ਅੰਮ੍ਰਿਤਸਰ ,28 ਮਈ ( ਵਿੱਕੀ / ਪੱਡਾ)ਵੈਟਰਨਰੀ ਫਾਰਮਾਸਿਸਟ ਯੂਨੀਅਨ ਅੰਮ੍ਰਿਤਸਰ ਦੀ ਇਕ ਹੰਗਾਮੀ ਮੀਟਿੰਗ ਪ੍ਰਧਾਨ ਹਰਪ੍ਰੀਤ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਵੈਟਰਨਰੀ ਫਾਰਮਾਸਿਸਟ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਪ੍ਰੀਤ ਸਿੰਘ ਚੋਹਾਨ ਨੇ ਕਿਹਾ ਕਿ ਸਰਕਾਰਾ ਸਾਡੇ ਨਾਲ 15 ਸਾਲਾਂ ਤੋਂ ਧੱਕਾ ਕਰਦੀਆਂ ਆ ਰਹੀਆਂ ਹਨ| ਅਸੀ ਪਿਛਲੇ 15 ਸਾਲ ਤੋ ਪਸ਼ੂਆਂ ਨੂੰ ਵੈਕਸੀਨਾਂ ਲਗਾਉਣ ਦੇ ਨਾਲ ਨਾਲ ਵਿਭਾਗ ਸੌਪੀ ਗਈ ਹਰ ਡਿਊਟੀ ਨੂੰ ਤਨਦੇਹੀ ਨਾਲ ਨਿਭਾਅ ਰਹੇ ਹਾਂ| ਪਰੰਤੂ ਅੱਜ ਤੱਕ ਸਰਕਾਰ ਵਲੋਂ ਓਹਨੂੰ ਨੂੰ ਰੈਗੂਲਰ ਨਹੀਂ
ਕੀਤਾ ਗਿਆ |ਓਹਨਾ ਅੱਗੇ ਕਿਹਾ ਕੇ ਯੂਨੀਅਨ ਵਲੋਂ ਵੈਕਸੀਨ ਦਾ ਲੰਮੇ ਸਮੇ ਤੋਂ ਬਾਈਕਾਟ ਕੀਤਾ ਜਾ ਰਿਹਾ ਹੈ ਇਸ ਦੌਰਾਨ ਜੇਕਰ ਕਿਸੇ ਜਾਨਵਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸਦੀ ਜਿੰਮੇਵਾਰੀ ਪਸੂ ਪਾਲਣ ਵਿਭਾਗ ਤੇ ਪੰਜਾਬ ਸਰਕਾਰ ਦੀ ਹੋਵੇਗੀ |ਇਸ ਵਾਰ ਵੀ ਅਸੀ ਵੈੱਕਸੀਨ ਕਰਨ ਲਈ ਅਸਮਰੱਥ ਹਾ, ਜਦ ਤੱਕ ਸਾਡੀ ਕੀਤੀ 15 ਸਾਲ ਦੀ ਸੇਵਾ ਦਾ ਮੁੱਲ ਪੰਜਾਬ ਸਰਕਾਰ ਤੇ ਪਸੂ ਪਾਲਣ ਵਿਭਾਗ ਸਾਨੂੰ ਰੈਗੂਲਰ ਕਰਕੇ ਨਹੀਂ ਦਿੰਦਾ ਓਦੋਂ ਤਕ ਅਸੀਂ ਇਹ ਵੈਕਸੀਨ ਨਹੀਂ ਕਰਾਂਗੇ | ਇਹ ਬਾਈਕਾਟ ਓਦੋਂ ਤਕ ਨਿਰਵਿਘਨ ਜਾਰੀ ਰਹੇਗਾ ਜਦ ਤਕ ਸਾਡੀਆ ਸੇਵਾਵਾਂ ਰੈਗੂਲਰ ਨਹੀਂ ਹੁੰਦੀਆਂ |ਸਾਨੂੰ ਨੌਕਰੀ ਤੋਂ ਨਿਕਲਣਾ ਮਨਜੂਰ ਹੈ ਪਰ ਇਨੀ ਘੱਟ ਤਨਖਾਹ ਤੇ ਗੁਲਾਮੀ ਕਰਨੀ ਮਨਜੂਰ ਨਹੀਂ । ਇਸ ਮੌਕੇ ਤੇ ਪ੍ਰਧਾਨ ਹਰਪ੍ਰੀਤ ਸਿੰਘ ਅੰਮ੍ਰਿਤਸਰ ,ਤਲਵਿੰਦਰ ਸਿੰਘ ਔਲਖ ਕਵਲਦੀਪ ਸਿੰਘ ਕੰਗ ,ਗੁਰਵਰਿੰਦਰ ਸਿੰਘ ਰਿਆੜ , ਸਰਬਜੀਤ ਸਿੰਘ ਸਿਮਰਨਜੀਤ ਸਿੰਘ, ਰਣਜੀਤ ਸਿੰਘ ਹਰਪਾਲ ਸਿੰਘ, ਸਤਨਾਮ ਸਿੰਘ ਤਰਸਪਾਲ ਸਿੰਘ,ਗੁਰਜਿੰਦਰ ਸਿੰਘ ਗੁਰਸੇਵਕ ਸਿੰਘ ਆਦਿ ਹਾਜਰ ਸਨ |
ਕੈਪਸ਼ਨ :- ਮੀਟਿੰਗ ਦੌਰਾਨ ਪ੍ਰਧਾਨ ਹਰਪ੍ਰੀਤ ਸਿੰਘ ਤੇ ਹੋਰ |
Pragati Media
punjab
