ਕੋਰੋਨ ਕਾਲ ਦੌਰਾਨ ਈ-ਸੰਜੀਵਨੀ ਰਾਹੀਂ ਦਿੱਤੀਆਂ ਜਾ ਰਹੀਆਂ ਹਨ ਟੈਲੀ ਕੰਸਲਟੇਸ਼ਨ ਓ.ਪੀ.ਡੀ ਸੇਵਾਵਾਂ : ਚੇਅਰਮੈਨ ਚੀਮਾ

SHARE:

 ਇਹ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਸੂਬੇ ਭਰ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਉਨਾਂ ਕਿਹਾ ਕਿ ਆਨਲਾਈਨ ਢੰਗ ਨਾਲ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਮਰੀਜਾਂ ਨੂੰ ਉਪਲਬਧ ਕਰਵਾਉਣਾ ਹਸਪਤਾਲਾਂ ਵਿੱਚ ਮਰੀਜਾਂ ਦੀ ਭੀੜ ਨੂੰ ਘਟਾਉਣ ਵਿੱਚ ਮਦਦਗਾਰ ਸਿੱਧ ਹੋਇਆ ਹੈ। ਸ. ਚੀਮਾ ਨੇ ਕਿਹਾ ਕਿ ਪਹਿਲਾਂ ਲੋਕ ਆਪਣੇ ਲੈਪਟਾਪ / ਕੰਪਿਊਟਰ ਉੱਤੇ ਘੱਟੋ ਘੱਟ 2 ਐਮ.ਬੀ.ਪੀ.ਐਸ. ਦੀ ਸੀਮਤ ਇੰਟਰਨੈਟ ਸਪੀਡ ਕਾਰਨ ਈ- ਸੰਜੀਵਨੀ ਓਪੀਡੀ ਸੇਵਾਵਾਂ ਦਾ ਲਾਭ ਲੈਣ ਵਿੱਚ ਮੁਸਕਲਾਂ ਦਾ ਸਾਹਮਣਾ ਕਰ ਰਹੇ ਸਨ, ਪਰ ਹੁਣ ਐਂਡਰਾਇਡ ਮੋਬਾਈਲ ਐਪ ਵੀ ਮਰੀਜਾਂ ਲਈ ਉਪਲਬਧ ਹੈ, ਇਸ ਲਈ ਹੁਣ ਲੈਪਟਾਪ / ਕੰਪਿਊਟਰ ‘ਤੇ ਨਿਰਭਰ ਹੋਣ ਦੀ ਲੋੜ ਨਹੀਂ ਹੈ। ਉਹ ਸਿੱਧੇ ਆਪਣੇ ਸਮਾਰਟਫੋਨ ਦੀ ਵਰਤੋਂ ਕਰਕੇ ਟੈਲੀ ਕੰਨਸਲਟੇਸ਼ਨ ਦਾ ਲਾਭ ਲੈ ਸਕਦੇ ਹਨ। ਉਨਾਂ ਕਿਹਾ ਕਿ ਈ-ਸੰਜੀਵਨੀ ਓਪੀਡੀ ਮੋਬਾਈਲ ਐਪ ਆਸਾਨੀ ਨਾਲ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਸਰਲ ਤੇ ਸਾਧਾਰਨ ਰਜਿਸਟਰੇਸ਼ਨ ਪ੍ਰਕਿਰਿਆ ਬਾਰੇ ਦੱਸਦਿਆਂ ਚੇਅਰਮੈਨ ਚੀਮਾ ਨੇ ਕਿਹਾ ਕਿ ਪਹਿਲਾਂ ਮਰੀਜ਼ ਨੂੰ ਆਪਣੇ ਨੰਬਰ ਦੀ ਤਸਦੀਕ ਈ-ਸੰਜੀਵਨੀ ਓਪੀਡੀ ਮੋਬਾਈਲ ਐਪ ’ਤੇ ਕਰਨੀ ਪੈਂਦੀ ਹੈ ਅਤੇ ਰਜਿਸਟਰ ਹੋਣ ਤੋਂ ਬਾਅਦ ਟੋਕਨ ਤਿਆਰ ਹੁੰਦਾ ਹੈ। ਫਿਰ ਲਾਭਪਾਤਰੀ ਨੂੰ ਇੱਕ ਨੋਟੀਫੀਕੇਸ਼ਨ ਪ੍ਰਾਪਤ ਹੁੰਦਾ ਹੈ ਜਿਸ ਤੋਂ ਬਾਅਦ ਲਾਗਇਨ ਪ੍ਰਕਿਰਿਆ ਵਿੱਚੋਂ ਲੰਘਣਾ ਹੰੁਦਾ ਹੈ ਅਤੇ ਆਪਣੀ ਵਾਰੀ ਆਉਣ ਦਾ ਇੰਤਜਾਰ ਕਰਨਾ ਹੁੰਦਾ ਹੈ। ਫਿਰ ਮਰੀਜ਼ ਇਲਾਜ ਸਬੰਧੀ ਮਾਹਰ ਡਾਕਟਰ ਦੀ ਸਲਾਹ ਲੈ ਸਕਦਾ ਹੈ ਅਤੇ ਡਾਕਟਰ ਵਲੋਂ ਸੁਝਾਏ ਈ-ਪਿ੍ਰਸਕ੍ਰਿਪਸ਼ਨ (ਸਿਫਾਰਸ਼ ਕੀਤੀ ਦਵਾਈ ) ਨੂੰ ਡਾਉਨਲੋਡ ਕਰਦਾ ਹੈ। ਜਿਸ ਨੂੰ ਜਨ ਔਸ਼ਧੀ ਸਟੋਰਾਂ ਜਾਂ ਕਿਸੇ ਵੀ ਕੈਮਿਸਟ ਦੀ ਦੁਕਾਨ ਲਿਆ ਜਾ ਸਕਦਾ ਹੈ। ਈ- ਸੰਜੀਵਨੀ ਓਪੀਡੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਟੈਲੀਮੇਡਸੀਨ ਭਵਿੱਖ ਵਿੱਚ ਵੀ ਰਾਜ ਭਰ ਦੇ ਮਰੀਜਾਂ ਲਈ ਇੱਕ ਵਰਦਾਨ ਸਿੱਧ ਹੋਵੇਗੀ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਦਿਨ ਪ੍ਰਤੀ ਦਿਨ ਪੁਰਾਣੀਆਂ ਬਿਮਾਰੀਆਂ ਲਈ ਡਾਕਟਰੀ ਸਲਾਹ - ਮਸ਼ਵਰੇ ਦੀ ਲੋੜ ਹੁੰਦੀ ਹੈ। ਜਨਰਲ ਮੈਡੀਸਨ ਲਈ ਟੈਲੀਮੇਡੀਸਨ ਦੀ ਸਹੂਲਤ ਤੋਂ ਇਲਾਵਾ ਸਿਹਤ ਵਿਭਾਗ ਨੇ ਮਾਂ ਅਤੇ ਬੱਚੇ ਦੀ ਸਿਹਤ (ਐਮ.ਸੀ.ਐਚ.) ਸਬੰਧੀ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਇਹ ਸੇਵਾ ਗਾਇਨੀਕਾਲੋਜੀ ਅਤੇ ਮਾਨਸਿਕ ਰੋਗਾਂ ਦੀ ਓਪੀਡੀ ਲਈ ਵੀ ਸੁਰੂ ਕੀਤੀ ਹੈ ਤਾਂ ਜੋ ਮਨੋਰੋਗੀਆਂ ਦੀਆਂ ਸਮੱਸਿਆਵਾਂ ਦਾ ਨਿਵਾਰਨ ਕੀਤਾ ਜਾ ਸਕੇਗਾ। ਉਨਾਂ ਕਿਹਾ ਕਿ ਕੋਵਿਡ -19 ਦੇ ਮੱਦੇਨਜ਼ਰ ਹਸਪਤਾਲਾਂ ਵਿੱਚ ਭੀੜ ਤੋਂ ਬਚਣ ਲਈ ਅਜਿਹੇ ਉਪਰਾਲੇ ਬਹੁਤ ਮਦਦਗਾਰ ਸਾਬਤ ਹੋ ਸਕਦੇ ਹਨ। ਚੇਅਰਮੈਨ ਚੀਮਾ ਨੇ ਅੱਗੇ ਦੱਸਿਆ ਕਿ ਗਰਭ ਅਵਸਥਾ ਦੀ ਪਹਿਲੀ ਤਿਮਾਹੀ ਦੌਰਾਨ ਗਰਭਵਤੀ ਔਰਤਾਂ ਨੂੰ ਲਾਗ ਲੱਗਣ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਉਨਾਂ ਨੂੰ ਹਸਪਤਾਲ ਵਿਚ ਬੇਲੋੜੇ ਆਉਣ-ਜਾਣ ਤੋਂ ਪਰਹੇਜ ਕਰਨਾ ਚਾਹੀਦਾ ਹੈ। ਇਸ ਲਈ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਜਨਮ ਤੋਂ ਪਹਿਲਾਂ ਦੀ ਦੇਖਭਾਲ ਅਤੇ ਗਾਇਨੀਕੋਲੋਜੀਕਲ ਸੇਵਾਵਾਂ ਪ੍ਰਦਾਨ ਕਰਨ ਹਿੱਤ ਪੰਜਾਬ ਸਰਕਾਰ ਵਲੋਂ ਈ-ਸੰਜੀਵਨੀ ਓਪੀਡੀ ਰਾਹੀਂ ਐਮ.ਸੀ.ਐਚ. ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਸ. ਚੀਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰ ਰਹਿਣਾ ਸੁਰੱਖਿਅਤ ਹੈ ਅਤੇ ਹਸਪਤਾਲਾਂ ਜਾਂ ਭੀੜ ਵਾਲੀਆਂ ਹੋਰ ਥਾਵਾਂ ’ਤੇ ਬੇਲੋੜੇ ਆਉਣ-ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਐਂਡਰਾਇਡ ਮੋਬਾਈਲ ਐਪ ਦੀ ਵਰਤੋਂ ਕਰਕੇ ਜਾਂ ਵੈਬਸਾਈਟ  ’ਤੇ ਜਾ ਕੇ ਈ-ਸੰਜੀਵਨੀ ਓਪੀਡੀ ਟੈਲੀ-ਕੰਸਲਟੇਸ਼ਨ ਸੇਵਾ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ।


