ਬਟਾਲਾ 12 ਅਕਤੂਬਰ ( ਬਲਜੀਤ ਸਿੰਘ .ਨੀਰਜ ਸ਼ਰਮਾ.ਜਸਬੀਰ ਸਿੰਘ) ਬੀਤੇ ਦਿਨੀ ਬਟਾਲਾ ਚ ਇਕ ਆਰਐਮਪੀ ਡਾਕਟਰ ਦੇ ਕਤਲ ਮਾਮਲੇ ਚ ਅੱਜ ਬਟਾਲਾ ਪੁਲਿਸ ਨੇ ਕੀਤਾ ਖੁਲਾਸਾ ਉਥੇ ਹੀ ਪੁਲਿਸ ਵਲੋਂ ਤਿੰਨ ਨੌਜਵਾਨਾਂ ਖਿਲਾਫ ਕਤਲ ਦਾ ਮਾਮਲਾ ਦਰਜ਼ ਕੀਤਾ ਗਿਆ ਹੈ | ਅਤੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਵੀ ਦਾਅਵਾ ਕੀਤਾ ਗਿਆ ਹੈ |ਪੁਲਿਸ ਜਿਲਾ ਬਟਾਲਾ ਦੇ ਡੀਐਸਪੀ ਲਲਿਤ ਕੁਮਾਰ ਨੇ ਪ੍ਰੈਸ ਕਾੰਫ਼੍ਰੇੰਸ ਕਰ ਖੁਲਾਸਾ ਕੀਤਾ ਕਿ ਬੀਤੇ ਦੋ ਦਿਨ ਪਹਿਲਾ ਸਟਾਫ ਰੋਡ ਤੇ ਰਹਿਣ ਵਾਲੇ ਆਰਐਮਪੀ ਡਾਕਟਰ ਗੁਰਮੀਤ ਸਿੰਘ ਦੇ ਕਤਲ ਮਾਮਲੇ ਤੋਂ ਬਾਅਦ ਉਹਨਾਂ ਵਲੋਂ ਕਤਲ ਦੀ ਵਾਰਦਾਤ ਚ ਸ਼ਾਮਿਲ ਇਕ ਨੌਜਵਾਨ ਜੋਬਨ ਨੂੰ ਉਹਨਾਂ ਵਲੋਂ ਵਾਰਦਾਤ ਤੋਂ ਕੁਝ ਘੰਟੇ ਬਾਅਦ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਜਦਕਿ ਉਸਤੋਂ ਬਾਅਦ ਹੁਣ ਉਹਨਾਂ ਵਲੋਂ ਇਕ ਹੋਰ ਨੌਜਵਾਨ ਰਾਹੁਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋਵਾਂ ਤੋਂ ਕੀਤੀ ਪੁੱਛਗਿੱਛ ਚ ਇਹ ਸਾਮਣੇ ਆਇਆ ਹੈ ਕਿ ਇਸ ਕਤਲ ਚ ਫਰਾਰ ਮੁਖ ਦੋਸ਼ੀ ਰਵੀ ਹੈ ਅਤੇ ਉਹ ਬਟਾਲਾ ਦੇ ਸਟਾਫ ਰੋਡ ਦਾ ਹੀ ਰਹਿਣ ਵਾਲਾ ਹੈ ਅਤੇ ਉਸ ਦੇ ਪ੍ਰੇਮ ਸੰਬੰਧ ਡਾਕਟਰ ਗੁਰਮੀਤ ਦੇ ਕਲੀਨਿਕ ਚ ਕੰਮ ਕਰਨ ਵਾਲੀ ਇਕ ਲੜਕੀ ਨਾਲ ਸਨ ਅਤੇ ਜਿਸ ਦਾ ਡਾਕਟਰ ਨੂੰ ਪਤਾ ਲੱਗ ਗਿਆ ਜਿਸ ਤੋਂ ਬਾਅਦ ਡਾਕਟਰ ਵਲੋਂ ਲੜਕੀ ਨੂੰ ਰਵੀ ਨਾਲ ਮਿਲਣ ਤੋਂ ਰੋਕਣ ਦੇ ਚਲਦੇ ਇਸ ਰੰਜਿਸ਼ ਰੱਖ ਕੇ ਰਵੀ ਨੇ ਆਪਣੇ ਸਾਥੀ ਦੋਸਤਾਂ ਰਾਹੁਲ ਅਤੇ ਜੋਬਨ ਨਾਲ ਮਿਲਕੇ ਇਕ ਸਾਜਿਸ਼ ਤਹਿਤ ਗੁਰਮੀਤ ਸਿੰਘ ਦੇ ਘਰ ਚ ਦਾਖਿਲ ਹੋ ਕੇ ਉਸ ਤੇ 8 ਤੋਂ 10 ਕਿਰਚਾਂ ਦੇ ਵਾਰ ਕਰ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ | ਉਥੇ ਹੀ ਡੀਐਸਪੀ ਲਲਿਤ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਰਾਹੁਲ ਅਤੇ ਜੋਬਨ ਨੂੰ ਵਾਰਦਾਤ ਚ ਵਰਤੀ ਕਿਰਚ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਮੁਖ ਦੋਸ਼ੀ ਰਵੀ ਫਰਾਰ ਹੈ ਜਿਸ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ .
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
मलिकपुर कॉम्प्लेक्स में अपनी बदहाली पर आंसू बहाता वॉटरफॉल पठानकोट ()मलिकपुर कॉम्प्लेक्स में सुंदरता के लिए बनाया गया वाटरफॉल अब अपनी बदहा...
-
*युवा दिवस के अवसर पर अभाविप ने निकाली भव्य शोभा यात्रा* *अभाविप की देशव्यापी मुहिम "परिसर चलो अभियान" की हुई शुरुवात* सोनभद्र। ...
-
ग्रीनलैंड क्रिकेट क्लब द्वारा आयोजित 47वें टूर्नामेंट में पठानकोट क्रिकेट क्लब ने दीनानगर क्रिकेट टीम को हराकर फाइनल में जगह बनाई। ---पठानक...
-
सिरमौर की नवनियुक्त डीसी श्रीमती प्रियंका वर्मा ने आज पदभार ग्रहण किया। नाहन, 30 अप्रैल : श्रीमती प्रियंका वर्मा ने आज उपायुक...
-
हल्का भोआ में कांग्रेस और बीजेपी को लगा बड़ा झटका पूर्व ब्लॉक समिति चेयरमैन सहित दर्जनों परिवार मंत्री कटारूचक्क के नेतृत्व में 'आप...
-
अधिशासी अभियंता अजय वर्मा के आने के बाद जल शक्ति विभाग नौहराधार की रेल पटरी लाइन पर आने लगी । जल शक्ति विभाग नौहराधार जिला सिरमौर हिमाचल प्र...
-
समाज की सेवा ही समाज का कल्याण कर सकती है- उपाध्यक्ष समाज कल्याण योजनाएं अनुश्रवण समिति। टिहरी गढ़वाल।।(सू०वि०)आज गुरूवार को विक...
-
राष्ट्रीय लोक अदालत में 9268 मामले पेश किए गए, 7719 का निपटारा किया गया 49,84,41,426 रुपये के मुआवज़े दिए गए पठानकोट,दिसंबर (दीपक महाजन )...
-
खबर राजसमंद के आमेट की जहां प्रधानमंत्री आवास योजना की राशि देने के एवज में 8000 की रिश्वत मांगी 8 हजार की रिश्वत लेते संविदाकर्मी गिरफ्तार ...

COMMENTS