ਬਟਾਲਾ 8 ਅਪਰੈਲ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ ) - ਡਾ ਗਗਨਦੀਪ ਖਿੰਦੜੀਆ ਅਤੇ ਡਾ ਬਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਕਦੇ ਬਿਜਲੀ ਬੰਦ ਹੁੰਦੀ ਹੈ ਤਾਂ ਪਹਿਲਾਂ ਖਪਤਕਾਰ ਗਾਲ ਕੱਢਦਾ ਹੈ ,
ਮਰ ਗਏ ਬਿਜਲੀ ਵਾਲੇ , ਫਿਰ ਅਫਸਰ ਕਹਿੰਦੇ ਨੇ ਜਲਦੀ ਜਲਦੀ ਹੱਲ ਕਰੋ ਫਾਲਟ ਜ਼ਿਆਦਾ ਦੇਰ ਨਹੀ ਲੱਗਣੀ ਚਾਹੀਦੀ , ਚਾਹੇ ਗਰਮੀ ਹੋਵੇ ਸਰਦੀ ਹੋਵੇ ਜਾਂ ਬਰਸਾਤ ਹੋਵੇ , ਗਾਲਾਂ ਗਾਲਾਂ ਬੱਸ ਗਾਲਾਂ , ਸਾਡੇ ਕਈ ਸਾਥੀ ਇਸ ਜਲਦਬਾਜੀ ਦੀ ਭੇਟ ਚੜੇ ਨੇ ਸਿੱਧਾ ਬੋਲਾਂ ਤਾਂ ਬਹੁਤ ਸਾਥੀ ਨੇ ਜ਼ਿਹਨਾਂ ਦੀ ਕਰੰਟ ਲੱਗਣ ਨਾਲ ਮੌਤ ਹੋਈ ਹੈ ਜਦੋਂ ਬਿਜਲੀ ਮੁਲਾਜ਼ਮ ਮਰ ਜਾਂਦਾ ਹੈ ਤਾਂ ਮਹਿਕਮਾ ਉਸਦੇ ਪਰਿਵਾਰ ਨੂੰ ਕੋਈ ਸਹੂਲਤ ਦੇਣ ਦੀ ਬਜਾਇ ਉਲਟਾ ਉਸਦਾ ਕਸੂਰ ਕੱਢ ਕੇ ਜ਼ਿੰਮੇਵਾਰ ਮਰ ਚੁੱਕੇ ਨੂੰ ਹੀ ਬਣਾ ਦਿੱਤਾ ਜਾਂਦਾ ਹੈ , ਇਸ ਮੁੱਦੇ ਤੇ ਕਦੇ ਕੋਈ ਨਹੀਂ ਬੋਲਦਾ ਖਪਤਕਾਰ ਤਾਂ ਕੀ ਕਾਹਲ਼ੀ ਪਾਉਣ ਵਾਲੇ ਅਫਸਰ ਵੀ ਚੁੱਪ ਹੋ ਜਾਂਦੇ ਨੇ , ਜਦੋਂ ਕੋਈ ਫ਼ੌਜੀ ਪੁਲਿਸ ਵਾਲਾ ਸ਼ਹੀਦ ਹੁੰਦਾ ਹੈ ਉਸਦਾ ਸਨਮਾਨ ਕੀਤਾ ਜਾਂਦਾ ਹੈ , ਜੋ ਬਿਲਕੁਲ ਸਹੀ ਹੈ ਸਨਮਾਨ ਯੋਗ ਕਦਮ ਹੈ ਉਸਨੇ ਦੇਸ਼ ਦੇ ਲੋਕਾਂ ਲਈ ਆਪਣਾ ਆਪ ਨਿਛਾਵਰ ਕੀਤਾ ਹੁੰਦਾ , ਪਰ ਕੀ ਬਿਜਲੀ ਮੁਲਾਜ਼ਮ ਨਾਲ ਜਦੋਂ ਇਸ ਤਰਾਂ ਹੁੰਦਾ ਉਹ ਸਨਮਾਨ ਦਾ ਹੱਕਦਾਰ ਨਹੀਂ ? ਕੀ ਉਸਦੇ ਘਰ-ਵਾਲੇ ਪਿੱਛੇ ਨਹੀਂ ਹੁੰਦੇ ? ਕੀ ਉਸਦੇ ਘਰ ਬੱਚੇ ਨਹੀਂ ਹੁੰਦੇ ? ਕੀ ਇਹ ਨੌਕਰੀ ਹੀ ਗਾਲਾਂ ਖਾਣ ਨੂੰ ਹੈ ? ਜੇਕਰ ਤੁਸੀਂ ਬਿਜਲੀ ਮੁਲਾਜ਼ਮ ਨੂੰ ਇਹ ਸਨਮਾਨ ਨਹੀਂ ਦਿਵਾ ਸਕਦੇ ਤਾਂ ਹੱਥ ਜੋੜ ਕੇ ਬੇਨਤੀ ਹੈ ਗਾਲਾਂ ਕੱਢਣ ਲੱਗਿਆ ਜ਼ਰੂਰ ਸੋਚ ਲਿਆ ਕਰੋ ਕਿ ਉਹ ਵੀ ਕਿਸੇ ਪਰਿਵਾਰ ਦਾ ਹਿੱਸਾ ਹੈ ਸਾਡੀ ਕਾਹਲ਼ੀ ਕਰਕੇ ਕਿਤੇ ਵਿਚਾਰਾ ਜ਼ਿੰਦਗੀ ਤੋਂ ਹੱਥ ਨਾ ਧੋ ਬੈਠੇ ਤੁਹਾਡੀ ਬੱਤੀ ਤਾਂ ਥੋੜੀ ਲੇਟ ਵੀ ਜਲ ਜਾਊ ਪਰ ਉਸ ਘਰ ਦਾ ਦੀਵਾ ਹਮੇਸ਼ਾ ਲਈ ਬੁੱਝ ਸਕਦਾ ਹੈ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
