ਪਹਿਲੇ ਦਿਨ ਕੇਂਦਰੀ ਸੁਧਾਰ ਘਰ ਗੁਰਦਾਸਪੁਰ ਵਿੱਚ ਹੋਈਆਂ 6 'ਵਿਆਹੁਤਾ ਮੁਲਾਕਾਤਾਂ'
ਬਟਾਲਾ 1 ਅਕਤੂਬਰ (ਡਾ ਬਲਜੀਤ ਸਿੰਘ .ਨੀਰਜ ਸ਼ਰਮਾ .ਜਸਬੀਰ ਸਿੰਘ ) ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਵੱਲੋਂ ਕੇਂਦਰੀ ਸੁਧਾਰ ਘਰਾਂ ਵਿੱਚ ਨਜ਼ਰਬੰਦ ਬੰਦੀਆਂ ਲਈ 'ਪਰਿਵਾਰਕ ਮੁਲਾਕਾਤ' ਸਫਲਤਾ ਤੋਂ ਬਾਅਦ ਹੁਣ 'ਵਿਆਹੁਤਾ ਮੁਲਾਕਾਤ' ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਦਾ ਮਕਸਦ ਕੈਦੀਆਂ ਦੇ ਪਰਿਵਾਰਿਕ ਅਤੇ ਵਿਆਹੁਤਾ ਰਿਸ਼ਤਿਆਂ ਨੂੰ ਸੁਰਜੀਤ ਕਰਨਾ ਅਤੇ ਉਨ੍ਹਾਂ ਨੂੰ ਪਰਿਵਾਰਿਕ ਜੁੰਮੇਵਾਰੀਆਂ ਨੂੰ ਸਮਝਣ ਦਾ ਇੱਕ ਮੌਕਾ ਦੇਣਾ ਹੈ।'ਵਿਆਹੁਤਾ ਮੁਲਾਕਾਤ' ਪ੍ਰੋਗਰਾਮ ਤਹਿਤ ਜੇਲ ਅੰਦਰ ਬੰਦ ਔਰਤ/ਮਰਦ ਹਵਾਲਾਤੀ ਤੇ ਕੈਦੀ ਆਪਣੇ ਪਤੀ/ਪਤਨੀ ਨੂੰ ਬੰਦ ਕਮਰੇ ਵਿੱਚ ਮਿਲ ਸਕਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ 'ਵਿਆਹੁਤਾ ਮੁਲਾਕਾਤ' ਲਈ ਵਿਸ਼ੇਸ਼ ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਮੁਲਾਕਾਤੀ ਵੱਲੋਂ ਆਪਣੇ ਵਿਆਹ ਦੇ ਪ੍ਰਮਾਣ ਦੇ ਤੌਰ 'ਤੇ ਵਿਆਹ ਦੀਆਂ ਫੋਟੋਆਂ, ਅਧਾਰ ਕਾਰਡ ਜਾਂ ਤਸਦੀਕਸ਼ੁਦਾ ਮੈਰਿਜ ਸਰਟੀਫਿਕੇਟ ਪੇਸ਼ ਕਰਨਾ ਜਰੂਰੀ ਹੋਵੇਗਾ। ਮੁਲਾਕਾਤੀ ਸਰਕਾਰੀ/ਪ੍ਰਾਇਵੇਟ ਰਜਿਸਟਰਡ ਲੈਬ ਵਿੱਚੋਂ ਐੱਸਆਈਵੀ, ਐੱਸਟੀਡੀ, ਕੋਵਿਡ, ਟੀਬੀ ਆਦਿ ਬਿਮਾਰੀਆਂ ਤੋਂ ਰਹਿਣ ਹੋਣ ਸਬੰਧੀ ਸਰਟੀਫਿਕੇਟ ਪੇਸ਼ ਕਰੇਗਾ।
ਮੁਲਾਕਾਤੀ ਦਾ ਜੇਲ੍ਹ ਦੇ ਮੈਡੀਕਲ ਅਫ਼ਸਰ ਵੱਲੋਂ ਨਸ਼ਾ ਰਹਿਤ ਹੋਣ ਸਬੰਧੀ ਟੈਸਟ ਕੀਤਾ ਜਾਵੇਗਾ। ਮੁਲਾਕਾਤੀ ਆਪਣੇ ਨਾਲ ਕਿਸੇ ਵੀ ਪ੍ਰਕਾਰ ਦਾ ਖਾਣ ਵਾਲਾ ਸਮਾਨ, ਤੋਹਫ਼ੇ, ਗਹਿਣੇ ਆਦਿ ਨਹੀਂ ਲੈ ਕੇ ਆਵੇਗਾ। ਮੁਲਾਕਾਤੀ ਆਪਣੇ ਨਾਲ ਕਿਸੇ ਕਿਸਮ ਦੀ ਕੋਈ ਵਰਜਿਤ ਵਸਤੂ ਜਿਵੇਂ ਕਿ ਮੋਬਾਇਲ ਫੋਨ, ਨਸ਼ਾ, ਤਿੱਖਾ ਹਥਿਆਰ ਆਦਿ ਨਹੀਂ ਲੈ ਕੇ ਆਵੇਗਾ। ਮੁਲਾਕਾਤੀ ਜਰੂਰੀ ਵਸਤਾਂ ਜਿਵੇਂ ਕਿ ਚਾਦਰ, ਸਾਬਣ, ਤੌਲੀਆ ਆਦਿ ਨਾਲ ਲੈ ਕੇ ਆਵੇਗਾ।ਵਿਆਹੁਤਾ ਮੁਲਾਕਾਤ ਦਾ ਸਮਾਂ 2 ਘੰਟੇ ਦਾ ਹੋਵੇਗਾ ਅਤੇ ਵਿਆਹੁਤਾ ਮੁਲਾਕਾਤ ਇੱਕ ਬੰਦੀ ਨੂੰ 2 ਮਹੀਨਿਆਂ ਵਿੱਚ ਇੱਕ ਵਾਰ ਕਰਵਾਈ ਜਾਵੇਗੀ।
[Important News]$type=slider$c=4$l=0$a=0$sn=600$c=8
अधिक खबरे देखे .
