ਕੱਥੂਨੰਗਲ 31 ਅਗਸਤ (ਡਾ ਬਲਜੀਤ ਸਿੰਘ .ਨੀਰਜ ਸ਼ਰਮਾ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਬਲਾਕ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਦੀ ਅਗਵਾਈ ਚ ਭੱਖਦੇ ਮਸਲੇ ਨੂੰ ਲੈ ਕੇ ਅੱਜ ਕੱਥੂਨੰਗਲ ਟੋਲ ਪਲਾਜਾ ਤੇ ਕਿਸਾਨਾਂ ,ਮਜ਼ਦੂਰਾਂ ,ਨੇ ਪੰਜਾਬ ਸਰਕਾਰ ਅਤੇ ਧਾਂਦਲੀ ਕਰਨ ਵਾਲੇ ਅਧਿਕਾਰੀਆ ਦਾ ਪੁਤਲਾ ਫੂਕਿਆ ਅਤੇ ਕਾਰਵਾਈ ਦੀ ਮੰਗ ਕੀਤੀ ਇਸ ਦੌਰਾਨ ਆਗੂਆ ਕਿ
ਭਾਰਤ ਮਾਲਾਂ ਪ੍ਰਾਜੈਕਟ ਦੇ ਤਹਿਤ ਜੋ ਦਿੱਲੀ ਕੱਟੜਾਂ ਹਾਈਵੇ ਨਿਕਲ ਰਿਹਾ ਉਸ ਸੰਬੰਧੀ ਜ਼ਮੀਨਾਂ ਦੇ ਪੈਸਿਆਂ ਦੀ ਵੰਡ ਚ ਧਾਂਦਲੀ ਦਾ ਮੁੱਦਾ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਲੰਮਾ ਸੰਘਰਸ਼ ਕੀਤਾ ਜਾ ਗਿਆ ਲਗਾਤਾਰ ਧਰਨਾ ਅੰਮ੍ਰਿਤਸਰ ਤਹਿਸੀਲ ਚ ਐਸ ਡੀ ਐਮ ਦਫਤਰ ਅੱਗੇ ਦਿੱਤਾ ਗਿਆ ਸੜਕਾਂ ਵੀ ਜਾਮ ਕੀਤੀਆਂ ਗਈਆਂ ਜਿਸ ਉਪਰੰਤ ਡੀਸੀ ਅੰਮ੍ਰਿਤਸਰ ਵੱਲੋਂ ਏਡੀਸੀ ਨੂੰ ਜਾਂਚ ਦਾ ਜਿੰਮਾ ਸੋਪਿਆ
ਓਹਨਾ ਵੱਲੋਂ ਕੀਤੀ ਜਾਂਚ ਵਿੱਚ ਇਹ ਗੱਲ ਸਾਬਿਤ ਹੋਈ ਕਿ ਕਾਫ਼ੀ ਬੇਨਿਯਾਮੀਆ ਤੇ ਘੋਟਾਲਾ ਹੋਇਆ ਹੈ ਉਸ ਵੇਲੇ ਦੇ ਐਸ ਡੀ ਐਮ ਨੇ ਕਨੂੰਨ ਤੋਂ ਬਾਹਰ ਜਾ ਦੋਹਰੇ ਮਾਪ-ਦੰਡ ਵਰਤ ਚਹੇਤਿਆਂ ਨੂੰ ਵੱਧ ਪੈਸੇ ਜ਼ਮੀਨਾਂ ਦੇ ਦਿਵਾਏ ਹਨ ਇਹ ਗੱਲ ਇਨਕਵਾਰੀ ਚ ਵੀ ਸਾਹਮਣੇ ਆਈ ਹੈ
ਜੱਥੇਬੰਦੀ ਉਗਰਾਹਾਂ ਦੇ ਆਗੂ ਪਲਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਡੀਸੀ ਸਾਹਿਬ ਨੂੰ ਨੇ ਰਿਪੋਰਟ ਜਨਤਕ ਅਤੇ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਗੱਲ ਕਹੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਗੋਂ ਉਸ ਕਰੱਪਟ ਅਫਸਰ ਨੂੰ ਬਚਾਇਆ ਜਾ ਰਿਹਾ ਓਹਨਾ ਕਿਹਾ ਕਿ ਜੇ ਰਿਪੋਰਟ ਜਨਤਕ ਨਾਂ ਕੀਤੀ ਅਤੇ ਅਧਿਕਾਰੀ ਤੇ ਕਾਰਵਾਈ ਨਾਂ ਕੀਤੀ ਤਾ ਆਉਣ ਵਾਲੇ ਸਮੇ ਫਿਰ ਤੋਂ ਜੱਥੇਬੰਦੀ ਵੱਡਾ ਸੰਘਰਸ਼ ਕਰੇਗੀ ਤੇ ਹਾਈਵੇ ਨੂੰ ਕਬਜ਼ਾ ਨਹੀਂ ਲੈਣ ਦੇਣਗੇ ਉਹਨਾਂ ਕਿਹਾ ਕਿ ਇਸ ਮੋਕੇ ਪੰਜਾਬ ਦੇ ਸੀਐਮ ਜਾ ਹੋਰ ਮੰਤਰੀ ਦਾ ਘਿਰਾਉ ਕਰਨਾ ਪਿਆ ਤਾਂ ਜੱਥੇਬੰਦੀ ਪਿੱਛੇ ਨਹੀਂ ਹੱਟੇਗੀ ਇਸ ਮੋਕੇ ਪ੍ਰਧਾਨ ਤਰਸਿੱਕਾ ਬਲਾਕ ਬਾਬਾ ਜਗਜੀਵਨ ਸਿੰਘ , ਬਲਾਕ ਮਜੀਠਾਂ ਗੁਰਮੇਜ ਸਿੰਘ ,ਮੰਗਲ ਸਿੰਘ ,ਕੁਲਬੀਰ ਜੇਠੂਵਾਲ, ਮੰਗਲ ਸਿੰਘ ਗੋਸਲ਼ ,ਅਜੀਤਪਾਲ ਸਿੰਘ , ਰਾਣਾ ਫਤਹਿਗੜ ਸੁੱਕਰਚੱਕ , ਸ਼ੇਰਾਂ ਸੋਹੀ , ਲਖਵਿੰਦਰ ਸਿੰਘ ,ਹਰਦਿਆਲ ਸਿੰਘ ਮੁਰਾਦਪੁਰਾ , ਆਦਿ ਕਿਸਾਨ ਹਾਜਿਰ ਸਨ
