ਬਟਾਲਾ 30 ਜੁਲਾਈ (ਬਲਜੀਤ ਸਿੰਘ. ਨੀਰਜ ਸ਼ਰਮਾ .ਬਲਵੰਤ ਭਗਤ ) ਬਟਾਲਾ ਪੁਲਿਸ ਨੇ ਦੋ ਅਪਰਾਧੀਆਂ ਨੂੰ ਫਡ਼ਨ ਵਿਚ ਸਫਲਤਾ ਹਾਸਿਲ ਕੀਤੀ ਹੈ। ਸਤਿੰਦਰ ਸਿੰਘ ਆਈ.ਪੀ.ਐਸ. ਐਸ.ਐਸ.ਪੀ. ਬਟਾਲਾ ਦੀਆਂ ਹਦਾਇਤਾਂ ਅਨੁਸਾਰ ਜਸਵੀਰ ਸਿੰਘ ਪੀ.ਪੀ.ਐਸ. ਡੀ.ਐਸ.ਪੀ. ਡੀ ਬਟਾਲਾ ਦੀ ਨਿਗਰਾਨੀ ਹੇਠ, ਐਸ.ਆਈ. ਦਲਜੀਤ ਸਿੰਘ ਇੰਚਾਰਜ ਨਾਰਕੋਟਿਕਸ ਸੈਲ ਬਟਾਲਾ ਸਮੇਤ ਪੁਲਿਸ ਪਾਰਟੀ ਸਪੈਸਲ ਨਾਕਾ ਬੰਦੀ ਚੈਕਿੰਗ ਦੌਰਾਨ ਬੰਦੇ ਦੀ ਖੂਹੀ ਮੌਜੂਦ ਸੀ, ਉਹਣਾ ਨੂੰ ਮੁਖਬਰ ਖਾਸ ਨੇ ਇੰਚਾਰਜ ਨਾਰਕੋਟਿਕਸ ਸੈਲ ਬਟਾਲਾ ਨੂੰ ਇਤਲਾਹ ਦਿੱਤੀ, ਕਿ ਦਿਲਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਅੱਜ ਨੰਗਲ ਥਾਣਾ ਰੰਗੜ ਨੰਗਲ ਅਤੇ ਕੁਲਤਾਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਥਾਣਾ ਰੰਗੜ ਨੰਗਲ ਜਿੰਨਾ ਪਾਸ ਨਜਾਇਜ਼ ਅਸਲਾ ਹੈ, ਜੋ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਣੀ ਬਰੇਜਾ ਕਾਰ ਨੰਬਰੀ ਪੀਬੀ18-ਵੀ_4800 ਰੰਗ ਚਿੱਟਾ ਤੇ ਸਵਾਰ ਹੋ ਕੇ ਜੈਤੋ ਸਰਜਾ ਤੋਂ ਬੌਦੇ ਦੀ ਖੂਹੀ ਬਟਾਲਾ ਨੂੰ ਆ ਰਹੇ ਹਨ।ਜਿਸ ਤੇ ਨਾਕਾ ਕਰਮਚਾਰੀਆਂ ਨੂੰ ਬਰੀਫ ਕਰਕੇ ਚੈਕਿੰਗ ਸ਼ੁਰੂ ਕੀਤੀ ਗਈ ਤਾਂ ਇੱਕ ਬਰੇਜਾ ਕਾਰ ਨੰਬਰੀ ਪੀਬੀ-18-ਵੀ-4800 ਜੈਤੋ ਸਰਜਾ ਸਾਇਡ ਤੋਂ ਬਟਾਲਾ ਨੂੰ ਆ ਰਹੀ ਸੀ, ਜਿਸ ਨੂੰ ਐਸ.ਆਈ. ਨੇ ਇਸਾਰੇ ਨਾਲ ਰੋਕਿਆ ਤਾਂ ਡਰਾਇਵਰ ਨੂੰ ਭਜਾਉਣ ਦੀ ਨੀਅਤ ਨਾਲ ਗੱਡੀ ਬੈਰੀਗੇਟ ਵਿੱਚ ਮਾਰੀ ਅਤੇ ਨਾਲ ਬੈਠਾ ਵਿਅਕਤੀ ਗੱਡੀ ਦੀ ਬਾਰੀ ਖੋਲ ਕੇ ਭੱਜਣ ਲਗਾ, ਜਿਸ ਨੂੰ ਪੁਲਿਸ ਕਰਮਚਾਰੀਆਂ ਨੇ ਰੋਕਿਆ ਤੇ ਉਹ ਵਿਅਕਤੀ ਜਿਸ ਨੇ ਪੁਲਿਸ ਨਾਲ ਮੁਜਾਮਤ ਕੀਤੀ ਤੇ ਪੁਲਿਸ ਦੀ ਡਿਊਟੀ ਵਿਚ ਵਿਘਨ ਪਾਈਆ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਨੂੰ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ।
ਜਿਹਨਾਂ ਦੇ ਕੋਲੋ ਤਲਾਸ਼ੀ ਦੌਰਾਨ ਦਿਲਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਅਮੋ ਨੰਗਲ ਪਾਸੋਂ ਇਕ 32 ਬੋਰ ਦਾ ਪਿਸਟਲ, ਇਕ ਮੈਗਜ਼ੀਨ, 5 ਜਿੰਦਾ ਰੌਂਦ ਅੱਤੇ ਇਕ 45 ਬੋਰ ਦਾ ਬ੍ਰਾਜ਼ੀਲ ਪਿਸਟਲ, ਇਕ ਮੈਗਜੀਨ ਅਤੇ ਤਿੰਨ ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ ਅੱਤੇ ਕੁਲਤਾਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਨੱਤ ਕੋਲੋ ਇਕ ਰਿਵਾਲਵਰ 32 ਬੋਰ, 5 ਜਿੰਦਾਂ ਰੌਂਦ ਬਰਾਮਦ ਕਿਤੇ ਗਏ ਹਨ ਇਹਨਾ ਊਪਰ ਵੱਖ ਵੱਖ ਧਰਾਂਵਾ ਤਹਿਤ ਮਾਮਲਾ ਦਰਜ ਕਰ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
