ਬਟਾਲਾ 22 ਮਈ (ਨੀਰਜ ਸ਼ਰਮਾ/ ਜਸਬੀਰ ਸਿੰਘ )ਅੱਜ ਨਗਰ ਨਿਗਮ ਬਟਾਲਾ ਦਫਤਰ ਵਿਖੇ ਮੇਅਰ ਸ੍ਰ ਸੁਖਦੀਪ ਸਿੰਘ ਤੇਜਾ ਜੀ ਦੀ ਅਗਵਾਈ ਵਿਚ ਇਕ ਬੈਠਕ ਹੋਈ ਜਿਸ ਵਿੱਚ ਸਫ਼ਾਈ ਸੇਵਕ ਜਥੇਬੰਦੀਆਂ ਦੇ ਨਾਲ ਮੀਟਿੰਗ ਦੇ ਦੌਰਾਨ ਮੇਅਰ ਤੇਜਾ ਸਾਹਿਬ ਨੇ ਸਫਾਈ ਸੇਵਕ ਵੀਰਾਂ
ਨੂੰ ਵਿਸ਼ਵਾਸ ਦਵਾਇਆ ਸੀ ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਤੀ ਪੂਰੇ ਸੰਜੀਦਾ ਹਾ ਤੇ ਸਰਕਾਰ ਦੇ ਅੱਗੇ ਅਸੀਂ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਪੁਰਜ਼ੋਰ ਅਪੀਲ ਕਰਾਂਗੇ ਲੋੜ ਪੈਣ ਤੇ ਮਤਾ ਵੀ ਪਾਵਾਂਗੇ ਸੋ ਤੇਜਾ ਸਾਹਿਬ ਦੀ ਸੂਝ ਬੂਝ ਸਦਕਾ ਯਤਨਾਂ ਸਦਕਾ ਸਫ਼ਾਈ ਸੇਵਕ ਵੀਰ ਆਪਣੀਆਂ ਡਿਊਟੀਆਂ ਤੇ ਪਰਤਣ ਨੂੰ ਰਾਜ਼ੀ ਹੋਏ ਜੋ ਕਿ ਅੱਜ ਸਵੇਰੇ 8 ਵਜੇ ਆਪਣੀਆਂ ਡਿਊਟੀਆਂ ਸੰਭਾਲ ਰਹੇ ਹਨ ਤਾਂ ਜੋ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਵਿਨੋਦ ਕੁਮਾਰ ਦੀਪੂ ਮੌਜ਼ੂਦ ਰਹੇ .
English Translate .........
Batala May 22 (Neeraj Sharma / Jasbir Singh) A meeting was held today at Municipal Corporation Batala office under the chairmanship of Mayor Mr. Sukhdeep Singh Teja in which during a meeting with the janitors organizations, Mayor Teja Sahib assured the janitors. We are very serious about the legitimate demands of Teja Sahib and we will strongly appeal to the government regarding their demands and if necessary we will also get a resolution. Vinod Kumar Dipu was present at 8 a.m. to ensure smooth functioning of the city's sanitation system.
COMMENTS