ਗੁਰਦਾਸਪੁਰ, 21ਨਵੰਬਰ (ਡਾ ਬਲਜੀਤ ਸਿੰਘ .ਨੀਰਜ ਸਰਮਾ. ਜਸਬੀਰ ਸਿੰਘ ) ਭਗਵਾਨ ਸ੍ਰੀ ਸੱਤਿਆ ਸਾਈਂ ਬਾਬਾ ਜੀ ਦੇ 97ਵੇਂ ਜਨਮ ਦਿਨ ਦੇ ਉੱਪਰ ਗੋਲਡਨ ਗਰੁੱਪ ਆਫ ਇੰਸਟੀਚਿਊਟ ਵੱਲੋਂ ਗੋਲਡਨ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿੱਚ 27 ਵਾਂ ਰਾਜ ਪੱਧਰੀ ਹੈਡੀਕੈਪ ਕੈਂਪ ਲਗਾਇਆ ਗਿਆ,, ਜਿਸ ਵਿਚ 85 ਜ਼ਰੂਰਤਮੰਦ ਹੈਡੀਕੈਪ ਵਿਅਕਤੀਆਂ ਨੂੰ 87 ਨਕਲੀ ਅੰਗ ਮਾਹਿਰ ਡਾਕਟਰਾਂ ਅਤੇ ਤਕਨੀਸ਼ੀਅਨਾਂ ਦੀ ਟੀਮਾਂ ਵੱਲੋਂ ਉਨ੍ਹਾਂ ਦੇ ਸਰੀਰ ਦੇ ਮਾਪ ਅਨੁਸਾਰ ਮੌਕੇ ਤੇ ਬਣਾ ਕੇ ਲਗਾਏ ਗਏ ਅਤੇ ਉਨ੍ਹਾਂ ਨੂੰ ਚੱਲਣ ਯੋਗ ਬਣਾਇਆ ਗਿਆ।ਇਨਾਂ 85 ਵਿਅਕਤੀਆਂ ਵਿੱਚ ਔਰਤਾ ਅਤੇ ਬੱਚੇ ਵੀ ਸ਼ਾਮਲ ਸਨ।
ਇਸ ਕੈਂਪ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਆਪਣੀ ਧਰਮ ਪਤਨੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਉਥੇ ਹੀ ਪੂਰੇ ਗੁਰਦਾਸਪੁਰ ਦੀਆਂ ਉਘੀਆਂ ਸ਼ਖਸੀਅਤਾਂ ਨੇ ਵੀ ਇਸ ਕੈਂਪ ਵਿੱਚ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਸ਼ਹਿਰ ਦੀਆਂ ਲਗਭਗ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂ ਵੀ ਇਸ ਕੈਂਪ ਵਿੱਚ ਆਦਿ ਹਾਜ਼ਰ ਸਨ। ਡਿਪਟੀ ਕਮਿਸ਼ਨਰ ਵੱਲੋਂ ਉਦਘਾਟਨੀ ਜੋਤੀ ਪ੍ਰਜਵਲਿਤ ਕਰਨ ਮਗਰੋਂ ਸ੍ਰੀ ਸੱਤਿਆ ਸਾਈਂ ਬਾਬਾ ਜੀ ਦੇ ਰੰਗ ਦੇ ਵਿੱਚ ਭਜਨ ਕਰਦਿਆਂ ਹੋਇਆ ਪੂਰਾ ਗੁਰਦਾਸਪੁਰ ਸ੍ਰੀ ਸਤਿ ਸਾਈਂ ਬਾਬਾ ਜੀ ਦੇ ਰੰਗ ਵਿੱਚ ਰੰਗ ਗਿਆ। ਹਰ ਸਾਲ ਇਹ ਕੈਂਪ ਲਗਾਉਣ ਦਾ ਮੁੱਖ ਉਦੇਸ਼ ਉਨ੍ਹਾਂ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕਰਣਾ ਹੈ ਜੋ ਕਿ ਕਿਸੇ ਨਾ ਕਿਸੇ ਕਾਰਨ ਆਪਣੇ ਸਰੀਰ ਦਾ ਕੋਈ ਅੰਗ ਗੁਆ ਬੈਠਦੇ ਹਨ ਅਤੇ ਜੀਵਨ ਜਿਊਣ ਤੋਂ ਅਸਮਰੱਥ ਹੋ ਜਾਂਦੇ ਹਨ।ਉਹਨਾਂ ਲੋਕਾਂ ਨੂੰ ਇਸ ਕੈਂਪ ਰਾਹੀਂ ਜ਼ਿੰਦਗੀ ਵਿਚ ਅੱਗੇ ਵਧਣ ਲਈ ਸਹਾਇਤਾ ਕੀਤੀ ਜਾਂਦੀ ਹੈ। ਕੈਂਪ ਵਿੱਚ ਨਕਲੀ ਅੰਗ ਲਗਵਾਉਣ ਵਾਲੇ ਅੰਗ ਲੱਗਣ ਤੋਂ ਬਾਅਦ ਸਾਈਕਲ ਚਲਾਉਂਦੇ ਵੀ ਨਜ਼ਰ ਆਏ।ਇਸ ਮੌਕੇ ਤੇ ਬੋਲਦਿਆਂ ਹੋਇਆਂ ਮੁਖ ਮਹਿਮਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਧਰਮ ਪਤਨੀ ਮੁਹਤਰਮਾਂ ਸ਼ੈਹਲਾ ਕਾਦਰੀ ਅਤੇ ਗੋਲਡਨ ਗਰੁੱਪ ਆਫ ਇੰਸਟੀਚਿਊਸ਼ਨ ਦੇ ਮੈਨੇਜਿੰਗ ਡਾਇਰੈਕਟਰ ਮੋਹਿਤ ਮਹਾਜਨ ਨੇ ਦੱਸਿਆ ਕਿ ਗੋਰਡਨ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਮੋਹਿਤ ਮਹਾਜਨ ਅਤੇ ਸ੍ਰੀ ਸਤਿਅ ਸਾਈਂ ਸੇਵਾ ਸਮਿਤੀ ਗੁਰਦਾਸਪੁਰ ਵਿੱਚ ਵਧਿਆ ਰੋਲ ਅਦਾ ਕਰ ਰਹੀ ਹੈ। ਜਿਨਾ ਦੇ ਸਹਿਯੋਗ ਨਾਲ ਹਰ ਸਾਲ ਜ਼ਰੂਰਤਮੰਦ ਬੇਸਹਾਰਾ ਲੋਕ ਆਪਣੇ ਜੀਵਨ ਜਿਉਂਦੇ ਹੋਏ ਅੱਗੇ ਵੱਧ ਰਹੇ ਹਨ। ਜਿਥੇ ਅੱਜ ਕਈ ਅੰਗ ਹੀਣ ਅੰਗ ਲਗਵਾ ਕੇ ਸਾਈਕਲ ਚਲਾਉਂਦਿਆਂ ਹੋਇਆ ਖੁਸ਼ੀ ਖੁਸ਼ੀ ਵਾਪਸ ਪਰਤੇ ਹਨ।