ਅੰਮ੍ਰਿਤਸਰ ,26 ਨਵੰਬਰ (ਵਿੱਕੀ ਪੱਡਾ )ਖੇਤੀ ਕਾਲੇ ਕਾਨੂੰਨਾਂ ਖ਼ਿਲਾਫ਼ ਪਿਛਲੇ ਇਕ ਸਾਲ ਤੋਂ ਦਿੱਲੀ ਦੀਆਂ ਬਰੂਹਾਂ ਤੇ ਡਟੇ ਕਿਸਾਨ ਸੰਘਰਸ਼ ਦੀ ਪਹਿਲੀ ਵਰ੍ਹੇਗੰਢ ਦੇ ਸਮਾਗਮ ਚ ਸ਼ਾਮਲ ਹੋਣ ਲਈ
ਕਿਸਾਨ ਸੰਘਰਸ਼ ਕਮੇਟੀ ਦੇ ਕਿਸਾਨ ਆਗੂ ਲਖਬੀਰ ਸਿੰਘ ਤੱਤਲਾ ਦੀ ਅਗਵਾਈ ਹੇਠ ਕਿਸਾਨਾਂ ਦਾ ਜਥਾ ਪਿੰਡ ਕੱਥੂਨੰਗਲ ਤੋਂ ਰਵਾਨਾ ਹੋਇਆ।ਇਸ ਮੌਕੇ ਤੇ ਕਿਸਾਨ ਆਗੂ ਲਖਬੀਰ ਸਿੰਘ ਤੱਤਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਤਹਿਤ ਦੇਸ਼ ਦੇ ਕਿਸਾਨ ਪਿਛਲੇ ਸਾਲ ਦੀ 26 ਨਵੰਬਰ ਤੋਂ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਹਨ ਅਤੇ ਆਖਰ ਕਿਸਾਨ ਸੰਘਰਸ਼ ਦੀ ਜਿੱਤ ਹੋਈ ਹੈ ਜਿਸ ਦੀ ਖੁਸ਼ੀ ਚ ਛੱਬੀ ਨਵੰਬਰ ਨੂੰ ਦਿੱਲੀ ਵਿਖੇ ਜੇਤੂ ਵਰ੍ਹੇਗੰਢ ਮਨਾਈ ਜਾ ਰਹੀ ਹੈ ਜਿਸ ਚ ਦੇਸ਼ ਦੇ ਵੱਡੀ ਗਿਣਤੀ ਵਿਚ ਕਿਸਾਨ ਪੁੱਜ ਰਹੇ ਹਨ ।ਜਿਸਦੇ ਤਹਿਤ ਅਸੀਂ ਦਿੱਲੀ ਵਿਖੇ ਵਰ੍ਹੇਗੰਢ ਸਮਾਗਮ ਚ ਸ਼ਾਮਲ ਹੋਣ ਲਈ ਜਾ ਰਹੇ ਹਾਂ।ਓਹਨਾ ਅੱਗੇ ਕਿਹਾ ਕਿ ਕਿਸਾਨੀ ਸੰਘਰਸ਼ ਨੇ ਇਤਿਹਾਸ ਰਚ ਦਿੱਤਾ ਹੈ ਕਿ ਕਿਸਾਨੀ ਯੋਧੇ ਕਿਸੇ ਵੀ ਜ਼ੁਲਮ ਅੱਗੇ ਝੁਕਣ ਵਾਲੇ ਨਹੀਂ ਹਨ।ਇਸ ਜਥੇ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਕੱਥੂਨੰਗਲ ਦੇ ਪ੍ਰਧਾਨ ਤੇਜਿੰਦਰ ਸਿੰਘ ਬੌਬੀ,ਸੀਨੀਅਰ ਮੀਤ ਪ੍ਰਧਾਨ ਬਿਕਰਮ ਸਿੰਘ ਕੱਥੂਨੰਗਲ, ਜਨਰਲ ਸਕੱਤਰ ਲਖਬੀਰ ਸਿੰਘ,ਖ਼ਜ਼ਾਨਚੀ ਪਰਤਾਪ ਸਿੰਘ ਤੇ ਮਹਿੰਦਰ ਸਿੰਘ,ਸਹਾਇਕ ਖ਼ਜ਼ਾਨਚੀ ਨਿਸ਼ਾਨ ਸਿੰਘ,ਸਤਨਾਮ ਸਿੰਘ ਸੋਢੀ,ਆਦਿ ਸ਼ਾਮਿਲ ਸਨ ।
ਕੈਪਸਨ ਦਿੱਲੀ ਦੇ ਮੋਰਚੇ ਚ ਸ਼ਾਮਿਲ ਹੋਣ ਲਈ ਰਵਾਨਾ ਹੁੰਦੇ ਹੋਏ ਕਿਸਾਨ ਆਗੂ ।
[Important News]$type=slider$c=4$l=0$a=0$sn=600$c=8
अधिक खबरे देखे .
-
बरसाना में भूमाफियाओं का आतंक, पीड़ित परिवार को जान से मारने की धमकी फर्जी रजिस्ट्रियों, जबरन कब्जे और झूठे मुकदमों के जरिए गरीबों को निशान...
-
कैबिनेट मिनिस्टर पंजाब श्री लाल चंद कटारू चक ने CSC सेंटर शेरपुर, बलसुआ का दौरा किया लोगों को मुख्यमंत्री हेल्थ इंश्योरेंस स्कीम का फायदा ...
-
श्री लाल चंद कटारू चक कैबिनेट मिनिस्टर पंजाब ने वार्ड नंबर 43 और 44 की गलियों का कंस्ट्रक्शन का काम शुरू करवाया https://blogger.googleuserc...
-
श्री लाल चंद कटारू चक कैबिनेट मिनिस्टर पंजाब ने हेल्थ इंश्योरेंस स्कीम के बारे में गांव बमियाल, नरोट जैमल सिंह और गांव आन्याल का खास दौरा कि...
-
जय कनेवरी माता जय श्री काला गोरा भैरवाय नमः अखिल भारतीय सगरवंशी माली समाज की एकता मीटिंग व सगरवंशी माली को अलग-अलग नाम से संबोधन किया जाता...
-
रेलमगरा। राजस्थान शिक्षक संघ प्रगतिशील की ओर से बुधवार को संगठन के प्रदेश महामंत्री गिरिराज पालीवाल का 34 वर्षों की गौरवमयी सेवा पूर्ण कर ...
-
जौनपुर। इटाए गाव में पुलिस टीम पर किए गए पथराव मामले में 50 लोगों के खिलाफ अज्ञात का मुकदमा दर्ज। मड़ियाहूं कोतवाली अंतर्गत इटाएं ग्राम में...
-
ਅੰਮ੍ਰਿਤਸਰ,24 ਅਗਸਤ(ਪੱਤਰ ਪੇ੍ਰਕ ਬਲ਼ਵੰਤ ਸਿੰਘ ਭਗਤ,ਨੀਰਜ ਸ਼ਰਮਾ) - ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਅੰਮ੍ਰਿਤਸਰ ਦੇ ਖਜ...
-
हर नागरिक को मिलेगा चीफ मिनिस्टर हेल्थ इंश्योरेंस स्कीम का फायदा: श्री लाल चंद कटारू चक चीफ मिनिस्टर हेल्थ इंश्योरेंस स्कीम के लॉन्च पर...
-
लान्गच ग्राम पंचायत के ग्राम वासियों द्वारा पंचायत के प्रमुख प्रतिनिधि एवं प्रथम नागरिक कहलाए जाने वाले सरपंच एवं उपसरपंच के खिलाफ नल व्यवस्...
COMMENTS