ਬਟਾਲਾ 9ਜੂਨ ( ਨੀਰਜ ਸ਼ਰਮਾ ਜਸਬੀਰ ਸਿੰਘ )ਦਿਨ ਪ੍ਰਤੀਦਿਨ ਲਗਾਤਾਰ ਛਾਲਾਂ ਮਾਰ ਮਾਰ ਕੇ ਵੱਧ ਰਹੀ ਮਹਿੰਗਾਈ ਕਰਕੇ ਸਮਾਜ ਦਾ ਸਮੁੱਚਾ ਵਰਗ ਪ੍ਰੇਸਾਨ ਹੈ ਅਤੇ ਖਾਸ ਕਰਕੇ ਮੇਹਨਤਕਸ਼ ਲੋਕ ਮਜ਼ਦੂਰ ਕਿਸਾਨ ਦੁਕਾਨਦਾਰ ਵਪਾਰੀ ਵਰਗ ਅਤੇ ਗ਼ਰੀਬ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਚੁੱਪ ਚੁਪੀਤੇ ਲੋਕਾਂ ਦਾ ਤਮਾਸ਼ਾ ਵੇਖਦੇ ਹੋਏ ਲੋਕਾਂ ਨੂੰ ਭੁਖੇ ਮਰਦੇ ਹੋਏ ਵੇਖ ਰਹੀ ਹੈ ਇਹ ਵਿਚਾਰ ਸ੍ਰੀ ਸਵਰਨ ਮੁੱਢ ਪ੍ਰਧਾਨ ਕਾਂਗਰਸ ਬਟਾਲਾ ਨੇ ਪ੍ਰਗਟਾਏ ਉਨ੍ਹਾਂ ਨੇ ਕਿਹਾ ਕਿ ਨੋਟ ਬੰਦੀ ਤੋਂ ਲੈ ਕੇ ਹੁਣ ਤੱਕ ਕੇਂਦਰੀ ਸਰਕਾਰ ਦੇ ਗ਼ਲਤ ਫੈਸਲਿਆਂ ਕਰਕੇ ਸਮੁੱਚੀ ਅਰਥਵਿਵਸਥਾ ਬੰਦ ਹੋ ਚੁਕੀ ਹੈ ਲੋਕਾਂ ਦੇ ਕਾਰੋਬਾਰ ਪੂਰੀ ਤਰਾਂ ਬੰਦ
ਹੋ ਚੁੱਕੇ ਹਨ ਅਤੇ ਕਰਜ਼ਾਈ ਹੋਣ ਦੇ ਨਾਲ-ਨਾਲ ਜੀਵਨ ਸਫਲ ਪੱਟੜੀ ਤੋਂ ਪੂਰੀ ਤਰ੍ਹਾਂ ਉਤਰ ਚੁੱਕਾ ਹੈ ਪਰ ਫਿਰ ਵੀ ਸਰਕਾਰ ਰਾਜਨੀਤਿਕ ਰੋਟੀਆਂ ਸੇਕਣ ਲਈ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਉਹਨਾਂ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਵੱਡੇ ਸਰਮਾਏਦਾਰ ਘਰਾਣਿਆਂ ਦੇ ਹਿੱਤ ਪਾਲਣ ਦੀ ਬਜਾਏ ਗਰੀਬਾਂ ਦੀ ਸਾਰ ਲੈਂਦੇ ਹੋਏ ਲੋਕਾਂ ਦੇ ਹਿੱਤ ਵਿੱਚ ਵੱਡੇ ਫੈਸਲੇ ਲੈਣੇ ਚਾਹੀਦੇ ਹਨ ਨਹੀਂ ਤਾਂ ਦੇਸ਼ ਦੇ ਲੋਕ ਕੇਂਦਰ ਦੀ ਹੁਕਮਰਾਨ ਸਰਕਾਰ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ ਅਤੇ ਆਉਣ ਵੇਲੇ ਸਮੇਂ ਵਿੱਚ ਪੂਰੀ ਤਰ੍ਹਾਂ ਫੱਟੀ ਪੋਚਦੇ ਹੋਏ ਆਪਣੇ ਨਾਲ ਹੋਈਆਂ ਜ਼ਿਆਦਤੀਆਂ ਦਾ ਬਦਲਾ ਲੈਣਗੇ ਪ੍ਰਧਾਨ ਮੁੱਢ ਨੇ ਅਪੀਲ ਕੀਤੀ ਕਿ ਲੋਕਾਂ ਦੀ ਆਰਥਿਕ ਮਦਦ ਲਈ ਕੇਂਦਰ ਨੂੰ ਕੋਈ ਵੱਡਾ ਪੈਕੇਜ ਐਲਾਨ ਕੇ ਉਹਨਾਂ ਦੇ ਖਾਤਿਆਂ ਵਿੱਚ ਰਾਸ਼ੀ ਭੇਜਣ ਦੇ ਨਾਲ਼ ਨਾਲ਼ ਮੁਫ਼ਤ ਰਾਸ਼ਨ ਵੀ ਭੇਜਣਾ ਚਾਹੀਦਾ ਹੈ ਕਿਉਂਕਿ ਕਰੋੜਾਂ ਦੀ ਭੇਟ ਸਭ ਕਾਰੋਬਾਰ ਬੰਦ ਪਏ ਹਨ ਇਸ ਵਕਤ ਉਨ੍ਹਾਂ ਨਾਲ ਹੀਰਾ ਅਤਰੀ ਗੁਲਜ਼ਾਰੀ ਲਾਲ ਭੱਲਾ ਐਮ ਪ੍ਰਕਾਸ਼ ਕਾਂਗਰਸੀ ਆਗੂ ਗੁਰਚਰਨ ਸਿੰਘ ਘੋੜਾ ਬਸੰਤ ਸਿੰਘ ਖਾਲਸਾ ਡਾ: ਮਲਵਿੰਦਰ ਸਿੰਘ ਪ੍ਰੇਮ ਸਿੰਘ ਅਸ਼ੋਕ ਕੁਮਾਰ ਰੋਹਿਤ ਕਸੁਅਪ ਰਜਿੰਦਰ ਸਿੰਘ ਨਿੰਦਾ ਬਖਸ਼ੀਸ਼ ਸਿੰਘ ਪ੍ਰਭਜੋਤ ਸਿੰਘ ਬਾਜਵਾ ਡਾ: ਸੁਲੱਖਣ ਸਿੰਘ ਨਰਿੰਦਰ ਸਿੰਘ ਠੇਕੇਦਾਰ ਗੁਰਵਿੰਦਰ ਸਿੰਘ ਰਕੇਸ਼ ਕੁਮਾਰ ਭਾਰਤ ਸ਼ਰਮਾ ਦੇਵ ਰਾਜ ਮੈਨੇਜਰ ਸਵਰਨ ਕਸਅਪ ਰਜਵੰਤ ਸਿੰਘ ਪ੍ਰਭਜੋਤ ਸਿੰਘ ਕਾਹਲੋ ਨਿਤਿਨ ਭਾਟੀਆ ਵੀ ਮੌਜੂਦ ਸਨ ਜਿਨ੍ਹਾਂ ਨੇ ਪ੍ਰਧਾਨ ਮੁੱਢ ਦੀ ਹਮਾਇਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਗਰੀਬ ਦਾ ਚੁੱਲ੍ਹਾ ਵੀ ਬੰਦ ਹੋ ਗਿਆ ਹੈ ਅਤੇ ਦੋ ਵਕਤ ਦੀ ਰੋਟੀ ਤੋਂ ਆਤਰ ਹੋਇਆ ਪਿਆ ਹੈ
