ਬਟਾਲਾ 12 ਅਕਤੂਬਰ (ਡਾ ਬਲਜੀਤ ਸਿੰਘ .ਨੀਰਜ ਸ਼ਰਮਾ. ਜਸਬੀਰ ਸਿੰਘ ) : ਬਟਾਲਾ ਸ਼ਹਿਰ ਦੇ ਵਿਚਕਾਰ ਸਮਾਧ ਰੋਡ 'ਤੇ ਪੈਂਦੀ ਇੱਕ ਪਾਰਕ ਆਸ਼ਕਾਂ ਅਤੇ ਨਸ਼ੇੜੀਆਂ ਦਾ ਅੱਡਾ ਬਣ ਰਹੀ ਸੀ। ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਅੱਜ ਪੀ ਸੀ ਆਰ ਵੱਲੋ ਅਚਾਨਕ ਜਦ ਪਾਰਕ ਵਿੱਚ ਛਾਪਾ ਮਾਰਿਆ ਗਿਆ ਤਾਂ ਕਈ ਲੜਕੇ-ਲੜਕੀਆਂ ਉਸ ਪਾਰਕ ਵਿੱਚ ਗਲਤ ਹਰਕਤਾਂ ਕਰ ਰਹੇ ਸੀ ਪਰ ਪੁਲਸ ਨੂੰ ਦੇਖਦਿਆਂ ਹੀ ਕੁਝ ਤਾਂ ਮੌਕੇ ਤੋਂ ਫਰਾਰ ਹੋ ਗਏ।
ਦਰਅਸਲ ਸ਼ਹਿਰ ਦੇ ਆਮ ਲੋਕਾਂ ਨੇ ਕਿਹਾ ਕਿ ਪਾਰਕ ਤਾਂ ਆਸ਼ਕਾਂ ਅਤੇ ਨਸ਼ੇੜੀਆਂ ਦਾ ਅੱਡਾ ਬਣਕੇ ਰਹਿ ਗਿਆ ਹੈ| ਲੋਕਾਂ ਕਿਹਾ ਕਿ ਅਸੀਂ ਬੁਹਤ ਲੰਬੇ ਸਮੇਂ ਤੋਂ ਪਰੇਸ਼ਾਨ ਹਾਂ ਬਾਰ ਬਾਰ ਸ਼ਿਕਾਇਤ ਕਰਨ ਤੋਂ ਬਾਅਦ ਵੀ ਇਥੇ ਕੋਈ ਪੁਲਿਸ ਕਰਮੀ ਨਹੀਂ ਸੀ ਆਉਂਦਾ, ਅੱਜ ਮਹਿਲਾ ਅਧਿਕਾਰੀ ਆਏ ਹਨ ਜਿਹਨਾਂ ਨੇ ਸਾਰਿਆਂ ਨੂੰ ਇਥੋਂ ਭਜਾਇਆ। ਜੇ ਪੁਲੀਸ ਤੇ ਸਤਰਾਂ ਇਸ ਮਾਮਲੇ ਵਿਚ ਚੌਕਸ ਰਹੇ ਪਾਰਕ ਬਾਵਜੂਦ ਬਚਿਆ ਰਹੇਗਾ ਅਤੇ ਆਮ ਲੋਕ ਏਥੇ ਆਉਣ ਜਾਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਨਗੇ |
ਸਮਾਜ ਸੇਵੀ ਔਰਤ ਗੀਤਾ ਸ਼ਰਮਾ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਬੁਹਤ ਵਧੀਆ ਕੀਤਾ ਹੈ ਜਿਹਨਾਂ ਨੇ ਪਾਰਕ ਵਿਚੋਂ ਅਜਿਹੇ ਨੌਜਵਾਨਾਂ ਨੂੰ ਬਾਹਰ ਕੱਢਿਆ ਪਰ ਉਹਨਾਂ ਬੱਚਿਆਂ ਲਈ ਬੁਹਤ ਸ਼ਰਮ ਵਾਲੀ ਗੱਲ ਹੈ ਜੋ ਕਿ ਆਪਣੇ ਮਾਂ ਬਾਪ ਦੀ ਦਿੱਤੀ ਆਜ਼ਾਦੀ ਦਾ ਨਜਾਇਜ ਫ਼ਾਇਦਾ ਚੁੱਕਦੇ ਹਨ। ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਦੇ ਮਾਂ ਬਾਪ ਉਨ੍ਹਾਂ ਤੇ ਵਿਸ਼ਵਾਸ ਕਰਕੇ ਉਹਨਾਂ ਨੂੰ ਪੜ੍ਹਨ ਲਿਖਣ ਲਈ ਭੇਜਦੇ ਹਨ | ਜਾਣਕਾਰੀ ਦਿੰਦਿਆਂ ਪੀਸੀਆਰ ਦੀ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਲਗਾਤਾਰ ਸ਼ਿਕਾਇਤ ਆ ਰਹੀ ਸੀ ਕਿ ਬਟਾਲਾ ਦੇ ਸਮਾਧ ਰੋਡ ਸਥਿੱਤ ਪਾਰਕ ਵਿੱਚ ਜਿਆਦਾ ਆਸ਼ਕ ਜਾਂ ਫਿਰ ਨਸ਼ੇੜੀਆਂ ਨੇ ਆਪਣਾ ਅੱਡਾ ਬਣਾਇਆ ਹੋਇਆ ਹੈ ਜਿਸਦੇ ਚਲਦੇ ਅਸੀਂ ਅੱਜ ਅਚਾਨਕ ਪਾਰਕ ਵਿੱਚ ਛਾਪਾ ਮਾਰਿਆ ਤਾਂ ਦੇਖਿਆ ਨੌਜਵਾਨ ਲੜਕੀਆਂ ਲੜਕੇ ਬੁਹਤ ਜਿਆਦਾ ਸੀ ਅਤੇ ਗਲਤ ਹਰਕਤਾਂ ਆਪਸ ਵਿੱਚ ਕਰ ਰਹੇ ਸੀ। ਜਿਸਦੇ ਚਲਦੇ ਪਹਿਲਾਂ ਪਿਆਰ ਨਾਲ ਸਮਝਾਇਆ ਪਰ ਉਹ ਉਲਟਾ ਸਾਡੇ ਨਾਲ ਲੜਨ ਲੱਗ ਪਏ ਜਿਸਦੇ ਚਲਦੇ ਅਸੀਂ ਉਹਨਾਂ ਨੂੰ ਫਿਵਰ ਥੱਪੜ ਵੀ ਲਾਏ ਕਿਉਕਿ ਮਾਂ ਬਾਪ ਕਿੰਝ ਆਪਣੇ ਬੱਚਿਆਂ ਨੂੰ ਸ਼ਹਿਰ ਪੜ੍ਹਨ ਭੇਜਦੇ ਹਨ ਪਰ ਇਹ ਉਹਨਾਂ ਦਾ ਨਜਾਇਜ ਫ਼ਾਇਦਾ ਚੁੱਕਦੇ ਹਾਂ |
