ਵਿਕਾਸ ਪੁਰਸ਼ ਕੈਬਨਿਟ ਮੰਤਰੀ ਪੰਜਾਬ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਰਹਿਨੁਮਾਈ ਹੇਠ ਬਟਾਲਾ ਸ਼ਹਿਰ ਦੇ ਹੋ ਰਹੇ ਧੜਾਧੜ ਵਿਕਾਸ ਕਾਰਜਾਂ ਦੀ ਲੜੀ ਦੇ ਤਹਿਤ ਅੱਜ ਬਟਾਲਾ ਸ਼ਹਿਰ ਦੇ ਅਲੱਗ ਅਲੱਗ ਇਲਾਕਿਆਂ ਜਿਵੇਂ ਹੱਸਨੀ ਦੇ ਕੰਢਿਆਂ ਨੂੰ ਚੌੜਾ ਕਰਨ ਜੌ ਬੈਂਕ ਕਲੋਨੀ ਹੱਸਣੀ ਪੁੱਲ ਤੋਂ ਬਾਹਰ ਬਾਈਪਾਸ ਸੜਕ ਦੇ ਕਿਨਾਰੇ ਲੱਗਦੇ ਹਨ ਤੇ ਬਟਾਲਾ ਸ਼ਹਿਰ ਵਿਚ ਅਲੱਗ-ਅਲੱਗ ਇਲਾਕਿਆਂ ਪਹੁੰਚ ਕੇ ਵਿਕਾਸ ਕਾਰਜਾਂ ਦਾ ਜਾਇਜਾ ਲੈਂਦੇ ਬਟਾਲਾ ਸ਼ਹਿਰ ਦੇ ਮੇਅਰ ਸ੍ਰ ਸੁਖਦੀਪ ਸਿੰਘ ਤੇਜਾ ਜੀ ਉਹਨਾਂ ਨਾਲ ਮੌਜੂਦ ਨਗਰ ਨਿਗਮ ਬਟਾਲਾ ਦੇ ਅਧਿਕਾਰੀ ਸਹਿਬਾਨ ਐਸ ਡੀ ਓ ਕਲਸੀ ਜੀ ਬਲਜਿੰਦਰ ਸਿੰਘ ਬੋਪਾਰਾਏ ਜੀ ਕੌਂਸਲਰ ਹਰਨੇਕ ਨੇਕੀ ਜੀ ਹਰਪਾਲ ਖਾਲਸਾ ਜੀ ਕੌਂਸਲਰ ਦਵਿੰਦਰ ਸਿੰਘ ਜੀ ਬੰਟੀ ਟ੍ਰੇੰਡ੍ਸ ਸੁਖਜਿੰਦਰ ਸਿੰਘ ਸੋਖਾ ਵਿਨੋਦ ਕੁਮਾਰ ਦੀਪੂ ਤੇ ਹੋਰ ਪਾਰਟੀ ਵਰਕਰ ਮੌਜੂਦ ਰਹੇ.
ਬਟਾਲਾ 28 ਅਪ੍ਰੈਲ (ਨੀਰਜ ਸ਼ਰਮਾ/ ਜਸਬੀਰ ਸਿੰਘ )
English Translation
As part of the ongoing development work in Batala city under the guidance of Punjab Cabinet Minister Mr. Tripat Rajinder Singh Bajwa, widening of embankments in different areas of Batala city such as bypass road outside Hasni Bridge. Mr. Sukhdeep Singh Teja, Mayor of Batala, accompanied by Mr. Kalsi, SDO, Mr. Kalsi, Mr. Baljinder Singh Boparai, Councilor, Mr. Harnek Neki, Mr. Harpal. Khalsa Ji Councilor Davinder Singh Ji Bunty Trends Sukhjinder Singh Sokha Vinod Kumar Dipu and other party workers were present.
COMMENTS