ਬਟਾਲਾ,17 ਦਸੰਬਰ (ਡਾ ਬਲਜੀਤ ਸਿੰਘ ,ਨੀਰਜ ਸ਼ਰਮਾ, ਜਸਬੀਰ ਸਿੰਘ)-ਮੈਰੀਗੋਲਡ ਪਬਲਿਕ ਸਕੂਲ ਅਲੀਵਾਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਚੇਅਰਮੈਨ ਪਨਸਪ ਪੰਜਾਬ ਅਤੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਇੰਚਾਰਜ ਸ ਬਲਬੀਰ ਸਿੰਘ ਪਨੂੰ ਵਲੋ ਵਿਸੇਸ ਤੌਰ ਤੇ ਪਹੁੰਚੇ ,ਸਕੂਲ ਦੇ ਐਮ ਡੀ ਗੁਰਵਿੰਦਰ ਸਿੰਘ ਪੰਨੂੰ,ਪਿ੍ਸੀਪਲ ਹਰਪਿੰਦਰਪਾਲ ਸਿੰਘ ਸੰਧੂ ਤੇ ਸਕੂਲ ਦੇ ਸਮੂਹ ਸਟਾਫ ਵਲੋ ਜਿਥੇ ਜੀ ਆਇਆ ਕਿਹਾ ਨਾਲ ਹੀ ਉਹਨਾਂ ਦੇ ਸਵਾਗਤ ਲਈ ਫੁੱਲੇ ਦੇ ਗੁਲਦੱਸਤੇ ਦੇ ਕੇ ਸਨਮਾਨ ਕੀਤਾ | ਉਪਰੰਤ ਇਨਾਮ ਵੰਡ ਸਮਾਰੋਹ ਦੀ ਮੁੱਖ ਮਹਿਮਾਨ ਬਲਬੀਰ ਸਿੰਘ ਪਨੂੰ, ਐਮ ਡੀ ਗੁਰਵਿੰਦਰ ਸਿੰਘ ਪੰਨੂੰ ਤੇ ਪਿ੍ਸੀਪਲ ਹਰਪਿੰਦਰਪਾਲ ਸਿੰਘ ਸੰਧੂ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਤੇ ਸਮਾਂ ਰੋਸਨ ਕਰਕੇ ਕੀਤੀ | ਸਕੂਲ ਸਿਖਿਆਰਥੀਆਂ ਵਲੋਂ ਤਿਆਰ ਕੀਤਾ ਮਿਆਰੀ ਤੇ ਸਭਿਆਚਾਰਕ ਪ੍ਰੋਗਰਾਮ ਪੇਸ ਕੀਤਾ ਜਿਸ ਵਿੱਚ ਗੱਤਕਾ, ਦੇਸ਼ ਭਗਤੀ ਦੇ ਗੀਤ, ਨਾਟਕ, ਸਕਿੱਟਾ, ਕੋਰੀਓਗ੍ਰਾਫੀ, ਭਾਸਣ,ਗਿੱਧਾ-ਭੰਗੜਾ ਆਦਿ ਪੇਸ ਕੀਤਾ ਨੂੰ ਮੁੱਖ ਮਹਿਮਾਨ ਤੇ ਆਏ ਸਕੂਲੀ ਵਿਦਿਆਰਥੀਆਂ ਦੇ ਮਾਤਾ ਪਿਤਾਂ ਨੇ ਭਰਪੂਰ ਸਲਾਘਾ ਕੀਤੀ | ਮੁੱਖ ਮਹਿਮਾਨ ਵਲੋ ਇਸ ਮੌਕੇ ਆਪਣੇ ਮਿਆਰੀ ਭਾਸਣ ਦੋਰਾਨ ਕਿਹਾ ਕਿ ਅੱਜ ਮਾਨਵਤਾਂ ਨੂੰ ਅਗਿਆਨਤਾਂ ਦੇ ਹਨੇਰੇ ਤੋ ਕੱਢਣ ਲਈ ਸਿਖਿਅਤ ਹੋਣਾ ਅਤਿ ਜਰੂਰੀ ਹੈ ਉਨਾਂ ਵਲੋ ਅਪੀਲ ਕਰਦਿਆ ਕਿਹਾ ਕਿ ਅੱਜ ਲੋੜ ਹੈ ਸਾਨੂੰ ਆਪਸੀ ਭੇਦਭਾਵ ਛੱਡ ਆਪਸੀ ਪੇ੍ਰਮ ਪਿਆਰ ਨਾਲ ਰਹਿਣਾਂ ਚਾਹੀਦਾ ਹੈ। ਸਕੂਲ ਐਮ ਡੀ ਗੁਰਵਿੰਦਰ ਸਿੰਘ ਪੰਨੂੰ ਵਲੋ ਇਸ ਸਮੇ ਆਏ ਮੁਖ ਮਹਿਮਾਨ ਦਾ ਧੰਨਵਾਦ ਕਰਦਿਆ ਆਏ ਹੋਏ ਮਾਪਿਆਂ ਨੂੰ ਆਸ ਦਿਵਾਈ ਕਿ ਸਕੂਲ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤੁਹਾਡੇ ਸਹਿਯੋਗ ਸਦਕਾ ਸਕੂਲ ਹੋਰ ਵੀ ਬੁਲੰਦੀਆ ਛੂਹੇਗਾ | ਸਕੂਲ ਵਾਈਸ ਪਿ੍ਸੀਪਲ ਪ੍ਰਿਤਪਾਲ ਕੌਰ ਵਲੋ ਸਕੂਲ ਦੀ ਪ੍ਰਪਾਤੀ ਦੀ ਸਲਾਨਾ ਰਿਪੋਟ ਪੇਸ ਕੀਤੀ ਗਈ ਤੇ ਆਉਣ ਵਾਲੇ ਸੈਸਨ ਵਾਸਤੇ ਸਕੂਲ ਦੀ ਉਨਤੀ ਲਈ ਯੋਗ ਸੁਝਾਅ ਵੀ ਮੰਗੇ | ਸਟੇਜ ਦੀ ਸਮੁੱਚੀ ਭੂਮਿਕਾ ਪ੍ਰੀਆ ਤੇ ਸਾਰਫਿਨ ਪੋਲ ਨੇ ਬਾਖ਼ੂਬੀ ਨਿਭਾਈ । ਇਸ ਸਮੇਂ ਹੋਰਨਾਂ ਤੋ ਇਲਾਵਾ ਮੌਕੇ ਐਮ ਡੀ ਗੁਰਵਿੰਦਰ ਸਿੰਘ ਪੰਨੂੰ, ਮੈਡਮ ਰਵਿੰਦਰ ਕੌਰ,ਪਿ੍ਸੀਪਲ ਹਰਪਿੰਦਰਪਾਲ ਸਿੰਘ ਸੰਧੂ,ਪਲਵਿੰਦਰ ਕੌਰ,ਸੰਗਾਰਾ ਸਿੰਘ ਪੰਨੂੰ,ਅਜੀਤ ਸਿੰਘ ਪੰਨੂੰ, ਜਤਿੰਦਰ ਸਿੰਘ ਦਮੋਦਰ,ਉਪਕਾਰ ਸਿੰਘ,ਪਲਵਿੰਦਰ ਸਿੰਘ ਪੰਨੂੰ, ਗੁਰਬਿੰਦਰ ਕਾਦੀਆਂ,ਪ੍ਰਮਜੀਤ ਦੁੱਲਟ,ਲਵਲੀ ਦਬੁਰਜੀ,ਗੁਰਮੇਜ ਸਿੰਘ ਦਾਬਾਵਾਲ,ਬਲਜੀਤ ਸਿੰਘ ਪਾਰੋਵਾਲ,ਜੋਹਨ ਕਾਸਤੀਵਾਲ,ਜਸਪਾਲ ਸਿੰਘ ਲੰਗਰਵਾਲ,ਲੱਕੀ ਦਬੁਰਜੀ,ਕਰਮਜੀਤ ਬਰਾੜ,ਗੁਰਮੁੱਖ ਸਿੰਘ,ਸੁਖਵਿੰਦਰ ਸਿੰਘ ਕੁਲਾਰ,ਜਗਮੋਹਨ ਸਿੰਘ ਕੁਲਾਰ ਆਦਿ ਸਮੂਹ ਸਟਾਫ ਤੇ ਸਿਖਿਆਰਥੀਆਂ ਦੇ ਮਾਤਾ ਪਿਤਾ ਹਾਜਰ ਸਨ
[Important News]$type=slider$c=4$l=0$a=0$sn=600$c=8
अधिक खबरे देखे .
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
थौलधार।। धनोल्टी विधानसभा क्षेत्र के पंचायत चुनाव पर्यवेक्षकों अतर सिंह तोमर (पूर्व राज्य मंत्री)व जोगिंदर पुंडीर(किसान मोर्चा प्रदेश अध्यक्...
-
देहरादून।।थौलधार विकास समिति देहरादून के प्रथम वार्षिक सम्मेलन का भव्य आयोजन रविवार को थौलधार क्षेत्र के श्रेष्ठ वेडिंग पॉइंट में संपन्न हुआ...
-
टिहरी गढ़वाल।।(सू.वि.) जिलाधिकारी टिहरी गढ़वाल के निर्देशन में चारधाम यात्रा को सुचारु एवं सुरक्षित बनाने हेतु मंगलवार को तहसीलदार टिहरी मौ....
-
*डिस्ट्रिक्ट बार एसोसिएशन ने दी सेवानिवृत्त जिला जज रविंद्र विक्रम सिंह को विदाई* ...
-
थौलधार।।11वें अन्तर्राष्ट्रीय योग दिवस से पूर्व कार्यक्रमों की श्रृंखला के अंतर्गत जिला आयुर्वेद विभाग टिहरी की थौलधार ब्लॉक की आयुष टीम द्व...
-
देहरादून।।त्रिस्तरीय पंचायत चुनाव की अधिसूचना जारी 25 जून से नामांकन प्रक्रिया,आज से आचार संहिता लागू। उत्तराखंड में पंचायत चुना...
-
ਬਟਾਲਾ 11 ਜੂਨ, (ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਬੀਰ ਸਿੰਘ) - ਇਥੋਂ ਨਜ਼ਦੀਕ ਪਿੰਡ ਢਡਿਆਲਾ ਨਤ ਵਿਖੇ ਕਬੀਰ ਭਵਨ ਧਰਮ ਸਾਲਾ ਸਭਾ (ਰਜਿ) ਕਮੇਟੀ ਵੱਲੋਂ ਸਮੂਹ ਸੰਗ...
COMMENTS