ਉਨ੍ਹਾਂ ਨੇ ਦੱਸਿਆ ਕਿ ਹਰ ਸਾਲ ਸ੍ਰੀ ਸਤਿਅ ਸਾਈਂ ਬਾਬਾ ਜੀ ਦੇ ਜਨਮ ਦਿਹਾੜੇ ਤੇ ਇਹ ਕੈਂਪ ਲਗਾਇਆ ਜਾਂਦਾ ਹੈ ਜਿੱਥੇ ਪੂਰੇ ਭਾਰਤ ਤੋਂ ਲੋਕ ਸ਼ਾਮਲ ਹੁੰਦੇ ਹਨ ਅਤੇ ਇਸ ਕੈਂਪ ਦਾ ਹਿੱਸਾ ਬਣਦੇ ਹਨ,,, ਅਤੇ ਜ਼ਰੂਰਤਮੰਦ ਲੋਕ ਆਪਣੇ ਅੰਗ ਲਗਾਉਂਦੇ ਹਨ ਜੋ ਕਿਸੇ ਕਾਰਨ ਹੈਡੀਕੈਪ ਹੋ ਜਾਂਦੇ ਹਨ,,, ਅੱਜ ਵੀ ਇਸ ਕੈਂਪ ਵਿੱਚ 85 ਜਰੂਰਤਮੰਦ ਵਿਅਕਤੀਆਂ ਨੂੰ 87 ਅੰਗ ਲਗਾ ਕੇ ਅੰਗ ਦਾਨ ਕੀਤਾ ਗਿਆ।
[Important News]$type=slider$c=4$l=0$a=0$sn=600$c=8
अधिक खबरे देखे .
-
कडींसौड़/कमांद।। ईश्वर का बोध अर्थात ब्रह्मज्ञान ही सर्व श्रेष्ठ ज्ञान है मानव शरीर पाकर भी परमात्मा से अनभिज्ञ रहना वास्तव में ...
-
कण्डीसौड़।। विधानसभा अध्यक्ष श्रीमती रितु भूषण खण्डूड़ी के गंगोत्री से नई टिहरी जाते हुए कण्डीसौड़ के विकासखण्ड सभागार में भाजपा...
-
कुंभलगढ़ विधायक सुरेंद्र सिंह राठौड़ के 61 वें जन्मदिन पर आमेट के घोसुंडी पंचायत पूर्व सरपंच कान सिंह चौहान ने चांदी की तलवार दे कर शुभकामन...
-
मुख्यमंत्री पुष्कर सिंह धामी ने कहा की मुझे गौ सेवक पूज्य संत श्री महाराज जी का आशीर्वाद हर जगह प्राप्त होता है चिन्यालीसौड़।। म...
-
थौलधार।। उत्तराखंड कांग्रेस के प्रदेश अध्यक्ष करण महारा के जनसंपर्क अभियान के अंतर्गत आज विकासखंड थौलधार के कंडीसौड बाजार में का...
-
भीलवाड़ा जिले के गंगापुर स्थित गोवलिया गांव में चोरी की वारदात देवेंद्र कुमार टाक पिता ओम प्रकाश टाक निवासी गोवलिया के घर में रात को हुई चो...
-
12 जून को 'बाल विधान सभा' का सत्र बच्चे अलग-अलग भूमिकाएं निभाते हुए एक दिन के लिए सदन चलाएंगे।राजकीय वरिष्ठ माध्यमिक विद्यालय लानाच...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
खबर.....यात्रियों से भरी बस पलटी एक दर्जन से अधिक यात्री हुए घायल बस के पलटते ही मची अफरा तफरी बस की खिडकियो के शीशे तोड कर यात्रियों को बा...
-
राजसमंद.5 जून 2023 विश्व पर्यावरण दिवस के शुभ अवसर पर राजसमंद पर्यावरण संरक्षण के जिला संयोजक बद्री लाल माली एवं राजनगर क्षेत्र के समस्त व्य...
COMMENTS