ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਪਾਖਰਪੁਰਾ ਵਿਖੇ ਬਣਾਏ ਗਏ ਬੱਸ ਸਟਾਪ ਤੇ ਬੱਸਾਂ ਰੋਕਣ ਦੀ ਮੰਗ
ਅਮਿ੍ਤਸਰ,9 ਅਪ੍ਰੈਲ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਅੰਮ੍ਰਿਤਸਰ - ਪਠਾਨਕੋਟ ਹਾਈਵੇ ਤੇ ਸਥਿਤ ਅੰਮ੍ਰਿਤਸਰ ਜਿਲ੍ਹੇ ਅਤੇ ਮਜੀਠਾ ਤਹਿਸੀਲ ਦੇ ਪਿੰਡ ਪਾਖਰਪੁਰਾ ਵਿਖੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਲੱਖਾ ਰੁਪਏ ਖਰਚ ਕਰਕੇ ਇਕ ਬਹੁਤ ਹੀ
ਸੁੰਦਰ ਬੱਸ ਸਟਾਪ ਦਾ ਨਿਰਮਾਣ ਕੀਤਾ ਗਿਆ ਸੀ ਪ੍ਰੰਤੂ ਉਥੇ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਵਾਲੇ ਨਿਯਮਾਂ ਦੀ ਉਲੰਘਣਾਂ ਕਰਕੇ ਅਣ ਅਧਿਕਾਰਤ ਜਗਾ ਤੇ ਬੱਸਾਂ ਰੋਕਦੇ ਹਨ। ਜਿਸ ਕਾਰਨ ਕੲੀ ਵਾਰ ਜਾਨਲੇਵਾ ਹਾਦਸੇ ਵਪਰ ਚੁੱਕੇ ਹਨ। ਪਾਖਰਪੁੁਰਾ ਲਹਿਰਕਾ ਅਤੇ ਕੋਟਲੀ ਢੋਲੇ ਸਾਹ ਦੀਆਂ ਪੰਚਾਇਤਾਂ, ਲੋਕਾਂ ਅਤੇ ਲਿਬਰੇਸ਼ਨ ਦੀ ਇਲਪਾਕਾ ਕਮੇਟੀ ਨੇ ਸਾਝੇ ਤੌਰ ਤੇ ਟਰਾਂਸਪੋਰਟ ਮੰਤਰੀ ਪੰਜਾਬ, ਡਾਇਰੈਕਟਰ ਟਰਾਂਸਪੋਰਟ ਅਤੇ ਡਿਪਟੀ ਕਮਿਸ਼ਨਰ ਅਮਿ੍ਤਸਰ ਨੂੰ ਰਜਿਸਟਰਡ ਪੱਤਰ ਭੇਜ ਕਿ ਪਾਖਰਪੁੁਰ ਵਿੱਚ ਬੱਸ ਅੱਡਾ ਬਨਾਉਣ ਅਤੇ ਇਥੇ ਬੱਸਾ ਖੜੀਆਂ ਕਰਨ ਦੀ ਮੰਗ ਕੀਤੀ ਹੈ। ਪੱਤਰ ਭੇਜਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਕਾਮਰੇਡ ਮਦਨਜੀਤ ਸਿੰਘ, ਪਰੇਮ ਸਿੰਘ , ਬੀ ਐਸ ਨੰਬਰਦਾਰ, ਕਸਮੀਰ ਸਿੰਘ ਪੰਚ, ਬਲਵਿੰਦਰ ਸਿੰਘ, ਜਸਬੀਰ ਸਿੰਘ, ਮਹਿਦਰ ਸਿੰਘ ਅਤੇ ਪਰਮਜੀਤ ਸਿੰਘ ਪੰਚ ਸਾਮਲ ਸਨ,ਜਿਨਾਂ ਨੇ ਦਸਿਆ ਕਿ ਸਾਡੇ ਤਿੰਨ ਪਿਡਾਂ ਦੀ ਆਵਾਜਾਈ ਲਈ ਪਾਖਰਪੁੁਰਾ ਦਾ ਅੱਡਾ ਸਹੂਲਤ ਲਾਇਕ ਹੈ, ਪਿੰਡ ਪਾਖਰਪੁੁਰ ਵਿੱਚ ਬੱਸਾਂ ਰੁਕਣ ਦੀ ਬਿਜਾਏ ਇਨ੍ਹਾਂ ਪਿੰਡਾਂ ਦੀਆਂ ਸਵਾਰੀਆਂ ਨੂੰ ਕਰੀਬ ਇਕ ਕਿਲੋਮੀਟਰ ਦੂਰ ਜੈਤੀਪੁਰ ਬੱਸ ਅਡੇ ਤੇ ਉਤਾਰਿਆ ਜਾਦਾਂ ਹੈ ਜਿਸ ਕਾਰਣ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਬਹੁਤ ਮੁਸ਼ਕਿਲ ਪੇਸ਼ ਆ
ਉਦੀਂ ਹੈ। ਰਾਤ ਸਮੇਂ ਸਾਡੇ ਕਈ ਨਾਗਰਿਕਾਂ ਦੀ ਲੁਟ ਖੋਹ ਵੀ ਹੋ ਚੁੱਕੀ ਹੈ। ਇਨ੍ਹਾਂ ਪਿੰਡਾਂ ਦੇ ਨਾਗਰਿਕਾਂ ਨੂੰ ਆਸ ਹੈ ਕਿ ਨਵੀ ਬਣੀ ਆਪ ਸਰਕਾਰ ਸਾਡੀ ਜਾਇਜ ਮੰਗ ਨੂੰ ਜਰੂਰ ਪੂਰਾ ਕਰੇਗੀ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