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थाना छाम क्षेत्र के एक गाँव की एक महिला द्वारा थाना छाम में अपने साथ पच्चीस लाख रुपये साइबर ठगी का मामला दर्ज कराया है।जिससे जिल...
-
कण्डीसौड़।। छाम-मैण्डखाल मोटर मार्ग पर इडियान में सड़क पर तालाब में तब्दील हो गए गढ्ढों को लेकर प्रगति मीडिया ने समाचार प्रशारित किया था,जिस...
-
उत्तरकाशी।।उत्तरकाशी जिले के धरासू थाना से कुछ दूर आगे मरगांव जाने वाली रोड के पास ऑल वेदर प्रोजेक्ट के अंतर्गत कटिंग का कार्य चल रहा था। जह...
-
टिहरी।।तिवाड़ गांव टिहरी मे करवाई जा रही वाड वाचिंग ट्रेनिंग। थौलधार।।सरकार द्वारा टिहरी के तिवाड़ गांव को पर्यटन गांव घोषित किया...
-
थाना कंडीसौड़ क्षेत्र के नगुण भवान मार्ग पर एक वाहन हुआ दुर्घटनाग्रसत। कण्डीसौड़।। देहरादून से चिन्यालीसौड़ जा रहा पिकअप वाहन नग...
-
स्योहारा।अचानक शुरू हुए गर्मी के एहसास को आज शुरू हुई बारिश व ठंडी हवाओं ने फिर बदल डाला. स्योहारा ।अचानक शुरू हुए गर्मी के एहसास को आज शुरू...
-
टिहरी।। जिलाधिकारी टिहरी गढ़वाल डॉ.सौरभ गहरवार द्वारा आज अपने कार्यालय कक्ष में जनता मिलन कार्यक्रम के तहत जनता की समस्याएं सुनी गई। ...
-
स्योहारा। पुलिस अधीक्षक बिजनौर नीरज कुमार जादौन ने थाना स्योहारा का औचक निरीक्षण किया। स्योहारा। पुलिस अधीक्षक बिजनौर नीरज कुमार जादौन ने थ...
-
राजस्थान मेहंदीपुर बालाजी के पास उदयपुरा गांव में आज गणगौर का त्योहार बड़ी धूमधाम से मनाया गया. नन्ही मुन्नी बच्चियों के साथ दूल्हा दुल्...
-
पश्चिम उत्तर प्रदेश उद्योग व्यापार मंडल के अध्यक्ष आसिफ रईस ने चलाया सदस्यता अभियान. व्यापार मंडल के अध्यक्ष आसिफ रईस लगातार व्यापारियों को ...
COMMENTS