ਹਰਿਆਵਲ ਲਹਿਰ ਤਹਿਤ ਪਾਰਕ ਰਾਧਾ ਕ੍ਰਿਸ਼ਨ ਕਲੌਨੀ ਵਿਖੇ ਫਲਦਾਰ ਤੇ ਸਜਾਵਟੀ ਬੂਟੇ ਲਗਾਏ
ਬਟਾਲਾ, 1 ਅਕਤੂਬਰ (ਨੀਰਜ ਸ਼ਰਮਾ ਜਸਬੀਰ ਸਿੰਘ ਜਰਨੈਲ ਸਿੰਘ) ਪੰਜਾਬ ਸਰਕਾਰ ਵਲੋਂ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਹਰਿਆਵਲ ਲਹਿਰ ਤਹਿਤ ਅੱਜ ਪਾਰਕ ਰਾਧਾ ਕ੍ਰਿਸ਼ਨ ਕਲੌਨੀ ਵਿਖੇ ਫਲਦਾਰ ਤੇ ਸਜਾਵਟੀ ਬੂਟੇ ਲਗਾਏ ਗਏ । ਜਿਸ ਵਿਚ ਅਮਲਤਾਸ, ਗੁਲਮੋਹਰ ਦੇ ਨਾਲ ਹਵਾ ਨੂੰ ਸ਼ੁੱਧ ਕਰਨ ਵਾਲੇ ਬੂਟੇ ਸ਼ਾਮਲ ਹਨ।
ਇਸ ਮੋਕੇ ਅੰਮ੍ਰਿਤ ਕਲਸੀ (ਭਰਾ ਵਿਧਾਇਕ ਸ਼ੈਰੀ ਕਲਸੀ) ਕਿਹਾ ਕਿ ਇਹ ਬੂਟੇ ਸਵ: ਗਿੰਨੀ ਸੋਢੀ, ਸਵ: ਉਪਦੇਸ਼ ਕੁਮਾਰ ਤੇ ਸਵ: ਗੁਰਲੀਨ ਕਲਸੀ ਦੀ ਯਾਦ ਵਿਚ ਲਗਾਏ ਗਏ ਹਨ । ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਪਾਰਕ ਦਾ ਹੋਰ ਸੁੰਦਰੀ ਕਰਨ ਹੋਵੇਗਾ ਤੇ ਸਮੇਂ ਸਮੇਂ ਹੋਰ ਸੁੰਦਰੀਕਰਨ ਕੀਤਾ ਜਾਵੇਗਾ। ਬੂਟਿਆਂ ਦੀ ਸਾਂਭ ਸੰਭਾਲ ਲਈ ਇਹਨਾਂ ਦੁਆਲੇ ਜੰਗਲੇ ਵੀ ਲਗਾਏ ਗਏ ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਬਾਅਦ ਵਿੱਚ ਉਨ੍ਹਾਂ ਦੀ ਸੰਭਾਲ ਵੀ ਕੀਤੀ ਜਾਵੇ।
ਇਸ ਮੌਕੇ ਦੀਪਕ ਸੋਢੀ (ਜੋਤੀ),ਗਗਨਦੀਪ ਸੋਢੀ (ਗੁੱਗੂ) ਸੁਖਪ੍ਰੀਤ ਬਾਵਾ, ਇਕਬਾਲ ਸਿੰਘ ਕੈਂਥ, ਪਿਰੰਸ ਸੋਢੀ, ਅਨਿਲ ਕੁਮਾਰ, ਲਖਵਿੰਦਰ ਸਿੰਘ ਮੇਰਟ, ਹਰਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਹਰਬਖਸ਼ ਸਿੰਘ ਕਲਸੀ ਮੋਜੂਦ ਸਨ ।
ਇਹ ਸਾਰੇ ਬੂਟੇ ਲਗਾਉਣ ‘ਚ ਡੀ.ਐਫ.ਓ. ਅੰਜਨ ਸਿੰਘ, ਰੇਂਜ ਅਫ਼ਸਰ ਕਾਦੀਆਂ ਬਲਰਾਜ ਸਿੰਘ ਬਾਠ, ਸਿਮਰਨਜੀਤ ਸਿੰਘ ਬਲਾਕ ਅਫ਼ਸਰ ਵਲੋ ਪੂਰਾ ਸਹਿਯੋਗ ਕੀਤਾ ਗਿਆ ।
[Important News]$type=slider$c=4$l=0$a=0$sn=600$c=8
अधिक खबरे देखे .
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
छत्तीसगढ़ टीचर्स एसोसिएशन ने शिक्षक से हुई मारपीट की निंदा की शिक्षक विजेंदर कुमार गुप्ता कोविड-19 की ड्यूटी में संलग्न थे। छत्तीसगढ़ टीचर्...
-
विकासशील इंसान पार्टी के जुलूस में उमड़ा जनसैलाब, हजारों कार्यकर्ताओं ने निकाला विशाल जुलूस राजू दास कि गिरफ्तारी के लिए आंदोलन मुकेश साहनी...
-
ग्राम पंचायत लाना चैता की बेटी एडवोकेट शिवानी के पिता श्री भगत राम शिक्षा विभाग में पियन की पोस्ट पर रिटायर हो चुके हैं माता श्रीमती तृप्ता ...
-
निकटवर्ती ग्राम बिदारा निवासी के समाजसेवी पूरणमल बुनकर को वंचित वर्ग के लिए शिक्षा में शून्य निवेश नवाचार के अंतर्गत शिक्षा की गुणवत्ता में...
-
प्रेसनोट धोलापानी ग्राम पंचायत के ग्राम विकास अधिकारी पर ₹2000 रुपये का जुर्माना *श्याम सिंह सालवी आरटीआई एक्टिविस्ट ने पांच बिंदुओ...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
ગુજરાત કોરોના ઇફેકક્ટ્સ એક તરફ કોરોના નો વધતો કાળો કેર અને બીજી બાજુ રોમિયો ગિરી કરતા અમુક ઈસમો પર્યાવરણ ને અને લોકો ના સ્વાસ્થ્ય ને બ...
-
पंजाब के जिला बरनाला में थाना सिटी-1 की पुलिस ने शनिवार को जाली करंसी समेत दो मुस्लिम समुदाय के लोगों को गिरफ्तार किया है। पकड़े गए आरोपियों...
-
॥ *ऐ री सखी, मैं शिव हो जाऊं* ॥ *ऐ री सखी, मैं शिव हो जाऊं* न पहनूं कोई कनक-अम्बर न धारूँ पीताम्बर रेशमी मैं तो मृगछाला ओढ़ इतराऊं *ऐ री ...

COMMENTS