ਅੰਮ੍ਰਿਤਸਰ ,11 ਮਾਰਚ( ਵਿੱਕੀ / ਪੱਡਾ)
ਸਥਾਨਿਕ ਕਸਬੇ ਦੇ ਨੇੜੇ ਪੈਂਦੇ ਸੱਤਿਆ ਭਾਰਤੀ ਸਕੂਲ ਵਰਿਆਮ ਨੰਗਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ।ਇਸ ਦੌਰਾਨ ਸਕੂਲ ਵੱਲੋਂ ਮਹਿਲਾ ਦਿਵਸ ਨੂੰ ਸਮਰਪਿਤ ਬੱਚਿਆਂ ਦੇ ਵੱਖ ਵੱਖ ਪੇਂਟਿੰਗ ਅਤੇ ਕਹਾਣੀ ਦੇ ਮੁਕਾਬਲੇ ਕਰਵਾਏ ਗਏ । ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਆਰਤੀ ਨੇ ਸੰਬੋਧਨ ਕਰਦਿਆਂ ਕਿਹਾ
ਕਿ ਅੱਜ ਔਰਤਾਂ ਹਰ ਖੇਤਰ ਚ ਵਿੱਚ ਅੱਗੇ ਹਨ ਅਤੇ ਦੁਨੀਆ ਦੇ ਹਰ ਕਿੱਤੇ ਵਿੱਚ ਆਪਣੀ ਯੋਗਤਾ ਦਾ ਲੋਹਾ ਮੰਨਵਾਉਦਿਆਂ ਅਹਿਮ ਯੋਗਦਾਨ ਪਾ ਰਹੀਆਂ ਹਨ । ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਦੀ ਤਰੱਕੀ ਅਤੇ ਹੋਰ ਖੇਤਰਾਂ ਵਿੱਚ ਔਰਤਾਂ ਵੱਲੋਂ ਪਾਏ ਯੋਗਦਾਨ ਨੂੰ ਤਸਵੀਰਾਂ ਰਾਹੀਂ ਬਿਆਨ ਕੀਤਾ ਗਿਆ ।
ਕੈਪਸਨ - ਸੱਤਿਆ ਭਾਰਤੀ ਸਕੂਲ ਵਰਿਆਮ ਨੰਗਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਆਰਤੀ ਸੰਬੋਧਨ ਕਰਦੇ ਹੋਏ
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
ગુજરાત કોરોના ઇફેકક્ટ્સ એક તરફ કોરોના નો વધતો કાળો કેર અને બીજી બાજુ રોમિયો ગિરી કરતા અમુક ઈસમો પર્યાવરણ ને અને લોકો ના સ્વાસ્થ્ય ને બ...
-
ਗਤੀਵਿਧੀਆਂ ਔਖੇ ਸੰਕਲਪਾਂ ਨੂੰ ਸਹਿਜੇ ਹੀ ਵਿਦਿਆਰਥੀਆਂ ਤੱਕ ਪਹੁੰਚਾ ਦਿੰਦੀਆਂ ਹਨ : ਡੀ.ਈ.ਓ. ਭਾਟੀਆ ਵਿਦਿਆਰਥੀਆਂ ਦੇ ਮਨ ਦੀ ਅਵਸਥਾ ਨੂੰ ਸਮਝ ਕੇ ਪੜ੍ਹਾਉਣਾ ਅਧਿਆਪਕ ...
-
નાગરિકોને આપવામાં આવનાર રસી સંશોધન બાદ તૈયાર થઈ હોવાથી એના વિશે કોઈ શંકા રાખવાની જરૂર નથી. - સાસદશ્રી ભરતસિંહ ડાભી સમગ્ર દેશ અને વિશ્વને બા...
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
ਕਲੋਨੀ ਨਿਵਾਸੀਆਂ ਦੀ ਪੁਕਾਰ, ਸਾਨੂੰ ਕਰੋ ਨਾ ਬੇਘਰ ਕਿਸੇ ਰਿਹਾਇਸ਼ੀ ਕੋਠੀ ਨੂੰ ਖਾਲੀ ਨਹੀਂ ਕਰਵਾਇਆ ਜਾਵੇਗਾ- ਐਕਸੀਅਨ, ਅਮ੍ਰਿੰਤਸਰ,11ਮਾਰਚ(ਪੱਤਰ ਪ੍ਰੇਰਕ ਬਲਵੰਤ ਸਿੰਘ ਭ...
-
रात 10 बजे से सुबह 5 बजे तक रहेगा रात का कर्फ्यू - स्कूल, कॉलेज और कोचिंग सेंटर बंद रहेंगे गुरदासपुर, जनवरी 27(नीरज शर्मा भारद्वाज/विनोद...
-
काकोरी शताब्दी वर्ष पर जेल में वही काव्य गंगा (कारागार में कवि सम्मेलन संपन्न) शाहजहांपुर। काकोरी ट्रेन एक...
-
ॐ भूर्भुव: स्व: तत्सवितुर्वरेण्यं भर्गो देवस्य धीमहि धियो यो न: प्रचोदयात्। इंद्रियसंयम सुख-शांति का ठोस आधार आत्मसंयम स्वर्ग का द्वार ...
-
ब्लॉक बाल संरक्षण समिति एवं बेटी बचाओ बेटी पढ़ाओ की बैठक सम्पन्न- ए०के० जौहरी रामगढ़। बुधवार को जिलाधिकारी चन्द्र विजय सिंह के निर्देश के...
COMMENTS