[Important News]$type=slider$c=4$l=0$a=0$sn=600$c=8
अधिक खबरे देखे .
-
जिला कानूनी सेवाएं अथॉरिटी की ओर से नशे के खिलाफ जागरूकता सेमीनार आयोजित किया गया पठानकोट 27दिसंबर2025(दीपक महाजन)जिला कानूनी सेवाएं अथॉरिट...
-
खबर राजसमंद के आमेट की जहां प्रधानमंत्री आवास योजना की राशि देने के एवज में 8000 की रिश्वत मांगी 8 हजार की रिश्वत लेते संविदाकर्मी गिरफ्तार ...
-
जिला भाषा कार्यालय, पठानकोट ने उर्दू आमोद पाठ्यक्रम में प्रवेश शुरू किया: शोध अधिकारी डॉ. राजेश कुमार पठानकोट, 5 दिसंबर 2025 (दीपक महाजन) ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
समाज की सेवा ही समाज का कल्याण कर सकती है- उपाध्यक्ष समाज कल्याण योजनाएं अनुश्रवण समिति। टिहरी गढ़वाल।।(सू०वि०)आज गुरूवार को विक...
-
किसान सम्मेलन उमरिया उमरिया मध्य प्रदेश 11 लाख से अधिक डिफाल्टर किसानों का 123 करोड़ का ब्याज माफ करेगी राज्य सरकार श्री दर्शन सिंह चौध...
-
थौलधार विकासखंड में लगे दिव्यांग शिविर में 70 पंजिकरण हुए दर्ज। थौलधार।।जिलाधिकारी के निर्देश पर समाज कल्याण विभाग टिहरी व स्वास...
-
13 दिसंबर को राष्ट्रीय लोक अदालत का आयोजन: सत्र न्यायाधीश सत्र न्यायाधीश ने लोक अदालत के संबंध में पैनल अधिवक्ताओं के साथ बैठक की पठानको...
-
हल्का भोआ में कांग्रेस और बीजेपी को लगा बड़ा झटका पूर्व ब्लॉक समिति चेयरमैन सहित दर्जनों परिवार मंत्री कटारूचक्क के नेतृत्व में 'आप...
-
Hello Friends, Pragati Media's Astrology Institute team is such a team that works with astrology and in conjunction with science. You m...

COMMENTS