ਬਟਾਲਾ 14 ਮਈ ( ਨੀਰਜ ਸ਼ਰਮਾ/ ਜਸਬੀਰ ਸਿੰਘ) ਬਟਾਲਾ ਸ਼ਹਿਰ ਦੇ ਹੋ ਰਹੇ ਧੜਾ ਧੜ ਵਿਕਾਸ ਕਾਰਜਾਂ ਦੀ ਲੜੀ ਦੇ ਤਹਿਤ ਅੱਜ ਸ੍ਰੀ ਅਚਲੇਸ਼ਵਰ ਧਾਮ ਨੂੰ ਜਾਂਦੀ ਸੜਕ ਨੂੰ ਚੌੜਾ ਕਰਨ ਦੇ ਕੰਮ ਦਾ ਸ਼ੁਭਾਰੰਭ ਕਰਦੇ ਕੈਬਨਿਟ ਮੰਤਰੀ ਪੰਜਾਬ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਉਹਨਾਂ ਦੇ ਨਾਲ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਸ੍ਰ ਬਲਵਿੰਦਰ ਸਿੰਘ ਲਾਡੀ ਜੀ ਨਗਰ ਨਿਗਮ
ਬਟਾਲਾ ਮੇਅਰ ਸ੍ਰ ਸੁਖਦੀਪ ਸਿੰਘ ਤੇਜਾ ਜੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਜੀ ਐਸਡੀਐਮ ਬਟਾਲਾ ਸ੍ਰ ਬਲਵਿੰਦਰ ਸਿੰਘ ਜੀ ਇੰਮਪਰੂਵਮੈਂਟ ਟਰੱਸਟ ਚੇਅਰਮੈਨ ਸ਼੍ਰੀ ਕਸਤੂਰੀ ਲਾਲ ਸੇਠ ਜੀ ਮੰਤਰੀ ਬਾਜਵਾ ਸਾਹਿਬ ਨੇ ਦੱਸਿਆ ਪ੍ਰਾਚੀਨ ਅਚਲੇਸ਼ਵਰ ਮੰਦਿਰ ਤੇ ਗੁਰਦੁਆਰਾ ਸਾਹਿਬ ਦੇ ਸ਼ਰਧਾਲੂਆਂ ਲਈ ਜਲਦੀ ਹੀ ਨਵਾਂ ਰਸਤਾ ਤਿਆਰ ਕੀਤਾ ਜਾ ਰਿਹਾ ਹੈ ਇਸ ਸਮੇਂ ਚੇਅਰਮੈਨ ਸਤਨਾਮ ਸਿੰਘ ਨਿੱਜਰ ਜੀ ਸ੍ਰ ਬਲਜਿੰਦਰ ਸਿੰਘ ਬੋਪਾਰਾਏ ਜੀ ਗੋਤਮ ਸੇਠ ਗੁੱ ਡੁ ਜੀ ਬਾਊ ਗੁਲਸ਼ਨ ਜੀ ਮਾਰਬਲ ਵਾਲੇ ਕੌਂਸਲਰ ਹਰਨੇਕ ਨੇਕੀ ਜੀ ਕੌਂਸਲਰ ਸੰਜੀਵ ਸ਼ਰਮਾ ਜੀ ਕੌਂਸਲਰ ਸੁਖਦੇਵ ਬਾਜਵਾ ਜੀ ਕੌਂਸਲਰ ਦਵਿੰਦਰ ਸਿੰਘ ਜੀ ਬੰਟੀ ਟ੍ਰੇੰਡ੍ਸ ਸਾਹਿਲ ਸ਼ਰਮਾ ਜੀ ਸੁਖਜਿੰਦਰ ਸਿੰਘ ਸੋਖ ਟਿੰਕੂ ਦਿੱਲੀ ਮੋਟਰਜ਼ ਵਿਨੋਦ ਕੁਮਾਰ ਦੀਪੂ ਤੇ ਹੋਰ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਮੌਜੂਦ ਰਹੇ .
English Translate .............
Batala May 14 (Neeraj Sharma / Jasbir Singh) Punjab Cabinet Minister Mr. Tripat Rajinder Singh Bajwa accompanied by him today inaugurated the widening of road leading to Achaleshwar Dham as part of ongoing series of development works in Batala city. Mr. Balwinder Singh Ladi MLA from Hargobindpur Municipal Corporation Batala Mayor Mr. Sukhdeep Singh Teja Deputy Commissioner Gurdaspur Mr. Mohammad Ishfaq Mr. SDM Batala Mr. Balwinder Singh Improvement Trust Chairman Mr. Kasturi Lal Seth Minister Minister Mr. Bajwa Sahib A new road is being paved for the devotees of Sahib soon. At present Chairman Satnam Singh Nijjar, Mr. Baljinder Singh Boparai, Gotam Seth, Guddu, Bau Gulshan, Harnek Neki, Marble Councilor, Sanjeev Sharma, Councilor Sukhdev Bajwa, Councilor Davinder Singh Ji Bunty Trends Sahil Sharma Ji Sukhjinder Singh Sokh Tinku Delhi Motors Vinod Kumar Dipu and other Congress party leaders and workers were present.
COMMENTS