ਬਟਾਲਾ 23 ਜੂਨ ( ਡਾ ਬਲਜੀਤ ਸਿੰਘ, ਨੀਰਜ ਸ਼ਰਮਾਂ,ਜਸਬੀਰ ਸਿੰਘ) ਇਥੋਂ ਨਜ਼ਦੀਕ ਪਿੰਡ ਪਿੰਡ ਢਡਿਆਲਾ ਨੱਤ ਵਿਖੇ 'ਕਬੀਰ ਭਵਨ ਧਰਮਸਲਾ ਸਭਾ ਰਜਿਸਟਰ ' ਵੱਲੋਂ ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ
ਮਨਾਇਆ ਗਿਆ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਦੇਵ ਸਿੰਘ, ਕੁਲਵੰਤ ਸਿੰਘ,ਸਾਬਕਾ ਪ੍ਰਧਾਨ ਬਲਦੇਵ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਢਡਿਆਲਾ ਨੱਤ ਦੇ ਕਬੀਰ ਮੰਦਰ ਵਿੱਚ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਜਿਸ ਵਿੱਚ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਅਖੰਡ ਪਾਠ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਬਾਅਦ ਵਿੱਚ ਬੀਬੀਆਂ ਵੱਲੋਂ ਕਬੀਰ ਜੀ ਮਹਾਰਾਜ ਜੀ ਦਾ ਸਤਿਸੰਗ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ,ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਵਰਤਾਈ ਗਈ ਅਤੇ ਬਾਅਦ ਵਿੱਚ ਗੁਰੂ ਜੀ ਦਾ ਅਤੁੱਟ ਲੰਗਰ ਵੀ ਆਈਆਂ ਸੰਗਤਾਂ ਨੂੰ ਛਕਾਇਆ ਗਿਆ ,ਇਸ ਮੌਕੇ ਹਾਜ਼ਰ ਭੀਮ ਸਿੰਘ,ਜਸਵੰਤ ਸਿੰਘ ਸਲਾਹਕਾਰ ,ਡਾ ਬਲਜੀਤ ਸਿੰਘ ,ਸੁਖਦੇਵ ਸਿੰਘ ਭੋਲਾ ਤਰਸੇਮ ਸਿੰਘ,ਨੋਬਲ ਸਿੰਘ , ,ਦਿਲਜੀਤ ਸਿੰਘ ਸੋਢੀ ,ਅਸਨੀਲ ਸਿੰਘ ਯੂਕੇ, ਮੀਰ ਚੰਦ ਫੌਜੀ,ਸੋਨੀ ਹੇਅਰ ਡਰੈਸਰ ,ਗੁਰਦੇਵ ਸਿੰਘ ,ਗੁਰਦੀਪ ਸਿੰਘ, ਲਖਵਿੰਦਰ ਸਿੰਘ,ਨਵਜੋਤ ਸਿੰਘ,ਜੋਬਨਜੀਤ ਸਿੰਘ, ਭਗਤ ,ਬਲਵਿੰਦਰ ਸਿੰਘ ,ਗੁਰਭੇਜ ਸਿੰਘ ,ਹਰਬੰਸ ਲਾਲ ,ਜੋਗਿੰਦਰ ਲਾਲ ਭਗਤ ,ਧਰਮਿੰਦਰ ਸਿੰਘ,ਜੋਬਨ ਸਿੰਘ , ਨਰਾਇਣ ਦਾਸ ਭਗਤ ,ਪਿਆਰਾ ਸਿੰਘ ਭਗਤ ,ਪੰਜਾਬ ਚੰਦ ਭਗਤ,ਭਜਨ ਲਾਲ, ਸੁੱਖਦਿਆਲ ਸਿੰਘ ਕੋਕੀ ਸਿੰਘ ਫੌਜੀ,ਜੱਸਾ ਟੇਲਰ ਮਾਸਟਰ ,ਤਰਲੋਕ ਚੰਦ,ਵੰਸ਼ਦੀਪ ਸਿੰਘ ,ਰਤਨ ਲਾਲ ਭਗਤ,ਗੀਤਾ ਸਿੰਘ,ਮਲਕੀਤ ਸਿੰਘ ,ਗਗਨਦੀਪ ਸਿੰਘ ,ਗੁਲਜਾਰ ਸਿੰਘ,ਪਰਸੋਤਮ ਲਾਲ ਭਗਤ,ਰਾਜ ਕੁਮਾਰ ਭਗਤ,ਆਦੀ ਹਾਜਰ ਸਨ
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
आज दिनांक 9 अक्टूबर 2024 को राज्य राजस्थान में संचालित 1962 पशु एंबुलेंस की ऑन कॉल सुविधा रायपुर में लादू लाल पितलिया एमएलए के सानिध्य में र...
-
गोवलिया में हर वर्ष की भांति इस वर्ष भी शारदीय नवरात्रि का आयोजन श्री चामुंडा माता मंदिर प्रांगण में हर दिन लड़के व लड़कियों महिलाओं द्वारा ...
-
टिहरी झील में तैराकों का स्थानीय लोगों ने फूल मालाओं व ढोल बजाकर स्वागत किया। कंडीसौड़।। टिहरी बांध झील में बिना लाईफ जैकेट के त...
-
ब्लाक स्तरीय शीतकालीन क्रीड़ा प्रतियोगिता का खेल मैदान कमांद में हुआ आयोजन। थौलधार/कमांद।। विकासखंड थौलधार की ब्लॉक स्तरीय प्रा...
-
श्रीराम ने शिव धनुष तोड़ किया सीता से विवाह - श्री राम के जयकारे से गूंजायमान हो गया रामलीला प्रांगण - रामलीला में धनुष यज्ञ के ...
-
कार्यक्रम में बतौर मुख्य अतिथि उत्तराखंड विधानसभा अध्यक्ष ऋतु खण्डूडी़ भूषण ने की शिरकत। कण्डीसौड़।। अखिल भारतीय खण्डूड़ी दीवान ...
-
टिहरी।।जनपद टिहरी गढ़़वाल क्षेत्रान्तर्गत आयोजित होने वाला उत्तराखण्ड का प्रसिद्ध 48वां सिद्धपीठ श्री कुंजापुरी पर्यटन एवं विकास मेला 03 अक्ट...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
कण्डीसौड़।।श्रीदेव सुमन के वलिदान दिवस पर सरस्वती शिशु-विद्या मंदिर कण्डीसौड़ (छाम) के छात्रों द्वारा टिहरी बांध वन प्रभाग द्वितीय के नगुण ग...
COMMENTS