰ ਸਤਨਾਮ ਸਿੰਘ , ਬਖਂਸੀਸ਼ ਸਿੰਘ ਉਦੋਕੇ , ਸੁਰਜੀਤ ਸਿੰਘ ਕੋਟਲਾ, ਰਿੜਕੂ ਕੋਟਲਾ , ਲਖਬੀਰ ਸਿੰਘ ਅਜੈਬਵਾਲੀ ਤੇ ਹੋਰਨਾਂ ਕਾਂਗਰਸੀ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।
ਫੋਟੋ ਕੈਪਸ਼ਨ : ਤੇਲ ਦੀਆਂ ਵਧੀਆਂ ਕੀਮਤਾਂ ਵਿਰੱਧ ਧਰਨਾਂ ਦੇਂਦੇ ਹੋਏ ਦਿਹਾਤੀ ਕਾਂਗਰਸ ਪ੍ਰਧਾਨ ਭਗਵੰਤ ਪਾਲ ਸੱਚਰ ਨਾਲ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ , ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਤੇ ਹੋਰ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
ग्राम पंचायत लाना चैता की बेटी एडवोकेट शिवानी के पिता श्री भगत राम शिक्षा विभाग में पियन की पोस्ट पर रिटायर हो चुके हैं माता श्रीमती तृप्ता ...
-
छत्तीसगढ़ टीचर्स एसोसिएशन ने शिक्षक से हुई मारपीट की निंदा की शिक्षक विजेंदर कुमार गुप्ता कोविड-19 की ड्यूटी में संलग्न थे। छत्तीसगढ़ टीचर्...
-
शहर के अंदर साफ-सफाई को लेकर विधायक ने की नगर निगम अधिकारियों के साथ मीटिंग हर रोज शहर के अंदर की जाएगी साफ-सफाई --अमित विज पठानकोट 20 ज...
-
पंजाब के जिला बरनाला में थाना सिटी-1 की पुलिस ने शनिवार को जाली करंसी समेत दो मुस्लिम समुदाय के लोगों को गिरफ्तार किया है। पकड़े गए आरोपियों...
-
॥ *ऐ री सखी, मैं शिव हो जाऊं* ॥ *ऐ री सखी, मैं शिव हो जाऊं* न पहनूं कोई कनक-अम्बर न धारूँ पीताम्बर रेशमी मैं तो मृगछाला ओढ़ इतराऊं *ऐ री ...
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
निकटवर्ती ग्राम बिदारा निवासी के समाजसेवी पूरणमल बुनकर को वंचित वर्ग के लिए शिक्षा में शून्य निवेश नवाचार के अंतर्गत शिक्षा की गुणवत्ता में...
-
भारत के खिलाफ टी20 मैचोंके लिए विंडीज टीम घोषित पुसद:-भारत के साथ घरेलू सीरीज के लिए वेस्टइंडीज के चयनकर्ताओं ने अपनी टी20 टीम घोषित...
-
प्रेसनोट धोलापानी ग्राम पंचायत के ग्राम विकास अधिकारी पर ₹2000 रुपये का जुर्माना *श्याम सिंह सालवी आरटीआई एक्टिविस्ट ने पांच बिंदुओ...
-
विकासशील इंसान पार्टी के जुलूस में उमड़ा जनसैलाब, हजारों कार्यकर्ताओं ने निकाला विशाल जुलूस राजू दास कि गिरफ्तारी के लिए आंदोलन मुकेश साहनी...

COMMENTS