[Important News]$type=slider$c=4$l=0$a=0$sn=600$c=8
अधिक खबरे देखे .
-
नोहराधार कृषि विभाग के प्रसार अधिकारी प्रदीप कुमार ने जानकारी देते हुए बताया कि नोहराधार कृषि विभाग के अंतर्गत जितनी भी पंचायते आती है । ...
-
स्योहारा जिला बिजनौर से प्रगति मीडिया न्यूज रिपोर्टर मोहम्मद कासिम कि खास रिपोर्ट स्योहारा जिला बिजनौर में परिंदा सोशल वेलफेयर फाउंडेशन द...
-
रफ्ता रफ्ता जिंदगी चल रही है… ✍️ बाबा दीपक मोगरी ( तन्हा ) रफ्ता रफ्ता जिंदगी चल रही है, धीरे धीरे उम्र ढल रही है… रफ्ता रफ्ता… सुबह ...
-
ਬਟਾਲਾ, 31 ਮਾਰਚ (ਨੀਰਜ ਸ਼ਰਮਾ ਜਸਬੀਰ ਸਿੰਘ ) - ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ...
-
ਅਮ੍ਰਿੰਤਸਰ,17 ਮਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ,ਡਾ ਬਲਜੀਤ ਸਿੰਘ ਢਡਿਆਲਾ) - ਨਹਿਰੀ ਪਟਵਾਰ ਯੂਨੀਅਨ ਪੰਜਾਬ ਦਾ ਇਕ ਉਚ ਪੱਧਰੀ ਵਫਦ ਸੂਬਾ ਪ੍ਰਧਾਨ ਜਸਕ...
-
ਗੁੰਮ ਹੋਏ 120 ਮੋਬਾਇਲ ਜਿੰਨਾ ਦੀ ਕੀਮਤ ਕ੍ਰੀਬ 20 ਲੱਖ ਰੁਪਏ ਸੀ ਨੂੰ ਇੱਕ ਮਹੀਨੇ ਦੇ ਅੰਦਰ ਟਰੇਸ ਕਰਕੇ ਕੀਤਾ ਉਹਨਾ ਦੇ ਵਾਰਸਾਂ ਦੇ ਹਵਾਲੇ- ਐ...
-
बटाला में नवनियुक्त डीएसपी सुखइंदर सिंह का भव्य स्वागत, ट्रैफिक समस्या पर हुई गंभीर बटाला: 23 अप्रैल(अशोक जरेवाल) श्री कृष्ण जन्मभूमि मुक्...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
अजमेर शहर जिला राजपुरोहित महासभा की नई कार्यकारिणी घोषित अजमेर। प्रदेशभर में चलाए जा रहे राजपुरोहित महासभा के “संगठन जोड़ो महा अभियान” के ...
-
नाहन, 13 नवंबर : हिमाचल के मुख्यमंत्री ने रेणुका जी विधानसभा क्षेत्र में घोषणाओं का अंबाार लगाया है। नौहराधार में जनसभा को संबोधित करते हु...

COMMENTS