[Important News]$type=slider$c=4$l=0$a=0$sn=600$c=8
अधिक खबरे देखे .
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
॥ *ऐ री सखी, मैं शिव हो जाऊं* ॥ *ऐ री सखी, मैं शिव हो जाऊं* न पहनूं कोई कनक-अम्बर न धारूँ पीताम्बर रेशमी मैं तो मृगछाला ओढ़ इतराऊं *ऐ री ...
-
देवरिया। रुद्रपुर स्वतंत्रता संग्राम सेनानी स्वर्गीय परशुराम सिंह की स्मृति में जिला वालीबाल चैंपियनशिप प्रतियोगिता का उद्घाटन जे एन एकेडमी,...
-
छत्तीसगढ़ टीचर्स एसोसिएशन ने शिक्षक से हुई मारपीट की निंदा की शिक्षक विजेंदर कुमार गुप्ता कोविड-19 की ड्यूटी में संलग्न थे। छत्तीसगढ़ टीचर्...
-
ਵਿਆਹਾਂ, ਦਾਹ-ਸਸਕਾਰ ਮੌਕੇ ਅੰਦਰੂਨੀ ਇਕੱਠਾਂ ਦੀ ਗਿਣਤੀ 50 ਤੇ ਬਾਹਰੀ ਗਿਣਤੀ 100 ਤੱਕ ਸੀਮਤ ਗੁਰਦਾਸਪੁਰ, 9 ਅਪ੍ਰੈਲ ( ਨੀਰਜ ਸ਼ਰਮਾ ਜਸਬੀਰ ਸਿੰਘ ) ਜ਼ਿਲਾ ਮੈਜਿਸਟਰ...
-
आशीष रावत मध्यप्रदेश....... नेशनल इंवेस्टिगेशन एजेंसी (एनआईए) ने प्रदेश की राजधानी भोपाल और रायसेन जिले में रविवार को छापे मारे, एनआईए न...
-
ਅੰਮ੍ਰਿਤਸਰ,4 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਬਾਬਾ ਜੀਵਨ ਸਿੰਘ ਮੈਮੋਰੀਅਲ ਅਤੇ ਰੀਸਰਚ ਟਰੱਸਟ ਰਣਜੀਤ ਐਵੀਨਿਊ ਅ...
-
जामनेर तालुका पत्रकार संघ कार्यकारणी की घोषणा अमोल महाजन को अध्यक्ष और पंढरीनाथ पाटिल को सचिव के रूप में चुना गया। हाल ही में शहर के पचोरा...
-
આજ રોજ ગુજરાત માં ધોરણ 12 સામાન્ય પ્રવાહનું પરિણામ જાહેર કરવામાં આવ્યું હતું જેમાં વાત કરવામાં આવે તો ગયા વર્ષ ની તુલના માં આ વર્ષે સારું પર...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...

COMMENTS