English Translate .......

Anyone can avail free benefits of these online services through their Android mobile app from home Batala, May 10 (Neeraj Sharma / Jasbir Singh / Vinod Sharma) - In view of the growing threat posed by the second wave of Kovid-19, the Punjab Government Tele-consultation OPD services related to gynecology, general and psychiatric illnesses are being provided to the patients through e-Sanjivani OPD mobile app from 8 am to 2 pm (Monday to Saturday). Giving this information the Chairman Punjab Health Systems Corporation Mr. Amardeep Singh Cheema said that this step has been taken to ensure the safety of the people across the state. He said that providing the services of specialist doctors online to the patients has proved to be helpful in reducing the overcrowding in the hospitals. Mr. Cheema said that earlier people used to have at least 2 Mbps on their laptops / computers. E-Sanjivani was having difficulty accessing OPD services due to its limited internet speed, but now the Android mobile app is also available for patients, so there is no need to rely on laptops / computers. They can take advantage of tele-consultation directly using their smartphone. He said that e-Sanjivani OPD mobile app can be easily downloaded from Google Play Store. Explaining the simple and simple registration process, Chairman Cheema said that first the patient has to verify his number on e-Sanjivani OPD mobile app and after registration the token is ready. The beneficiary then receives a notification after which he has to go through the login process and wait for his turn. The patient can then seek medical advice and download the e-prescription recommended by the doctor. Which can be taken from Jan Aushdhi stores or any chemist's shop. Giving more information about the features of e-Sanjivani OPD, Mr. Amardeep Singh Cheema said that telemedicine would prove to be a boon for the patients across the state in future also as many people need medical consultation for chronic diseases on a daily basis. In addition to telemedicine facilities for general medicine, the Department of Health has introduced this service for gynecology and psychiatric OPD to ensure maternal and child health (MCH) care so as to alleviate the problems of psychiatrists. Can be done. He said that in view of Kovid-19, such initiatives could be very helpful in avoiding overcrowding in hospitals. Chairman Cheema further said that pregnant women are at high risk of infection during the first trimester of pregnancy and they should avoid unnecessary visits to the hospital. Therefore, in order to provide prenatal care and gynecological services to pregnant women and lactating mothers, the Punjab Government has introduced MCH through e-Sanjivani OPD. Services are being provided. Mr. Cheema appealed to the people to stay safe at home and avoid unnecessary visits to hospitals or other crowded places and e-Sanjivani OPD tele-consultation service by using the Android mobile app or by visiting the website. Should be used as much as possible.

