ਬਟਾਲਾ 4 ਮਾਰਚ ( ਡਾ ਬਲਜੀਤ ਸਿੰਘ, ਨੀਰਜ ਸ਼ਰਮਾ )
ਦਾ ਐਸੋਸੀਏਸ਼ਨ ਆਫ਼ ਪ੍ਰਿੰਟਰਜ ਰਜਿ: ਵੱਲੋਂ ਪ੍ਰਿੰਟਰਜ ਡੇ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਰਿੰਦਰ ਸਿੰਘ
ਅਠਵਾਲ ਨੇ ਦੱਸਿਆ ਕਿ ਸਥਾਨਕ ਬਟਾਲਾ ਕਲੱਬ ਵਿਖੇ ਪ੍ਰਿੰਟਰਜ ਡੇ ਮਨਾਇਆ ਗਿਆ ਹੈ ਜਿਸ ਵਿੱਚ ਮੁੱਖ ਮਹਿਮਾਨ ਅਜੈ ਸੇਠੀ ਅੰਮ੍ਰਿਤਸਰ ਆਫਸੈਟ ਪ੍ਰਿੰਟਰਜ ਐਸੋਸੀਏਸ਼ਨ , ਸਟਾਰ ਗੈਸਟ ਲਾਇਨ ਰਾਜੀਵ ਵਿੱਗ ਪ੍ਰਧਾਨ ਨੀਵ ਵੈਲਫੇਅਰ ਸੋਸਾਇਟੀ, ਸ਼ਪੈਸ਼ਲ ਗੈਸਟ ਹਰਜਿੰਦਰ ਸਿੰਘ ਕਲਸੀ ਡੀ.ਪੀ.ਆਰ.ਓ. , ਗੈਸਟ ਆਫ਼ਤ ਆਨਰ ਲਾਇਨ ਯੋਗੇਸ਼ ਬੇਰੀ ਪ੍ਰਧਾਨ ਲਾਇਨਜ ਕਲੱਬ ਲੋਟਿਸ , ਲਾਇਨ ਭਾਰਤ ਭੂਸ਼ਨ ਰਿਟਾ: ਡਿਪਟੀ ਡੀ.ਈ.ਓ. , ਲਾਇਨ ਪਰਵਿੰਦਰ ਸਿੰਘ ਪ੍ਰਧਾਨ ਲਾਇਨਜ ਕਲੱਬ ਬਟਾਲਾ ਮੁਸਕਾਨ, ਲਾਇਨ ਗਗਨਦੀਪ ਸਿੰਘ ਪੀ.ਆਰ.ਓ. ਲਾਇਨਜ ਕਲੱਬ ਮੁਸਕਾਨ ਨੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਉਹ ਅੱਜ ਪ੍ਰਿੰਟਰਜ ਡੇ ਦੀ 11 ਵੀਂ ਵਰੇਗੰਡ ਮਨਾ ਰਹੇ ਹਨ। ਇਸ ਦੌਰਾਨ ਹਾਜ਼ਰ ਮਹਿਮਾਨਾਂ ਵੱਲੋਂ ਪ੍ਰਿੰਟਰਜ ਡੇ ਦੀਆਂ ਮੁਬਾਰਕਾਂ ਦਿੰਦੇ ਹੋਏ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸ਼ੁਭ ਅਵਸਰ ਤੇ ਹਾਜ਼ਰ ਮਹਿਮਾਨਾਂ ਤੇ ਮੈਂਬਰਾਂ ਵੱਲੋਂ ਕੇਕ ਕੱਟ ਕੇ ਖੁਸ਼ੀ ਮਨਾਈ ਗਈ। ਇਸ ਦੌਰਾਨ ਆਏ ਮਹਿਮਾਨਾਂ ਨੇ ਮੈਬਰਾਂ ਨੂੰ ਪ੍ਰਸੰਸਾ ਪੱਤਰ ਵੰਡ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਬਰਿੰਦਰ ਸਿੰਘ ਅਠਵਾਲ, ਸੈਕਟਰੀ ਇਸ਼ੂ ਮਲਹੋਤਰਾ, ਖਚਾਨਚੀ ਸੁਰਿੰਦਰ ਕੁਮਾਰ, ਦਿਦਾਰ ਸਿੰਘ, ਪ੍ਰਿਥੀਪਾਲ ਸਿੰਘ, ਭੂਸ਼ਨ ਬਜਾਜ, ਵਿਕਾਸ ਸ਼ਰਮਾ, ਬਲਰਾਮ ਚੋਪੜਾ, ਲੋਕੇਸ਼ ਸਹਿਗਲ, ਜਸਵਿੰਦਰ ਸਿੰਘ, ਅਨੁਜ ਮਹਾਜਨ, ਪ੍ਰਿੰਸ, ਚਮਨ ਲਾਲ, ਰਜਨੀਸ਼, ਵਿਨੋਦ ਕੁਮਾਰ , ਸੋਨੂੰ ਮਾਰਬਲ ਆਦਿ ਹਾਜ਼ਰ ਸਨ। ਸਟੇਜ ਦੀ ਭੂਮਿਕਾ ਹਰਬਖਸ਼ ਸਿੰਘ ਨੇ ਬਾਖੂਬੀ ਨਿਭਾਈ।
punjab
[Important News]$type=slider$c=4$l=0$a=0$sn=600$c=8
