ਗੁਰਦਾਸਪੁਰ 29 ਦਸੰਬਰ ( ਜਗਜੀਤ ਸਿੰਘ ਪੱਡਾ ਨੀਰਜ ਸ਼ਰਮਾ ਵਿਨੋਦ ਸ਼ਰਮਾ )
*ਇੰਟਰਨੈਸ਼ਲ ਯੁਨਾਇਟਿਡ ਐਜੁਕੇਸ਼ਨਿਸਟ ਫਰੈਟਰਨਿਟੀ ਵੱਲੋਂ ਤੀਸਰੀ ਸਲਾਨਾ ਰਿਜ਼ਨਲ ਕਨਕਲੇਵ ਤੇ ਐਜੂਕੇ਼ਸ਼ਨ ਐਕਸੀਲੇਨਸ ਅਵਾਰਡ 2021 ਦਿਲੀ ਪਬਲਿਕ ਸਕੂਲ ਮਾਨਾਂ ਵਾਲਾ ਅੰਮ੍ਰਿਤਸਰ ਵਿਖੇ ਕਰਵਾਇਆਂ ਗਿਆ। ਜਿਸ ਵਿੱਚ ਦੇਸ਼ ਦੇ ਵੱਖ ਵੱਖ ਰਾਜਾਂ ਚੋ ਸਿੱਖਿਆ ਮਾਹਿਰਾ ਨੇ ਹਿੱਸਾ ਲਿਆ। ਡਾ.ਆਰ ਪੀ ਸਿੰਘ ਜਾਇੰਟ
ਸੈਕਟਰੀ ਸੀ ਬੀ ਐਸ ਸੀ ਨਵੀਂ ਦਿਲੀ ,ਮੇਜਰ ਹਰਸ਼ ਕੁਮਾਰ ਸੈਕਟਰੀ ਐਨ ਸੀ ਆਰ ਟੀ ਨਵੀਂ ਦਿਲੀ,ਡਾ. ਹਰਦੀਪ ਸਿੰਘ ਡੀਨ ਅਕਾਡਮੀ ਅੇਫੇਅਰਜ ਜੀ ਐਨ ਡੀ ਯੂ ਅੰਮ੍ਰਿਤਸਰ , ਬਿਸਵਾਜੀਤ ਸ਼ਾਹਾ ਡਾਇਰੈਕਟਰ ਸਕੂਲ ਐਜੁਕੇਸ਼ਨ ਸੀ ਬੀ ਐਸ ਸੀ ਨਵੀਂ ਦਿਲੀ ,ਆਕਾਸ਼ ਖੰਡੇਵਾਲਾ ਪ੍ਰਧਾਨ ਪੰਜਾਬ ਚੈਪਟਰ ਡੀ ਪੀ ਐਸ ਅੰਮ੍ਰਿਤਸਰ ਨੇ ਸਿੱਖਿਆ ਨੀਤੀ ਬਾਰੇ ਗਲਬਾਤ ਕੀਤੀ। ਕਲਾਸ-ਰੂਮ ਚ ਪੜਾਈ ਦੀਆਂ ਨਵੀਂਆਂ ਤਕਨੀਕਾਂ ਕਿਹੜੀਆਂ ਤੇ ਕਿਵੇਂ ਬਾਰੇ ਵਿਸਥਾਰ ਸਹਿਤ ਵਿਚਾਰ ਵਟਾਂਦਰਾ ਹੋਇਆ। ਇਸ ਵਿੱਚ ਗੁਰਦਾਸਪੁਰ ਜਿਲੇ ਦੀ ਪੂਨਮਜੋਤ ਕੋਰ ਨੇ ਭਾਗ ਲਿਆ। ਜਿਸ ਨੂੰ ਟੀਚਿੰਗ ਲਰਨਿੰਗ ਬੈਸਟ ਪ੍ਰੈਕਟਿਸਸ ਇਨ ਸਕੂਲ ਐਜੁਕੇਸ਼ਨ ਐਕਸੀਲੈਨਸ ਅਵਾਰਡ 2021 ਨਾਲ ਸਨਮਾਨਿਤ ਕੀਤਾ ਗਿਆ। ਪਦਮ ਸ਼੍ਰੀ ਬਲਬੀਰ ਸਿੰਘ ਸੀਚੇਵਾਲ ਜੀ ਨੇ ਵਿਸ਼ੇਸ਼ ਮਹਿਮਾਨ ਵਜੋ ਸ਼ਿਰਕਤ ਕੀਤਾ। ਪੂਰੇ ਦੇਸ਼ ਵਿੱਚੋਂ 150 ਅਧਿਆਪਕਾ ਨੇ ਇਸ ਵਿੱਚ ਭਾਗ ਲਿਆ।ਆਈ ਯੂ ਈ ਐਫ ਦੇ ਚੇਅਰਮੈਨ ਡਾ.ਜੇਯੰਤ ਚੌਧਰੀ ,ਵਾਈਸ ਚੇਅਰਮੈਨ ਬਾਨੀ ਗੋਧਾਰਾ ,ਡਾ. ਸੁਰਜੀਤ ਕੁਮਾਰ ਜਾਨਾ ਨੇ ਸਾਰੇ ਅਵਾਰਡੀ ਅਧਿਆਪਕਾਂ ਨੂੰ ਮੁਬਾਰਕ ਦਿੱਤੀ।*