Pragati Media
punjab
[Important News]$type=slider$c=4$l=0$a=0$sn=600$c=8
अधिक खबरे देखे .
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
सड़क सुरक्षा: आंकड़ों से आगे, जिम्मेदारी की ज़रूरत (विशेष लेख) भारत में सड़क हादसे एक बार फिर गंभीर चिंता का विषय बने हुए हैं। वर्ष 2025 के...
-
जिला मजिस्ट्रेट के सख्त आदेश: प्रेगाबालिन दवा की खुली बिक्री पर रोक पठानकोट, 08 मई 2026 — जिला मजिस्ट्रेट पठानकोट डॉ. पल्लवी (आईएएस) ने प्...
-
थानाध्यक्ष मदनपुर विनोद राजपूत संकट की घड़ी में में कभी मानव बनकर कभी देवदूत बनकर हर सम्भव दूसरों की मदद कर मानवता के लिए नए नए मील के पत्थर...
-
संक्रमण के इस दौर में अब नया खतरा आंखों की रोशनी ले सकता है ब्लैक फंगस अबतक कोरोना संक्रमण से परेशान लोगों के लिए एक नया खतरा सामने आ रह...
-
ਬਟਾਲਾ 8 ਅਪਰੈਲ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ ) - ਡਾ ਗਗਨਦੀਪ ਖਿੰਦੜੀਆ ਅਤੇ ਡਾ ਬਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ...
-
महिला मोर्चा अध्यक्ष श्रीमती मोनिका साहा पखांजुर- पखांजुर थाना क्षेत्र के अंतर्गत लगातार महिलाओं के साथ मारपीट की घटनाओं क...
-
देवघर : एटीएम कार्ड नंबर व ओटीपी पूछकर बैंक खाते से अवैध रूप से रुपयों के ट्रांजैक्शन को लेकर नगर थाना क्षेत्र के बरमसिया निवासी जटाशंकर र...
-
*युवा दिवस के अवसर पर अभाविप ने निकाली भव्य शोभा यात्रा* *अभाविप की देशव्यापी मुहिम "परिसर चलो अभियान" की हुई शुरुवात* सोनभद्र। ...
-
ਬਟਾਲਾ, 31 ਅਕਤੂਬਰ (ਨੀਰਜ ਸ਼ਰਮਾ, ਜਸਬੀਰ ਸਿੰਘ) ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤ...

COMMENTS