ਅੱਜ ਬਟਾਲਾ ਵਿੱਚ ਸਹਾਰਾ ਕਲੱਬ ਦੀ ਟੀਮ ਨੇ ਬਟਾਲਾ ਬੱਸ ਸਟੈਂਡ ਤੇ ਟੇਕਸੀ ਸਟੈਂਡ ਤੇ ਸੇਨਾਟਾਈਜਰ ਬੱਸਾਂ ਦੇ ਅੰਦਰ ਤੇ ਬਾਹਰ ਤੇ ਟੇਕਸੀਆ ਦੇ ਵੀ ਸੇਨਾਟਾਈਜਰ ਕੀਤਾ।

ਜਿਸ ਵਿੱਚ ਸਹਾਰਾ ਕਲੱਬ ਦੇ ਪ੍ਰਧਾਨ ਸ੍ਰੀ ਜਤਿੰਦਰ ਕੱਦ ਜੀ ਨੇ ਕਿਹਾ ਕਿ ਸਹਾਰਾ ਕਲੱਬ ਬਟਾਲਾ ਵਿੱਚ ਗੱਲੀਂਆ ਮੁੱਹਲੇਆ ਰੇਹੜੀਆਂ ਦੁਕਾਨਾਂ ਤੇ ਫੈਕਟਰੀਆਂ ਵਿੱਚ ਵੀ ਸੇਨਾਟਾਈਜਰ ਕਰ ਰਹੇ ਹਾਂ ੳੁਨ੍ਹਾਂ ਕਿਹਾ ਕਿ ਸਹਾਰਾ ਕਲੱਬ ਸਮਾਜ਼ ਸੇਵਾ ਤੇ ਭਲਾਈ ਦਾ ਕੰਮ ਕਰ ਰਹੀ ਹੈ ਪ੍ਰਧਾਨ ਜੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੀ ਇਹ ਦੁਜੀ ਲੇਹਰ ਚੱਲ ਰਹੀ ਹੈ ਪ੍ਰਧਾਨ ਜੀ ਨੇ ਬਟਾਲਾ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਭੀੜ ਵਿੱਚ ਨਾ ਜਾਵੋ ਅਤੇ ਆਪਣੇ ਘਰਾਂ ਵਿੱਚ ਰਹੋ ਇਸ ਮੌਕੇ ਸਹਾਰਾ ਕਲੱਬ ਦੇ ਪ੍ਰਧਾਨ ਜਤਿੰਦਰ ਕੱਦ, ਸਹਿਦੇਵ,ਵੰਲੀਟੀਅਰ,, ਅਰਵਿੰਦ,ਵਾਈਸ ਇੰਚਾਰਜ,ਅਨੂਰਾਗ ਚਆ,ਰੋਹੀਤ,ਅਮੀਤ, ਵਰੁਣ,ਕਨੀਸ,ਜਸ਼ਨ, ਕਰਨ,ਚੰਦਨ, ਪਾਇਲਟ, ਨਵਜੋਤ ਮੱਲੀ,ਲਵ ਮਜੌਦ ਆਦਿ ਰਹੇ !
English Translate.............
Today in Batala, the team of Sahara Club conducted taxis at Batala bus stand, taxi stand and sanitizer inside and outside buses and also taxis. In which the President of Sahara Club Mr. Jatinder Kad Ji said that Sahara Club in Batala is also doing sanitizer in the shops and factories. He said that Sahara Club is doing social service and welfare work. The President has requested the people of Batala not to go in crowds and stay in their homes. On this occasion Sahara Club President Jatinder Kad, Sahedev, Volunteer, Arvind, Vice Incharge, Anurag Chaa, Rohit , Amit, Varun, Kanis, Jashan, Karan, Chandan, Pilot, Navjot Malli, Love Majood etc!
COMMENTS