ਅੰਮ੍ਰਿਤਸਰ,11 ਅਪਰੈਲ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ} - ਇਥੋਂ ਨਜ਼ਦੀਕ ਪੈਂਦੇ ਅਪਰ ਬਾਰੀ ਦੁਆਬ ਨਹਿਰ ਤੇ ਗੁੱਜਰਪੁਰ ਪੁਲ ਉੱਪਰ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼
ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਮੌਕੇ ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੇ ਚੌਕੀ ਭੰਗਾਲੀ ਕਲਾਂ ਦੇ ਇੰਚਾਰਜ ਏਐਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਦੀ ਸ਼ਨਾਖਤ ਕਰਨ ਦੀਅਾਂ ਕੋਸ਼ਿਸ਼ਾਂ ਕੀਤੀਅਾਂ ਜਾ ਰਹੀਅਾਂ ਹਨ ਪਰ ਅਜੇ ਤੱਕ ਨੌਜਵਾਨ ਦੀ ਸ਼ਨਾਖਤ ਨਹੀਂ ਹੋ ਸਕੀ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
Pragati Media
punjab
[Important News]$type=slider$c=4$l=0$a=0$sn=600$c=8
अधिक खबरे देखे .
-
पठानकोट के सैली रोड में महादेव क्लब की ओर से करवाया गया 9वां वार्षिक भंडारा पठानकोट, मार्च (दीपक महाजन) – पठानकोट शहर के सैली रोड पर महादेव...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
ਬਟਾਲਾ 12 ਫਰਵਰੀ (ਨੀਰਜ ਸ਼ਰਮਾ ਚੰਦਰ ਮੋਹਨ )ਨਗਰ ਨਿਗਮ ਦੇ ਦੌਰਾਨ ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਰਹਿਨੁਮਾਈ ਹੇਠ ਸ੍ਰ ਸੁਖਦੀਪ ਸਿੰਘ ਤੇਜਾ ਜੀ ...
-
ਬਟਾਲਾ 24 ਦਸੰਬਰ (ਨੀਰਜ ਸ਼ਰਮਾ/ਪੱਡਾ/ਵਿੱਕੀ ) ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਰਹਿਨੁਮਾਈ ਹੇਠ ਬਟਾਲਾ ਸ਼ਹਿਰ ਦੇ ਹੋ ਰਹੇ ਧੜਾਧੜ ਵਿਕਾਸ ਦੇ ...
-
देवघर: कोरोना वायरस के बढ़ते प्रसार को देखते हुए झारखण्ड में इसकी रोकथाम हेतु कड़े समाजिक अलगाव के उपाय को अपनाने हेतु लाॅक डाउन की घोषणा की...
-
नरसिंहपुर जिले की जनपद चा़ंवरपाठा की ग्राम पंचायत सिमरिया कला में हो रहा जमकर भ्रष्टाचार के खिलाफ ग्रामीणों ने दिया ज्ञापन नरसिंहपुर जिल...
-
सरैयाहॉट प्रखंड के रहने वाले नितेश मिश्रा ने उपायुक्त राजेश्वरी बी को फेसबुक के माध्यम से बताया था कि लॉकडाउन के दौरान उनके घर मे नही हो...
-
आज संसारपुर टेरस के जल शक्ति विभाग के रेस्ट हाउस मे 19 सूत्रीय मांग पत्र हिमाचल पथ परिवहन निगम की ड्राइवर यूनियन की तरफ से परिवहन मंत्री ब...
-
एक दुर्भाग्यपूर्ण घटना आज हुई जब भुसावल का एक युवक यावल तालुका में न्हवी के पास टिल्या-मोहम्मंडली शिवारा में मोर नदी बेसिन में खराड़ी नामक क...
-
खास बातें - गरीब तथा मजदूर वर्ग के लिए राशन का अभाव बना बड़ी समस्या - नवयुवक सेना ने बढ़ाया मदद के लिए हाथ - पैकेट में बांट रहे हैं...

COMMENTS