ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਦਿਨ-ਰਾਤ ਇੱਕ ਕਰ ਦਿਆਂਗਾ: ਸਾਬਕਾ ਵਿਧਾਂਇਕ ਵਰਿਆਮ ਨੰਗਲ
ਮਜੀਠਾ 26 ਦਸੰਬਰ (ਡਾ ਬਲਜੀਤ ਸਿੰਘ ,ਨੀਰਜ ਸ਼ਰਮਾ, ਜਸਬੀਰ ਸਿੰਘ ) ਹਲਕਾ ਮਜੀਠਾ ਦੇੇ ਸਾਬਕਾ ਵਿਧਾਇਕ ਰਣਜੀਤ ਸਿੰਘ ਵਰਿਆਮ ਨੰਗਲ ਨੂੰ ਉਸ ਸਮੇਂ ਵੱਡਾ ਸਮਰਥਨ ਮਿਲਿਆ ਜਦ ਹਲਕਾ ਮਜੀਠਾ ਦੇ 60 ਤੋਂ ਵੱਧ ਪਿੰਡਾਂ ਦੀਆ ਪੰਚਾਇਤਾਂ ਅਤੇ ਮੋਹਤਬਰਾ ਵੱਲੋਂ ਸਮਰਥਨ ਦੇ ਕੇ ਪਿੰਡਾਂ ਅਤੇ ਹਲਕਾ ਮਜੀਠਾ ਦੇ ਰਹਿੰਦੇ ਵਿਕਾਸ ਕਾਰਜਾ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੋਕੇ ਸਥਾਨਕ ਕਸਬੇ ਪਿੰਡ ਵਰਿਆਮ ਨੰਗਲ ਵਿਖੇ ਕਰਵਾਏ ਗਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਵੱਖ-ਵੱਖ ਆਗੂਆ ਨੇ ਕਿਹਾ ਕਿ ਪਿਛਲੇ ਕਈ ਦਹਾਕਿਆ ਤੋਂ ਸਿਆਸਤ ਅਤੇ ਸਮਾਜਸੇਵਾ ਵਿੱਚ ਇੱਕ ਬੇਦਾਗ ਸਖਸ਼ੀਅਤ ਵਜ਼ੋਂ ਜਾਣੇ ਜਾਂਦੇ ਸਾਬਕਾ ਵਿਧਾਇਕ ਰਣਜੀਤ ਸਿੰਘ ਵਰਿਆਮ ਨੰਗਲ ਨੇ ਹਮੇਸ਼ਾ ਹਲਕੇ ਦੇ ਲੋਕਾਂ ਨੂੰ ਆਪਣਾ ਪਰਿਵਾਰ ਸਮਝਿਆਂ ਅਤੇ ਉਨ੍ਹਾ ਦੇ ਦੁੱੱਖ-ਸੱੁਖ ਵਿੱਚ ਸ਼ਾਮਲ ਹੋ ਕੇ ਆਪਣੇਪਣ ਦਾ ਅਹਿਸਾਸ ਕਰਵਾਇਆ। ਇਸ ਮੋਕੇ ਸਾਬਕਾ ਵਿਧਾਇਕ ਰਣਜੀਤ ਸਿੰਘ ਵਰਿਆਮ ਨੰਗਲ ਨੇ ਹਲਕੇ ਦੇ ਸਮੂਹ ਪੰਚਾ,ਸਰਪੰਚਾ ਅਤੇ ਮੋਹਤਬਰਾ ਦਾ ਧੰਨਵਾਦ ਕਰਦਿਆ ਕਿਹਾ ਕਿ ਮੈਂ ਤਨ ਮਨ ਨਾਲ ਸਮੁੱਚੇ ਹਲਕਾ ਮਜੀਠਾ ਦੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਅਤੇ ਉਨ੍ਹਾ ਦੇ ਕੰਮਾ ਲਈ ਦਿਨ-ਰਾਤ ਮਿਹਨਤ ਕਰਾਂਗਾ। ਇਸ ਮੋਕੇ ਸੰਬੋਧਨ ਕਰਨ ਵਾਲਿਆ ਵਿੱਚ ਪ੍ਰਭਪਾਲ ਸਿੰਘ ਝੰਡੇ, ਸਰਪੰਚ ਬਾਬਾ ਰਾਮ ਸਿੰਘ ਅਬਦਾਲ, ਸਰਪੰਚ ਨਿਸ਼ਾਨ ਸਿੰਘ ਭੰਗਾਲੀ, ਸਰਪੰਚ ਸੁੱਚਾ ਸਿੰਘ ਮੁੱਗਸੋਹੀ, ਸਰਪੰਚ ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਸਰਪੰਚ ਹਰਗੁਰਿੰਦਰ ਸਿੰਘ ਮਾਨ, ਰੇਸਮ ਸਿੰਘ ਵੇਗੇਵਾਲ, ਸਰਬਜੀਤ ਸਿੰਘ ਅਜਾਇਬਵਾਲੀ, ਸਰਪੰਚ ਹਨੀ ਅਜਾਇਬਵਾਲੀ, ਰਿੰਕੂ ਕੋਟਲਾ, ਮਨਜੀਤ ਸਿੰਘ ਬੱਲੋਵਾਲੀ, ਜਰਨੈਲ ਸਿੰਘ ਰਾਮਦਿਵਾਲੀ ਮੁਸਲਮਾਨਾ, ਹਰਿੰਦਰ ਸਿੰਘ ਸ਼ਾਮਨਗਰ, ਭਗਵਾਨ ਸਿੰਘ ਭੋੜੇਲਵਾਲ ਕੰਗ, ਹੀਰਾ ਸਿੰਘ, ਸੁਰਜੀਤ ਸਿੰਘ, ਭਜਨ ਸਿੰਘ, ਲਖਬੀਰ ਸਿੰਘ, ਜਗਜੀਤ ਸਿੰਘ, ਸੁਖਦੇਵ ਸਿੰਘ, ਜਸਵੰਤ ਸਿੰਘ, ਗੁਰਦੀਪ ਸਿੰਘ, ਸਤਨਾਮ ਸਿੰਘ ਚਾਚੋਵਾਲੀ, ਸੁਖਦੇਵ ਸਿੰਘ ਮਾਂਗਾਸਰਾਏ, ਕੁਲਵੰਤ ਸਿੰਘ, ਅਮਰੀਕ ਸਿੰਘ, ਅਰਜਨ ਦਾਸ ਥਰੀਏਵਾਲ, ਜਰਮਨ ਸਿੰਘ ਤਲਵੰਡੀ ਦਸੋਂਧਾ ਸਿੰਘ, ਸਰਬਜੀਤ ਸਿੰਘ ਦੁਧਾਲਾ, ਪਲਵਿੰਦਰ ਸਿੰਘ ਪੰਧੇਰ, ਪ੍ਰਭਦਿਆਲ ਸਿੰਘ, ਰਣਜੀਤ ਸਿੰਘ, ਜੋਗਿੰਦਰ ਸਿੰਘ, ਗੁਰਮੇਜ ਸਿੰਘ, ਕੁਲਦੀਪ ਸਿੰਘ ਮੈਂਬਰ ਕੱਥੂਨੰਗਲ, ਜੋਗਿੰਦਰ ਸਿੰਘ ਨੰਬਰਦਾਰ, ਖੁਸ਼ਵਿੰਦਰ ਸਿੰਘ ਖੈੜੇ, ਮਲਕੀਤ ਸਿੰਘ ਖੈੜੇ, ਕੁਲਦੀਪ ਸਿੰਘ ਚਾਚੋਵਾਲੀ, ਲਖਵਿੰਦਰ ਸਿੰਘ ਲੱਖਾ ਲਹਿਰਕਾ, ਸਾਹਬ ਸਿੰਘ ਰੰਗੀਲਪੁਰਾ ਆਦਿ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ ।
