ਕੋਈ ਵੀ ਆਗੂ ਦੂਜੇ ਹਲਕੇ ਵਿੱਚ ਦਖਲਅੰਦਾਜ਼ੀ ਨਹੀਂ ਕਰੇਗਾ ਸੂਬਾ ਪ੍ਰਧਾਨ ਵੱਲੋ ਹੋਈ ਸਖਤ ਹਦਾਇਤ
ਅੰਮ੍ਰਿਤਸਰ,29 ਅਗਸਤ(ਪੱਤਰ ਪੇ੍ਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਕੱਤਰ ਅਤੇ ਜਿਲ੍ਹਾ ਸਿਕਾਇਤ ਨਿਵਾਰਨ ਕਮੇਟੀ ਮੈਂਬਰ ਤਾਰਾ ਚੰਦ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਬਸਪਾ ਜਿਲ੍ਹਾ ਅੰਮ੍ਰਿਤਸਰ ਸਹਿਰੀ ਦੀ ਜ਼ਰੂਰੀ ਮੀਟਿੰਗ ਜਿਲਾ ਪ੍ਰਧਾਨ ਮੰਗਲ ਸਿੰਘ ਸਹੋਤਾ ਦੇ ਗ੍ਰਹਿ ਵਿਖੇ ਹੋਈ। ਜਿਸ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਉਚੇਚੇ ਤੌਰ ਤੇ ਸ਼ਾਮਲ ਹੋਏ।ਇਸ ਮੌਕੇ ਪਾਰਟੀ ਵਿੱਚ ਤੇਜੀ ਲਿਆਉਣ ਹਿੱਤ ਅੰਮ੍ਰਿਤਸਰ ਸ਼ਹਿਰੀ ਦੇ ਆਗੂਆਂ ਦੇ ਕੰਮਾਂ ਦੀ ਵਿਧਾਨ ਸਭਾ ਹਲਕਾਵਾਰ ਵੰਡ ਕੀਤੀ ਗਈ ਹੈ, ਜਿਸ ਵਿੱਚ ਵਿਧਾਨ ਸਭਾ ਹਲਕਾ ਪੱਛਮੀ ਦੇ ਇੰਚਾਰਜ ਤਾਰਾ ਚੰਦ ਭਗਤ ਬਸਪਾ ਸਕੱਤਰ ਪੰਜਾਬ ਅਤੇ ਜਗਦੀਸ਼ ਦੁੱਗਲ,ਗਿਆਨੀ ਬਲਦੇਵ ਸਿੰਘ ਅਤੇ ਵਿਸ਼ਾਲ ਸਿੱਧੂ, ਹਲਕਾ ਦੱਖਣੀ ਦੇ ਇੰਚਾਰਜ ਸੁਰਜੀਤ ਸਿੰਘ ਭੈਲ,ਵਿਕਰਮ ਲੰਕੇਸ਼ ਅਤੇ ਰਣਬੀਰ ਰਾਣਾ, ਹਲਕਾ ਕੇਂਦਰੀ ਦੇ ਇੰਚਾਰਜ ਬਲਵੰਤ ਕੈਹਰਾ, ਬੋਬੀ ਗਿੱਲ ਅਤੇ ਵੱਸਣ ਸਿੰਘ ਕਾਲਾ, ਹਲਕਾ ਪੂਰਬੀ ਦੇ ਇੰਚਾਰਜ ਗੁਰਬਖਸ਼ ਸਿੰਘ ਮਹਿ ਅਤੇ ਅਸ਼ਵਨੀ ਸਰੰਜਨ ਹਲਕਾ ਉੱਤਰੀ ਦੇ ਇੰਚਾਰਜ ਮੰਗਲ ਸਿੰਘ ਸਹੋਤਾ ਅਤੇ ਜਤਿੰਦਰ ਸਿੰਘ ਸੇਵਾ ਨਿਭਾਉਣਗੇ।ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੱਲੋ ਉਕਤ ਆਗੂਆਂ ਨੂੰ ਹਲਕਾਵਾਰ ਜ਼ਿੰਮੇਵਾਰੀਆਂ ਸੌਂਪਣ ਉਪਰੰਤ ਸਖ਼ਤ ਸ਼ਬਦਾਂ ਵਿੱਚ ਹਦਾਇਤ ਕੀਤੀ ਗਈ ਕਿ ਹਰੇਕ ਲੀਡਰ ਪਾਰਟੀ ਅਨੁਸਾਸ਼ਨ ਵਿੱਚ ਕੇ ਆਪਣੀ ਵਿਧਾਨ ਹੀ ਵਿੱਚ ਕੰਮ ਕਰੇਗਾ। ਆਪਣੀ ਵਿਧਾਨ ਸਭਾ ਤੋਂ ਕਿਸੇ ਦੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪੱਤਰ ਪੇ੍ਰਕ ਬਲਵੰਤ ਸਿੰਘ ਭਗਤ ਪੰਜਾਬ!
[Important News]$type=slider$c=4$l=0$a=0$sn=600$c=8
अधिक खबरे देखे .
-
बटाला में नवनियुक्त डीएसपी सुखइंदर सिंह का भव्य स्वागत, ट्रैफिक समस्या पर हुई गंभीर बटाला: 23 अप्रैल(अशोक जरेवाल) श्री कृष्ण जन्मभूमि मुक्...
-
बटाला में ट्रैफिक की गंभीर समस्या, चालान काटने में उलझी ट्रैफिक पुलिस बटाला, 23 अप्रैल (अशोक जरेवाल): बटाला शहर में एसएसपी डॉ. महिताब सिंह ...
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
सरकार द्वारा चलाई जा रही जन-कल्याण योजनाओं का लाभ निर्धारित समय के अनुसार लोगों को दिया जाए – श्री लाल चंद कटारूचक्क पंजाब के कैबिनेट मंत्र...
-
29 अप्रैल 2026 के मौसम अपडेट में राज्यभर में मौसम का मिला-जुला असर देखने को मिल रहा है। एक तरफ जहां कई इलाकों में तेज गर्मी के साथ हीटवेव औ...
-
कण्डीसौड़।। सरस्वती शिशु-विद्या मंदिर कण्डीसौड़ में एनजीओ द्वारा निर्धन छात्रों को कपियां वितरित कर अपने सामाजिक दायित्वों का निर्वहन किया। ...
-
बरसात के पहली पानी ने नगरपालिका की पोल खोली सोनभद्र। राबर्ट्सगंज नगर का मुख्य मार्ग तालाब में परिवर्तित नगर पालिका हमेशा ताल ठोकती है, नग...
-
बिग मसल्स जिम, गगन बेकरी, ओबरॉय ब्रदर और सिटी हार्ट ढाबे से भरे गए सैंपल। रिपोर्ट आने पर की जाएगी बनती कार्रवाई: रजिंदर पाल सिंह पठानक...
-
उपायुक्त-सह-जिला दण्डाधिकारी श्रीमती नैंन्सी सहाय के निदेशानुसार अनुमंडल पदाधिकारी-सह-अनुमंडल दण्डाधिकारी श्री विशाल सागर की अध्यक्षता में ...
-
देवघर: सोमवार रात्रि करीब 8:10 बजे नगर थाना क्षेत्र के हरि शरणम कुटिया कालीराखा निवासी अनिल सिंह के घर में घुसकर उनकी पत्नी व पुत्र क...

COMMENTS