ਬਟਾਲਾ 4 ਸਤੰਬਰ (ਡਾ ਬਲਜੀਤ ਸਿੰਘ ਢਡਿਆਲਾ .ਨੀਰਜ ਸ਼ਰਮਾ )
ਹਲਕਾ ਫਹਿਤਗੜ ਚੂੜੀਆਂ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਬਿਜਲੀਵਾਲ ਨੇ ਸਰਦਾਰ ਬਲਬੀਰ ਸਿੰਘ ਪੰਨੂ ਜੀ ਨੂੰ ਪਨਸਪ ਵਿਭਾਗ ਦਾ ਚੇਅਰਮੈਨ ਬਣਾਉਣ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਸੀਨੀਅਰ ਆਗੂ ਹਰਵਿੰਦਰ ਸਿੰਘ ਨੇ ਕਿਹਾ ਕਿ ਪੰਨੂ ਸਾਹਿਬ ਨੂੰ ਚੇਅਰਮੈਨ ਬਣਾਉਣ ਦੇ ਨਾਲ ਹਲਕਾ ਫਹਿਤਗੜ ਚੂੜੀਆਂ ਦੇ ਵਿਕਾਸ ਕਾਰਜ ਪੂਰੀ ਤੇਜੀ ਨਾਲ ਚੱਲਣਗੇ ਤੇ ਹਲਕੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਅੰਤ ਵਿੱਚ ਸੀਨੀਅਰ ਆਗੂ ਹਰਵਿੰਦਰ ਸਿੰਘ ਬਿਜਲੀਵਾਲ ਨੇ ਸਰਦਾਰ ਬਲਬੀਰ ਸਿੰਘ ਪੰਨੂ ਜੀ ਨੂੰ ਚੇਅਰਮੈਨ ਬਣਨ ਤੇ ਸੁੱਭ ਕਾਮਨਾਵਾਂ ਦਿੱਤੀਆਂ।
[Important News]$type=slider$c=4$l=0$a=0$sn=600$c=8
अधिक खबरे देखे .
-
गवर्नमेंट सीनियर सेकेंडरी स्कूल खोजकी चक ने अपना एनुअल फंक्शन मनाया ---- श्री लाल चंद कटारू चक कैबिनेट मिनिस्टर पंजाब चीफ गेस्ट के तौर पर म...
-
1971 के युद्ध नायक श्री राम प्रकाश भट्टी को राजकीय सम्मान के साथ दी गई श्रद्धांजलि पठानकोट, 10 फरवरी(दीपक महाजन) आज पठानकोट में एक गरिमापूर...
-
कैबिनेट मिनिस्टर पंजाब श्री लाल चंद कटारू चक ने CSC सेंटर शेरपुर, बलसुआ का दौरा किया लोगों को मुख्यमंत्री हेल्थ इंश्योरेंस स्कीम का फायदा ...
-
देवघर: उपायुक्त श्रीमती नैन्सी सहाय की अध्यक्षता में काॅरपोरेट सोशल रिस्पांसिविलिटी (सीएसआर) से संबंधित समीक्षा बैठक आज समाहरणालय सभागा...
-
लव कुश केसरी का निधन, कांग्रेसियों में शोक की लहर सोनभद्र। कांग्रेस पार्टी में ब्लाक अध्यक्ष से लेकर जिला महासचिव , प्रवक्ता जैसे महत्...
-
ਅੰਮ੍ਰਿਤਸਰ,20 ਅਕਤੂਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸੀ ਰਾਮ ਜੀ ਦੇ ਬਹੁਤ ਨੇੜਲੇ ਸਾਥੀ ਰਹੇ ਪ੍ਰਿੰਸ...
-
जौनपुर। कांग्रेस चलाएगी राज्य सरकार के खिलाफ पोल खोल अभियान। मड़ियाहूं।राष्ट्रीय महासचिव प्रियंका गांधी के निर्देश पर प्रदेश अध...
-
बरसाना में भूमाफियाओं का आतंक, पीड़ित परिवार को जान से मारने की धमकी फर्जी रजिस्ट्रियों, जबरन कब्जे और झूठे मुकदमों के जरिए गरीबों को निशान...
-
Navratri ( नवरात्र ) में खुले रहेंगे प्रदेश के सभी मंदिर 🔹 मंदिर प्रांगण/हॉल में एकत्रित नहीं हो सकेंगे 200 से अधिक व्यक्ति 🔹 मुख्यमंत्र...
-
जय कनेवरी माता जय श्री काला गोरा भैरवाय नमः अखिल भारतीय सगरवंशी माली समाज की एकता मीटिंग व सगरवंशी माली को अलग-अलग नाम से संबोधन किया जाता...

COMMENTS