ਬਟਾਲਾ 29 ਦਸੰਬਰ (ਡਾ ਬਲਜੀਤ ਸਿੰਘ ,ਨੀਰਜ ਸ਼ਰਮਾ, ਜਸਬੀਰ ਸਿੰਘ) ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਪਿੰਡ ਢਡਿਆਲਾ ਨੱਤ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਮਹਾਨ ਨਗਰ ਕੀਰਤਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਤੂੰ ਸਜਾਇਆ ਗਿਆ,ਜਿਸ ਵਿੱਚ ਪਿੰਡ ਦੀਆਂ ਸੰਗਤਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ,ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਤੋਂ ਸ਼ੁਰੂ ਹੋ ਕੇ ਸਾਰੇ ਪਿੰਡ ਦੇ ਵਿੱਚੋਂ ਹੁੰਦਿਆਂ ਹੋਇਆਂ ਫੇਰ ਵਾਪਸ ਗੁਰਦੁਆਰਾ ਸਾਹਿਬ ਸਮਾਪਤ ਹੋਇਆ,ਜਿਸ ਵਿੱਚ ਪਿੰਡ ਦੀਆਂ ਸੰਗਤਾਂ ਨੇ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਦਾ ਵੱਖ-ਵੱਖ ਥਾਵਾਂ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ,ਅਤੇ ਥਾਂ ਥਾਂ ਤੇ ਗੁਰੂ ਜੀ ਦਾ ਅਟੁੱਟ ਲੰਗਰ ਵੀ ਸੰਗਤਾਂ ਨੂੰ ਵਰਤਾਇਆ,ਇਸ ਮੌਕੇ ਰਾਗੀ ਸਿੰਘਾਂ ਅਤੇ ਬੀਬੀਆਂ ਵੱਲੋਂ ਕੀਰਤਨ ਕੀਤਾ ਗਿਆ,ਇਸ ਮੌਕੇ ਹਾਜ਼ਰ ਸੁਰਜੀਤ ਪ੍ਰਧਾਨ ਸਿੰਘ ,ਸੋਹਣ ਸਿੰਘ,ਸੰਤੋਖ ਸਿੰਘ,ਦੇਬੂ ਸਿੰਘ,ਅਮਰੀਕ ਸਿੰਘ ,ਮੁਖਤਾਰ ਸਿੰਘ ਭਾਟੀਆ ,ਜੋਗਾ ਸਿੰਘ,ਗ੍ਰੰਥੀ ਚਰਨਜੀਤ ਸਿੰਘ,ਵਿਸ਼ਵਜੀਤ ਸਿੰਘ,ਦੀਦਾਰ ਸਿੰਘ ਐਸ ਐਚ ਓ, ਸਤਨਾਮ ਸਿੰਘ,ਡ ਨਿਰਮਲ ਸਿੰਘ,ਅਤੇ ਹੋਰ ਵੀ ਪਿੰਡ ਦੇ ਮੋਹਤਬਰ ਅਤੇ ਸੇਵਾਦਾਰਾਂ ਆਦਿ ਹਾਜ਼ਰ ਸਨ
[Important News]$type=slider$c=4$l=0$a=0$sn=600$c=8
अधिक खबरे देखे .
-
अरशदीप सिंह लोबाना ने एसडीएम पठानकोट का कार्यभार संभालते ही चुनाव कार्यों की समीक्षा की पठानकोट, 27 फरवरी(दीपक महाजन):श्री अरशदीप सिंह लोबा...
-
दिल्ली आबकारी नीति मामला: अदालत ने अरविंद केजरीवाल, मनीष सिसोदिया समेत 23 आरोपियों को किया बरी पठानकोट (दीपक महाजन):दिल्ली की बहुचर्चित आ...
-
वृंदावन। पावन नगरी Vrindavan के सुनरख क्षेत्र में इन दिनों दबंगों का आतंक लगातार बढ़ता जा रहा है। बीते दिन शराब के ठेके के पास एक युवक पर क...
-
मेरी रसोई योजना का विस्तार: अब गेहूं के साथ मिलेंगी 5 अतिरिक्त वस्तुएँ राज्य में लगभग 40 लाख परिवारों को मिलेगा सीधा लाभ मंत्री लाल चंद कट...
-
प्रधान क्षेत्र पंचायत स्वाभिमान संघ में की बुलंद आवाज कलेक्ट्रेट पर प्रदर्शन कर जिलाधिकारी व मुख्य विकास अधिकारी को सौंपा पत्...
-
कैबिनेट मिनिस्टर पंजाब श्री लाल चंद कटारू चक ने CSC सेंटर शेरपुर, बलसुआ का दौरा किया लोगों को मुख्यमंत्री हेल्थ इंश्योरेंस स्कीम का फायदा ...
-
ਬਟਾਲਾ 31 ਦਸੰਬਰ ( ਨੀਰਜ ਸ਼ਰਮਾ ) ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਰਹਿਨੁਮਾਈ ਹੇਠ ਬਟਾਲਾ ਸ਼ਹਿਰ ਦੇ ਹੋ ਰਹੇ ਧੜਾਧੜ ਵਿਕਾਸ ਦੇ ਤਹਿਤ ਅੱਜ ਜਲੰਧਰ ਰੋਡ...
-
टिहरी।।मुख्यमंत्री उदीयमान खिलाडी उन्नयन योजना के अन्तर्गत न्याय पंचायत स्तरों में चयन ट्रायल्स के दूसरे दिन 1865 बालक तथा 1488 बालिकाओं ने ...
-
डिस्ट्रिक्ट बार एसोसिएशन सोनभद्र के अधिवक्ताओं ने काली पट्टी बांध कर विरोध प्रदर्शन किया ---- सो...
-
दुमका: जय माता दी सेवा समिति द्वारा दिनांक 28 मार्च 2020( शनिवार) को स्थानीय यज्ञ मैदान में आयोजित होने वाले 25वां विशालभगवती जागरण कार...

COMMENTS