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिलाधिकारी टिहरी मयुर दिक्षित ने विभागीय कार्यों में लापरवाही बरतने पर अधिकारी का वेतन रोकने का दिया निर्देश। टिहरी गढ़वाल।। जिल...
-
थौलधार ब्लाक में एक प्रधानाध्यापक एवं एक सहायक अध्यापिका लापरवाही के आरोप में हुए निलंबित। टिहरी गढ़वाल।। प्राथमिक विद्यालय कोटी...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
ਜ਼ਿਲ੍ਹੇ ਵਿੱਚ 16 ਸੈਂਟਰਾਂ ਵਿੱਚ ਅੱਠਵੀਂ ਤੇ ਦੱਸਵੀਂ ਦੇ 4852 ਵਿਦਿਆਰਥੀਆਂ ਅਪੀਅਰ ਹੋਏ ਸਿੱਖਿਆ ਅਧਿਕਾਰੀਆਂ ਵੱਲੋਂ ਸੈਂਟਰ ਵਿਜਟ ਕ...
-
जनपद भ्रमण पर पहुंचे न्यायमूर्ति एम के तिवारी ने सिद्धपीठ मां चंद्रबदनी मंदिर में लिया माता का आशीर्वाद। भिलंगना।। कार्यवाहक मुख...
-
ਪੰਜਾਬ ਸਰਕਾਰ ਗੁਣਾਤਮਕ ਸਿੱਖਿਆ ਪ੍ਰਤੀ ਵਚਨਬੱਧ : ਅੰਮ੍ਰਿਤ ਕਲਸੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣਾ ਸ਼ਲਾਘਾਯੋਗ ਉਪਰਾਲਾ ਹੈ: ਡੀ.ਈ.ਓ. ਪਰਮ...
-
छात्र सांसद में लोकसभा अध्यक्ष ऋषभ जुयाल एवं नेता प्रतिपक्ष हरिश भट्ट को चुना गया है। कंडीसौड़/मैण्डखाल।। पीएम श्री राजकीय इण्टर...
-
टिहरी गढ़वाल।।(सू.वि.)जिलाधिकारी मयूर दीक्षित ने मंगलवार को जिला सभागार नई टिहरी में संबंधित अधिकारियों के साथ की मासिक स्टाफ बैठक। ...
-
मुख्यमंत्री श्री पुष्कर सिंह धामी ने शुक्रवार को सचिवालय स्थित मीडिया सेंटर में पत्रकारों को संबोधित किया। देहरादून।।उत्तराखंड।...
COMMENTS