डिस्ट्रिक्ट लीगल सर्विसेज़ अथॉरिटी ने बाढ़ पीड़ित 10 परिवारों को 7.70 लाख रुपये की आर्थिक मदद दी पठानकोट 14 जनवरी (दीपक महाजन) - डिस्ट्रि...
-
डिस्ट्रिक्ट मजिस्ट्रेट ने प्रेगाबेलिन दवा के खुलेआम इस्तेमाल पर रोक लगाई पठानकोट, 09 जनवरी, 2026(दीपक महाजन)--- प्रेगाबेलिन के फॉर्मूले से...
-
पठानकोट में नशा बेचने वालों पर पंजाब सरकार का बुलडोजर चला पठानकोट (दीपक महाजन)पंजाब का युवा पीढ़ी को नशे में धकेल उनके घर उजाड़ कर अपने घ...
-
कर्मचारी राज्य बीमा निगम द्वारा बीमाकृत की मृत्यु के उपरांत उनके आश्रितों को आश्रितजन हितलाभ का भुगतान किया गया पठानकोट 8 जनवरी (दीपक महा...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
उत्तर प्रदेश सरकार हमेशा से अपने काम को चलते हुए सुर्खियो में रहा है . उत्तर प्रदेश में सरकारी कर्मचारी अपने काम पर ध्यान नहीं देते है . सर...
-
e-Shram card: ई-श्रम कार्ड योजना से असंगठित क्षेत्र के मजदूरों को फायदा होगा. इस योजना से देश के लगभग 38 करोड़ से ज्यादा श्रमिक संगठित हो सक...
-
ब्रेकिंग न्यूज--- बांसी के पत्रकार व उनके परिजनों के साथ दबंगों ने की मारपीट जहां कोरोना महामारी मे पत्रकारों की...
-
जौनपुर। जौनपुर में कोरोना संक्रमित की सूची का मीटर बढ़ता ही चला जा रहा है। मिले 63 कोरोना संक्रमित मरीज। डीएम दिनेश कुमार सिंह ...
-
थौलधार।। उत्तराखंड कांग्रेस के प्रदेश अध्यक्ष करण महारा के जनसंपर्क अभियान के अंतर्गत आज विकासखंड थौलधार के कंडीसौड बाजार में का...

COMMENTS