डिस्ट्रिक्ट मजिस्ट्रेट ने प्रेगाबेलिन दवा के खुलेआम इस्तेमाल पर रोक लगाई पठानकोट, 09 जनवरी, 2026(दीपक महाजन)--- प्रेगाबेलिन के फॉर्मूले से...
-
कर्मचारी राज्य बीमा निगम द्वारा बीमाकृत की मृत्यु के उपरांत उनके आश्रितों को आश्रितजन हितलाभ का भुगतान किया गया पठानकोट 8 जनवरी (दीपक महा...
-
पठानकोट में नशा बेचने वालों पर पंजाब सरकार का बुलडोजर चला पठानकोट (दीपक महाजन)पंजाब का युवा पीढ़ी को नशे में धकेल उनके घर उजाड़ कर अपने घ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिला कानूनी सेवाएं अथॉरिटी की ओर से नशे के खिलाफ जागरूकता सेमीनार आयोजित किया गया पठानकोट 27दिसंबर2025(दीपक महाजन)जिला कानूनी सेवाएं अथॉरिट...
-
जौनपुर। जौनपुर में कोरोना संक्रमित की सूची का मीटर बढ़ता ही चला जा रहा है। मिले 63 कोरोना संक्रमित मरीज। डीएम दिनेश कुमार सिंह ...
-
उत्तर प्रदेश सरकार हमेशा से अपने काम को चलते हुए सुर्खियो में रहा है . उत्तर प्रदेश में सरकारी कर्मचारी अपने काम पर ध्यान नहीं देते है . सर...
-
पठानकोट के उपायुक्त ने जिला परिषद और पंचायत समिति चुनावों की मतगणना की तैयारियों के संबंध में समीक्षा बैठक की। ----चुनाव के दौरान मतगणना क...
-
काँगड़ा :-जसवां परागपुर ब्लॉक कांग्रेस कमेटी के अध्यक्ष ठााकुर सुरिन्द्र सिंह मनकोटिया के नेतृत्व में शुक्रवार को कांग्रेस कार्यकर्ताओं ने ...
-
थौलधार।। उत्तराखंड कांग्रेस के प्रदेश अध्यक्ष करण महारा के जनसंपर्क अभियान के अंतर्गत आज विकासखंड थौलधार के कंडीसौड बाजार में का...

COMMENTS