-
26 जनवरी से पहले पठानकोट पुलिस ने हथियारों की खेप बड़ी मात्रा में पकड़ी पठानकोट 17 जनवरी 2025 (दीपक महाजन)अमृतसर सीमा रेंज के पुलिस उप महान...
-
असिस्टेंट कमिश्नर जनरल ने डिस्ट्रिक्ट लेवल पर रिपब्लिक डे की तैयारियों का रिव्यू किया पठानकोट 19 जनवरी (दीपक महाजन):असिस्टेंट कमिश्नर जनरल ...
-
डिस्ट्रिक्ट लीगल सर्विसेज़ अथॉरिटी ने बाढ़ पीड़ित 10 परिवारों को 7.70 लाख रुपये की आर्थिक मदद दी पठानकोट 14 जनवरी (दीपक महाजन) - डिस्ट्रि...
-
ग्राम पंचायत लाना चैता की बेटी एडवोकेट शिवानी के पिता श्री भगत राम शिक्षा विभाग में पियन की पोस्ट पर रिटायर हो चुके हैं माता श्रीमती तृप्ता ...
-
बिकासखंड थौलधार के राजकीय इंटर कालेज मैडंखाल में सरकार के कोविड नियमों के तहत 15 से 18की उम्र वाले बच्चों को सरकारी अस्पताल की ...
-
ਸ਼ਿਵ ਕੁਮਾਰ ਆਡੀਟੋਰੀਅਮ ਤੋਂ ਸ਼ੁਰੂ ਹੋ ਕੇ ਤਿਰੰਗਾ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਹੁੰਦੀ ਹੋਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿੱਚ ਹੋਵੇਗੀ ਸਮਾਪਤ ਪ੍ਰਸ਼...
-
डिस्ट्रिक्ट मजिस्ट्रेट ने प्रेगाबेलिन दवा के खुलेआम इस्तेमाल पर रोक लगाई पठानकोट, 09 जनवरी, 2026(दीपक महाजन)--- प्रेगाबेलिन के फॉर्मूले से...
-
लान्गच ग्राम पंचायत के ग्राम वासियों द्वारा पंचायत के प्रमुख प्रतिनिधि एवं प्रथम नागरिक कहलाए जाने वाले सरपंच एवं उपसरपंच के खिलाफ नल व्यवस्...
-
पठानकोट में नशा बेचने वालों पर पंजाब सरकार का बुलडोजर चला पठानकोट (दीपक महाजन)पंजाब का युवा पीढ़ी को नशे में धकेल उनके घर उजाड़ कर अपने घ...
-
समाज की सेवा ही समाज का कल्याण कर सकती है- उपाध्यक्ष समाज कल्याण योजनाएं अनुश्रवण समिति। टिहरी गढ़वाल।।(सू०वि०)आज गुरूवार को विक...

COMMENTS