ਅੰਮ੍ਰਿਤਸਰ,6 ਜੂਨ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ ਜਸਬੀਰ ਸਿੰਘ) - ਸ਼ੁਭਮ ਇਨਕਲੇਵ ਰੈਜੀਡੈਂਸ ਐਸੋਸੀਏਸ਼ਨ ਅੰਮ੍ਰਿਤਸਰ ਵੱਲੋ ਪ੍ਰਧਾਨ ਬਲਬੀਰ ਸਿੰਘ ਦੀ ਅਗਵਾਈ ਹੇਠ ਆਪਣੀਆਂ ਮੁਸ਼ਕਲਾ ਸੰਬੰਧੀ ਇਕ ਲਿਖਤੀ ਮੰਗ ਪੱਤਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਅਤੇ ਵਾਰਡ ਨੰਬਰ 32 ਦੇ ਕੌਂਸਲਰ ਰਾਜੇਸ਼ ਮਦਾਨ ਜੋ ਕਿ ਨਗਰ ਨਿਗਮ ਦੀ ਵਾਰਡ ਨੰਬਰ 32 ਦੇ ਸ਼ੁਰੂ ਹੋਏ ਅਤੇ ਸ਼ੁਰੂ ਹੋਣ ਵਾਲੇ ਕੰਮਾਂ ਦਾ ਜਾਇਜ਼ਾ ਲੈਣ
ਲਈ ਸ਼ੁਭਮ ਇਨਕਲੇਵ ਇਲਾਕੇ ਵਿੱਚ ਪਹੁੰਚੋ ਸਨ ਨੂੰ ਦੇ ਕੇ ਮੰਗ ਕੀਤੀ ਗਈ ਹੈ ਕਿ ਸ਼ੁਭਮ ਇਨਕਲੇਵ ਦੇ ਅੰਦਰ ਚਲ ਰਹੇ ਸੀਵਰੇਜ਼ ਨੂੰ ਸ਼ਹਿਰ ਦੇ ਮੁੱਖ ਸੀਵਰੇਜ਼ ਨਾਲ ਜੋੜਿਆ ਜਾਵੇ,ਸੜਕਾਂ ਨੂੰ ਪ੍ਰੀਮਿਕਸ ਪਾ ਕੇ ਪੱਕਾ ਕੀਤਾ ਜਾਵੇ,ਨੌਜਵਾਨਾਂ ਲਈ ਇੱਥੇ ਜਿੰਮ ਦਾ ਪ੍ਰਬੰਧ ਕੀਤਾ ਜਾਵੇ,ਤੋਂ ਇਲਾਵਾ ਹੋਰ ਜਰੂਰੀ ਮੰਗਾਂ ਨੂੰ ਸੁਨਣ ਉਪਰੰਤ ਚੇਅਰਮੈਨ ਦਿਨੇਸ਼ ਬੱਸੀ ਅਤੇ ਕੌਂਸਲਰ ਰਾਜੇਸ਼ ਮਦਾਨ ਨੇ ਐਸੋਸੀਏਸ਼ਨ ਦੇ ਆਗੂਆਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਸਿੰਘ ਪਟਵਾਰੀ,ਭਜਨ ਕੌਰ,ਅਮਰਜੀਤ ਸਿੰਘ,ਸੋਨੂੰ ਬਾਵਾ,ਭੁਪਿੰਦਰ ਸਿੰਘ,ਨੀਰਜ ਸ਼ਰਮਾ,ਕੁਲਦੀਪ ਸਿੰਘ,ਸੁਖਜੀਤ ਰਾਣਾ,ਸੁਨੀਲ ਅਸਰੀਚਾ,ਜਗਦੀਪ ਸਿੰਘ,ਸੰਜੀਵ ਖੁਰਾਣਾ,ਪਰਮਿੰਦਰ ਸਿੰਘ, ਨਿਸ਼ਾਨ ਜੌਹਲ,ਕੁਲਦੀਪ ਸਿੰਘ ਦੁਸਾਲ,ਤਜਿੰਦਰ ਸਿੰਘ,ਕਰਮ ਸਿੰਘ ਥਿੰਦ,ਬਲਕਾਰ ਸਿੰਘ,ਰਮਨ ਗੁਪਤਾ,ਗੁਰਸ਼ਰਨਜੀਤ ਸਿੰਘ,ਸੁਨੀਲ ਗੁਪਤਾ, ਸਿਦਕਪਾਲ ਸਿੰਘ,ਅਨੂਪ ਗੋਇਲ,ਹਰਪ੍ਰੀਤ ਸਿੰਘ ਰਾਣਾ,ਗੁਰਚਰਨ ਅਨੰਦ,ਜਗਜੀਤ ਸਿੰਘ,ਅਮਰ ਔਲਖ,ਐਸ ਕੇ ਜਾਖੜ,ਸਰਬਜੀਤ ਸਿੰਘ,ਨਵਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ-: ਚੇਅਰਮੈਨ ਦਿਨੇਸ਼ ਬੱਸੀ ਅਤੇ ਕੌਂਸਲਰ ਰਾਜੇਸ਼ ਮਦਾਨ ਨੂੰ ਮੰਗ ਪੱਤਰ ਦੇਂਦੇ ਹੋਏ ਐਸੋਸੀਏਸ਼ਨ ਦੇ ਆਗੂ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थाना छाम क्षेत्र के एक गाँव की एक महिला द्वारा थाना छाम में अपने साथ पच्चीस लाख रुपये साइबर ठगी का मामला दर्ज कराया है।जिससे जिल...