COMMENTS

नाम

30,1138,59,401,63,1,65,2,66,2,70,265,72,2,प्रगति मीडिया न्यूज़ ललितपुर,1,फिटनस,6,andra,4,Bihar,83,Bollywood,12,Breaking News,29,business,5,Chhattisgarh,147,coronavirus,134,crime,18,Delhi,25,education,11,food news,5,Gadgets,1,Gujarat,91,haryana,25,himachal pradesh,450,Important News,10,jaunpur,344,Jharkhand,966,jyotish,21,law,1,Lockdown,179,madhya pradesh,529,maharastra,129,New Delhi,24,News,49,pagati media,2,poem,1,politics,18,Pragati Media,5007,punjab,2068,rajasthan,456,Real story,2,Religion,9,tecnology,9,utrrakhand,1,Uttar Pradesh,1595,Uttarakhand,104,uttrakhand,25,‍Uttrakhand,59,West Bengal,2,
ltr
item
Pragati Media : ਕੋਰੋਨ ਕਾਲ ਦੌਰਾਨ ਈ-ਸੰਜੀਵਨੀ ਰਾਹੀਂ ਦਿੱਤੀਆਂ ਜਾ ਰਹੀਆਂ ਹਨ ਟੈਲੀ ਕੰਸਲਟੇਸ਼ਨ ਓ.ਪੀ.ਡੀ ਸੇਵਾਵਾਂ : ਚੇਅਰਮੈਨ ਚੀਮਾ
ਕੋਰੋਨ ਕਾਲ ਦੌਰਾਨ ਈ-ਸੰਜੀਵਨੀ ਰਾਹੀਂ ਦਿੱਤੀਆਂ ਜਾ ਰਹੀਆਂ ਹਨ ਟੈਲੀ ਕੰਸਲਟੇਸ਼ਨ ਓ.ਪੀ.ਡੀ ਸੇਵਾਵਾਂ : ਚੇਅਰਮੈਨ ਚੀਮਾ
https://1.bp.blogspot.com/-r5R_bx_z60k/YJj-qUrVjHI/AAAAAAAAAz8/1wtqR_tsye0n0STocVBx8aJskBXEmVTwQCLcBGAsYHQ/s0/FB_IMG_1619261149345.jpg
https://1.bp.blogspot.com/-r5R_bx_z60k/YJj-qUrVjHI/AAAAAAAAAz8/1wtqR_tsye0n0STocVBx8aJskBXEmVTwQCLcBGAsYHQ/s72-c/FB_IMG_1619261149345.jpg
Pragati Media
https://www.pragatimedia.org/2021/05/blog-post_69.html
https://www.pragatimedia.org/
https://www.pragatimedia.org/
https://www.pragatimedia.org/2021/05/blog-post_69.html
true
7652808033801587123
UTF-8
Loaded All Posts Not found any posts VIEW ALL Read This News Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share. STEP 2: Click the link you shared to unlock Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy