ਬਟਾਲਾ 24 ਅਪ੍ਰੈਲ (ਨੀਰਜ ਸ਼ਰਮਾ / ਜਸਬੀਰ ਸਿੰਘ)
ਬਟਾਲਾ ਸ਼ਹਿਰ ਵਿੱਖੇ ਬੈਂਕ ਕਲੋਨੀ ਹੰਸਨੀ ਦੇ ਪੁੱਲ ਦੇ ਨਾਲ ਵਾਲੀ ਸੜਕ ਦੀਆਂ ਸਾਈਡ ਨੂੰ ਚੌੜਾ ਕਰਨ ਦੇ ਕੰਮ ਦਾ ਉਦਘਾਟਨ ਕੀਤਾ ਇਹ ਸੜਕ ਹਸਣਿ ਪੁੱਲ ਦੇ ਨਾਲ ਨਾਲ B H ਰਿਜ਼ੋਰਟ ਤਕ ਤਿਆਰ ਹੋ ਰਹੀ ਹੈ ਇਸ ਦੇ ਨਾਲ ਹੀ ਬਾਜਵਾ ਸਾਹਿਬ ਨੇ ਬਟਾਲਾ ਸ਼ਹਿਰ ਦੇ ਅਲੱਗ ਅਲੱਗ ਚੱਲ ਰਹੇ ਵਿਕਾਸ ਕਾਰਜਾਂ ਦਾ ਮੌਕੇ ਤੇ ਜਾ ਜਾ ਕੇ ਜਾਇਜਾ ਲਿਆ ਤੇ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ ਕੈਬਿਨੇਟ ਮੰਤਰੀ ਬਾਜਵਾ ਸਾਹਿਬ ਦੇ ਨਾਲ ਬਟਾਲਾ ਨਗਰ ਨਿਗਮ ਦੇ ਨਵਨਿਯੁਕਤ ਮੇਅਰ ਸ੍ਰ ਸੁਖਦੀਪ ਸਿੰਘ ਤੇਜਾ ਜੀ ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ ਜੀ ਡਿਪਟੀ ਮੇਅਰ ਸ੍ਰੀ ਮਤੀ ਚੰਦਰਕਾਂਤਾ ਜੀ improvment ਟਰੱਸਟ ਸ਼੍ਰੀ ਕਸਤੂਰੀ ਲਾਲ ਸੇਠ ਜੀ S D M ਸ੍ਰ ਬਲਵਿੰਦਰ ਸਿੰਘ ਜੀ S S P sr ਰਸਪਾਲ ਸਿੰਘ ਜੀ ਸ੍ਰ ਬਲਜਿੰਦਰ ਸਿੰਘ ਬੋਪਾਰਾਏ ਜੀ ਬਾਵਾ ਤੇਜਾ ਜੀ ਗੌਤਮ ਸੇਠ ਗੁੱਡੁ ਜੀ ਰਮੇਸ਼ ਵਰਮਾ ਜੀ ਰਮੇਸ਼ ਬੂਰਾ ਜੀ ਕੌਂਸਲਰ ਹਰਨੇਕ ਨੇਕੀ ਜੀ ਕੌਂਸਲਰ ਕਸਤੂਰੀ ਲਾਲ ਕਾਲਾ ਜੀ ਕੌਂਸਲਰ ਰਿੰਕੂ ਬਾਜਵਾ ਜੀ ਕੌਂਸਲਰ ਹਰਜਿੰਦਰ ਕਲਸੀ ਜੀ ਨਗਰ ਨਿਗਮ ਬਟਾਲਾ ਦੇ ਅਧਿਕਾਰੀ ਸਾਹਿਬਾਨ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਰਕਰ ਮੌਜੂਦ ਰਹੇ ਵਿਨੋਦ ਕੁਮਾਰ ਦੀਪੂ ਜੀ ਮੌਜੂਦ ਰਹੇ
[Important News]$type=slider$c=4$l=0$a=0$sn=600$c=8
अधिक खबरे देखे .
-
हल्दी रस्म के बीच पहुंचे अधिकारी,रुकवाया बाल विवाह- रोमी पाठक जिला बाल संरक्षण इकाई टीम के त्वरित कार्यवाही से नाबालिग बालिका को बधू बनने ...
-
॥ *ऐ री सखी, मैं शिव हो जाऊं* ॥ *ऐ री सखी, मैं शिव हो जाऊं* न पहनूं कोई कनक-अम्बर न धारूँ पीताम्बर रेशमी मैं तो मृगछाला ओढ़ इतराऊं *ऐ री ...
-
छत्तीसगढ़ टीचर्स एसोसिएशन ने शिक्षक से हुई मारपीट की निंदा की शिक्षक विजेंदर कुमार गुप्ता कोविड-19 की ड्यूटी में संलग्न थे। छत्तीसगढ़ टीचर्...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
ग्राम पंचायत लाना चैता की बेटी एडवोकेट शिवानी के पिता श्री भगत राम शिक्षा विभाग में पियन की पोस्ट पर रिटायर हो चुके हैं माता श्रीमती तृप्ता ...
-
प्रेसनोट धोलापानी ग्राम पंचायत के ग्राम विकास अधिकारी पर ₹2000 रुपये का जुर्माना *श्याम सिंह सालवी आरटीआई एक्टिविस्ट ने पांच बिंदुओ...
-
भिण्ड ।। महिला डेस्क मुख्य अधिकारी dsp पूनम थापा की सक्रिय कार्यबाही मुखविर तंत्र की सूचना पर हुई कार्यबाही शासकीय इंसास गन के मिले जिंदा का...
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
आज शाहजहांपुर जेल में बंदियों में सद्भाव व आध्यात्मिक ज्ञान दर्शन के उद्देश्य से प्रसिद्ध श्रीमद्भागवत कथावाचक परमपूज्य प्रशांत प्रभु जी महा...
-
राम भक्तों का नगर रॉबर्ट्सगंज सोनभद्र-संपूर्ण विश्व लोक ग्रंथ महाकाव्य श्री रामचरितमानस के रचनाकार संत शिरोमणि गोस्वामी ...

COMMENTS