-
उत्तरकाशी।।उत्तरकाशी जिले के धरासू थाना से कुछ दूर आगे मरगांव जाने वाली रोड के पास ऑल वेदर प्रोजेक्ट के अंतर्गत कटिंग का कार्य चल रहा था। जह...
-
कण्डीसौड़।। छाम-मैण्डखाल मोटर मार्ग पर इडियान में सड़क पर तालाब में तब्दील हो गए गढ्ढों को लेकर प्रगति मीडिया ने समाचार प्रशारित किया था,जिस...
-
थाना कंडीसौड़ क्षेत्र के नगुण भवान मार्ग पर एक वाहन हुआ दुर्घटनाग्रसत। कण्डीसौड़।। देहरादून से चिन्यालीसौड़ जा रहा पिकअप वाहन नग...
-
स्योहारा।अचानक शुरू हुए गर्मी के एहसास को आज शुरू हुई बारिश व ठंडी हवाओं ने फिर बदल डाला. स्योहारा ।अचानक शुरू हुए गर्मी के एहसास को आज शुरू...
-
टिहरी।। जिलाधिकारी टिहरी गढ़वाल डॉ.सौरभ गहरवार द्वारा आज अपने कार्यालय कक्ष में जनता मिलन कार्यक्रम के तहत जनता की समस्याएं सुनी गई। ...
-
राजस्थान मेहंदीपुर बालाजी के पास उदयपुरा गांव में आज गणगौर का त्योहार बड़ी धूमधाम से मनाया गया. नन्ही मुन्नी बच्चियों के साथ दूल्हा दुल्...
-
पश्चिम उत्तर प्रदेश उद्योग व्यापार मंडल के अध्यक्ष आसिफ रईस ने चलाया सदस्यता अभियान. व्यापार मंडल के अध्यक्ष आसिफ रईस लगातार व्यापारियों को ...
-
कण्डीसौड़,कमांद।। राजकीय महाविद्यालय कमांद में ब्रह्मकुमारी संस्था चिन्यालीसौड़ की दक्षिता ब्रह्मकुमारी के नेतृत्व में प्राचार्या डॉ0 ग़ौरी से...
-
टिहरी।।तिवाड़ गांव टिहरी मे करवाई जा रही वाड वाचिंग ट्रेनिंग। थौलधार।।सरकार द्वारा टिहरी के तिवाड़ गांव को पर्यटन गांव घोषित किया...
COMMENTS