ਅੰਮਿ੍ਤਸਰ,29 ਅਗਸਤ(ਪੱਤਰ ਪੇ੍ਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਬਿਜਲੀ ਮੁਲਾਜਮਾਂ ਦੀ ਪ੍ਮੁੱਖ ਜਥੇਬੰਦੀ ੲਿੰਪਲਾੲੀਜ ਫੈਡਰੇਸਨ ਪੰਜਾਬ ਰਾਜ ਬਿਜਲੀ ਬੋਰਡ ,ਹੁਣ ਪਾਵਰਕਾਮ ,ਟਰਾਂਸਕੋ (ਚਾਹਲ) ਪੰਜਾਬ ਦੇ ਪ੍ਧਾਨ ਅਤੇ ਬਿਜਲੀ ਮੁਲਾਜਮ ੲੇਕਤਾ ਮੰਚ ਪੰਜਾਬ ਦੇ ਸੱਕਤਰ ਜਨਰਲ ਸ:ਗੁਰਵੇਲ ਸਿੰਘ ਬਲਪੁਰੀਅਾ ਦੀ ਪ੍ਧਾਨਗੀ ਹੇਠ ਕੀਤੇ ਫੈਸਲੇ ਤਹਿਤ ਅੱਜ ਲਾਲ ਚੰਦ ਕਟਾਰੂਚੱਕ ਕੈਬਨਿੰਟ ਮੰਤਰੀ ਪੰਜਾਬ ਸਰਕਾਰ ਨੂੰ ਦੋ ਮੰਗ ਪੱਤਰ ਸੌਂਪਦੇ ਹੋੲੇ ਮੰਗ ਕੀਤੀ ਹੈ ਬਿਜਲੀ ਮੁਲਾਜਮਾਂ ਦੀਅਾਂ 26,27 ਮੰਗਾ ਦਾ ਮੰਗ ਪੱਤਰ ਪਾਵਰਕਾਮ ਟਰਾਂਸਕੋ ਮਨੈਜਮੈਂਟ ਕੋਲ ਪਿਅਾ ਹੈ ਅਤੇ 8 ਮੰਗਾ ਦਾ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਸ:ਭਗਵੰਤ ਸਿੰਘ ਮਾਨ ਦੇ ਕੋਲ ਪੁੱਜਾ ਹੈ ਤੇ ਤੁੰਰਤ ਬਿਜਲੀ ਮੁਲਾਜਮ ੲੇਕਤਾ ਮੰਚ ਪੰਜਾਬ ਦੀ ਲੀਡਰਸਿਪ ਦੀਅਾਂ ਮੀਟਿੰਗਾ ਕਰਵਾੲੀਅਾਂ ਜਾਣ,ੲਿਸ ਮੌਕੇ ਕੈਬਨਿੰਟ ਮੰਤਰੀ ਪੰਜਾਬ ਸਰਕਾਰ ਸੀ੍ ਲਾਲ ਚੰਦ ਕਟਾਰੂਚਕ ਨੇ ਬਿਜਲੀ ਮੁਲਾਜਮਾਂ ਦੇ.ਵਫਦ ਨੂੰ.ਵਿੱਸ਼ਵਾਸ਼ ਦਿੱਤਾ ਹੈ ਕਿ ਜਲਦੀ ਹੀ ਪਾਵਰਕਾਮ,ਟਰਾਂਸਕੋ ਮਨੈਜਮੈਂਟ ਅਤੇ ਮੁੱਖ ਮੰਤਰੀ ਪੰਜਾਬ ਸ:ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਵਾਕੇ ਬਿਜਲੀ ਮੁਲਾਜਮਾਂ ਦੇ ਮਸਲੇ ਜਲਦੀ ਹੱਲ ਕਰਵਾੲੇ ਜਾਣਗੇ ,ੲਿਸ ਮੌਕੇ ੲਿੰਪਲਾੲੀਜ ਫੈਡਰੇਸਨ ਦੇ ਸੀਨੀ: ਸ: ਗੁਰਪੀ੍ਤ ਸਿੰਘ ਮੱਲੀ ,ਸ:ਸੰਦੀਪ ਸਿੰਘ ਬਾਜਵਾ,ਸੀ੍ ਵਿਨੋਧ ਕੁਮਾਰ ਠਾੱਕੁਰ ਸ:ਸਤਿੰਦਰ ਸਿੰਘ ਸ:ਗਿਅਾਨ ਸਿਘ ਪਠਾਨਕੋਟ ਸੀ੍ ਸਲਵੰਦਰ ਕੁਮਾਰ ਸ:ਗੁਰਨਾਮ ਸਿੰਘ ਲੁੱਬਾਣਾ,ਸੀ੍ ਜੇਮਜ ਜੈ ਕੁਮਾਰ ਭੱਟੀ, ਸੀ੍ ਸੁਰਜੀਤ ਕੁਮਾਰ,ਸ:ਬਲਜਿੰਦਰ ਸਿੰਘ ਬਾਜਵਾ , ਤੁਗਲਵਾਲ,ਗੁਰਦੀਪ ਸਿੰਘ ੳੁਧਨਵਾਲ, ਸ:ਕੁਲਦੀਪ ਸਿੰਘ ਪਹਿਲਵਾਲ,ਅਾਦਿ ਫੈਡਰੇਸਨ ਦੇ ਸੀਨੀਅਾਰ ਅਾੱਗੂ ਸਾਮਿਲ ਸਨ!
ਪੱਤਰ ਪੇ੍ਰਕ ਬਲਵੰਤ ਸਿੰਘ ਭਗਤ ਪੰਜਾਬ!
[Important News]$type=slider$c=4$l=0$a=0$sn=600$c=8
अधिक खबरे देखे .
-
सड़क सुरक्षा: आंकड़ों से आगे, जिम्मेदारी की ज़रूरत (विशेष लेख) भारत में सड़क हादसे एक बार फिर गंभीर चिंता का विषय बने हुए हैं। वर्ष 2025 के...
-
डी.ए.वी स्कूल, चंदन नगर बटाला के छात्रो ने राष्ट्रीय कराटे प्रतियोगिता में बढ़ाया मान. बटाला 5 मई (अशोक जरेवाल) डी.ए.वी स्कूल के छात्र ख़...
-
कमांद।। राजकीय महाविद्यालय कमांद का प्रथम छात्र संघ समारोह रंगारंग सांस्कृतिक कार्यक्रमों व शैक्षिक उन्नयन गोष्ठी के साथ सम्पन्न हुआ। ...
-
परमजीत सिंह गिल की युवाओं को अपील विदेश जाना छोड़ो, पंजाब को देश का नेतृत्व करने लायक बनाओ कहा कि युवा पंजाब को आई. टी. हब के तौर पर विकस...
-
जिला मजिस्ट्रेट के सख्त आदेश: प्रेगाबालिन दवा की खुली बिक्री पर रोक पठानकोट, 08 मई 2026 — जिला मजिस्ट्रेट पठानकोट डॉ. पल्लवी (आईएएस) ने प्...
-
ਬਟਾਲਾ, 10 ਅਕਤਬਰ (ਨੀਰਜ ਸ਼ਰਮਾ. ਜਸਬੀਰ ਸਿੰਘ ) ਡਾ. ਕੰਵਲਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭ...
-
बजरंग दल अम्ब के बजरंगीयो ने लगातार सातवें मंगलवार सप्ताहिक हनुमान_चालीसा_पाठ का किया जाप * आज मंगलवार दिनांक 07/09/2021 शाम 7:00 बजे बजरंग ...

COMMENTS