ਕੈਪਸ਼ਨ : ਹਲਕਾ ਮਜੀਠਾ ਦੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਪੰਚਾ,ਸਰਪੰਚਾ ਅਤੇ ਮੋਹਤਬਰਾ ਨਾਲ ਸਾਬਕਾ ਵਿਧਾਇਕ ਵਰਿਆਮ ਨੰਗਲ ਅਤੇ ਹੋਰ ਆਗੂ
ਫੋਟੋ :
[Important News]$type=slider$c=4$l=0$a=0$sn=600$c=8
अधिक खबरे देखे .
-
एसडीएम धनोल्टी व खंड विकास अधिकारी थौलधार ने लिया समान नागरिक संहिता पोर्टल का प्रशिक्षण। थौलधार।। टिहरी जिले के विकासखंड थौलधार...
-
नगर पालिका परिषद हाल बौराडी़ में मतगणना कार्मिकों को दिया गया प्रशिक्षण। टिहरी गढ़वाल।।(सू०वि०) नगर निकाय सामान्य निर्वाचन 2024-...
-
डीएम टिहरी मयुर दिक्षित एवं एसएसपी आयुष अग्रवाल ने सुरक्षा कार्मियों को किया ब्रीफ। टिहरी।। राज्य निर्वाचन आयोग के निर्देशों एव...
-
जसवां के छोटे से गाँव की बेटी को भारत सरकार के प्रवर्तन निदेशालय मे विशेष लोक अभियोजक के रूप मे हुई नियुक्ति जसवां प्रागपुर :- जखूणी गाँव क...
-
जनपद भ्रमण पर पहुंचे न्यायमूर्ति एम के तिवारी ने सिद्धपीठ मां चंद्रबदनी मंदिर में लिया माता का आशीर्वाद। भिलंगना।। कार्यवाहक मुख...
-
राजस्थान की भरतपुर पुलिस को बड़ी सफलता हासिल हुई है. पुलिस ने एक ऐसे फ्रॉड को गिरफ्तार किया है, जो पपला गुर्जर गैंग का अहम सदस्य है. वो हरि...
-
लाना चैता : आज हिमाचल प्रदेश राज्य सहकारी बैंक की लाना चैता शाखा द्वारा, NABARD के सौजन्य से एक दिवसीय डिजिटल वित्तीय साक्षरता शिविर का आ...
-
टिहरी गढ़वाल।।(सू०वि०)सोमवार को जिलाधिकारी मयूर दीक्षित ने जिला सभागार नई टिहरी में जनता मिलन कार्यक्रम में दर्ज शिकायतों/अनुरोध पत्रों के म...
-
थौलधार।। उत्तराखंड के गांधी स्वर्गीय इंद्रमणी बडोनी के 98वें जन्मदिन के अवसर पर पीएमश्री जी आई सी मैंडखाल में सांस्कृतिक कार्यक्रम आयोजित कि...
-
जिला निर्वाचन अधिकारी(डीएम) टिहरी ने निकाय चुनाव की तैयारियों की ली बैठक। टिहरी गढ़वाल।। जिला निर्वाचन अधिकारी टिहरी गढ़वाल ने ज...
COMMENTS