अधिक खबरे देखे .
-
कार्यक्रम में बतौर मुख्य अतिथि उत्तराखंड विधानसभा अध्यक्ष ऋतु खण्डूडी़ भूषण ने की शिरकत। कण्डीसौड़।। अखिल भारतीय खण्डूड़ी दीवान ...
-
टिहरी झील में तैराकों का स्थानीय लोगों ने फूल मालाओं व ढोल बजाकर स्वागत किया। कंडीसौड़।। टिहरी बांध झील में बिना लाईफ जैकेट के त...
-
एक दिवसीय जागरूकता गोष्ठी का आयोजन किया गया। कंडीसौड़।।(सू०वि०)विश्व ह्रदय दिवस एवं विश्व रेबीज दिवस के अवसर पर सामुदायिक स्वा...
-
खेल महाकुम्भ न्याय पंचायत स्तर,विकास खण्ड स्तर,जनपद स्तर एवं राज्य स्तर पर अलग-अलग तिथियों में होंगे आयोजित। टिहरी गढ़़वाल।। प्र...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
मूल निवास व भू कानून महारैली में प्रदेश के अलग-अलग हिस्सों से हजारों लोग शामिल हुए। ऋषिकेश।। मूल निवास 1950 व सशक्त भू-कानून की ...
-
ब्लाक स्तरीय शीतकालीन क्रीड़ा प्रतियोगिता का खेल मैदान कमांद में हुआ आयोजन। थौलधार/कमांद।। विकासखंड थौलधार की ब्लॉक स्तरीय प्रा...
-
टिहरी।।जनपद टिहरी गढ़़वाल क्षेत्रान्तर्गत आयोजित होने वाला उत्तराखण्ड का प्रसिद्ध 48वां सिद्धपीठ श्री कुंजापुरी पर्यटन एवं विकास मेला 03 अक्ट...
-
टिहरी गढ़वाल के प्रसिद्ध सिद्धपीठ मां कुजांपुरी पर्यटन विकास मेले का कैबिनेट मंत्री श्री सुबोध उनियाल ने किया उद्घाटन। नरेंद्रनग...
-
कस्बा बांसी चौकी इंचार्ज कुलदीप राणा के चार्ज लेते हि अपराधियों के खिलाफ मोर्चा खोल दिया, चाहे अवैध खनन हो,या अवैध शराब बेचना हो व कस्बे म...
COMMENTS