ਘਸੀਟਪੁਰ ,7ਫਰਵਰੀ ( ਨੀਰਜ ,ਜਸਬੀਰ ਸਿੰਘ)ਇਥੋਂ ਨਜ਼ਦੀਕ ਬਟਾਲਾ ਵਿਖੇ ਸਤਸਰ ਹਸਪਤਾਲ ਡੇਰਾ ਰੋਡ ਮਾਨ ਨਗਰ ਬਟਾਲਾ ਦੇ ਐਮੀ ਡੀ ਮੈਡੀਸਨ ਦੇ ਮਾਹਿਰ ਡਾ ਗਗਨ ਦੀਪ ਖਿਦੜੀਆ ਅਤੇ ਗਾਇਨੀ ਸਪੇਸਲਿਸਟ ਡਾ ਸ਼ਿਵਾਨੀ ਖਿਦੜੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਦੇ ਅਧੀਨ ਬਿਲਕੁਲ ਫ੍ਰੀ ਇਲਾਜ ਰੂਰਲ ਗਾਮੀਵ ਹੈਲਥ ਸਕੀਮ ਦੇ ਅਧੀਨ ਕੀਤਾ ਜਾਂਦਾ ਹੈ ਇਸ ਸਕੀਮ ਤਹਿਤ ਜ਼ਨਾਨਾ ਅਤੇ ਗਰਭਵਤੀ ਔਰਤਾਂ ਦਾ ਇਲਾਜ ਵੀ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ ੳਨਾਂ ਅੱਗੇ ਕਿਹਾ ਕਿ ਹਸਪਤਾਲ ਵਿੱਚ ਪੜੀਆਂ ਲਿਖੀਆਂ ਸਟਾਫ ਅਤੇ ਵਧੀਆ ਰੁਮ ਬਣਾੲੇ ਗੲੇ ਹਨ ਜੋ ਕਿ ਮਰੀਜ਼ ਨੂੰ ਕਿਸੇ ਵੀ ਕਿਸਮ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਹਸਪਤਾਲ ਵਿੱਚ ਹਾਇਟੈਕ ਲੈਬ ਵੀ ਹੈ ਸੋ ਕਿ ਕਿਸੇ ਵੀ ਮਰੀਜ਼ ਨੂੰ ਬਾਹਰ ਟੈਸਟ ਕਰਵਾਉਣ ਲਈ ਨਹੀਂ ਭਜਿਆ ਜਾਂਦਾ ਹੈ ਤਾਂ ਜ਼ੋ ਮਰੀਜਾ ਨੂੰ ਖੱਜਲ ਖੁਆਰ ਨਾ ਹੋਣਾ ਪਵੇ ਇਸ ਮੌਕੇ ਉਨ੍ਹਾਂ ਨਾਲ ਡਾ ਰਾਜ ਬੀਰ ਕੋਰ ਡਾ ਸਾਗਰ ਗਿੱਲ ਡਾ ਸੁਮਣ ਆਦਿ ਹੋਰ ਵੀ ਸਟਾਫ ਹਾਜ਼ਰ ਸਨ
[Important News]$type=slider$c=4$l=0$a=0$sn=600$c=8
अधिक खबरे देखे .
-
29 अप्रैल 2026 के मौसम अपडेट में राज्यभर में मौसम का मिला-जुला असर देखने को मिल रहा है। एक तरफ जहां कई इलाकों में तेज गर्मी के साथ हीटवेव औ...
-
बटाला में नवनियुक्त डीएसपी सुखइंदर सिंह का भव्य स्वागत, ट्रैफिक समस्या पर हुई गंभीर बटाला: 23 अप्रैल(अशोक जरेवाल) श्री कृष्ण जन्मभूमि मुक्...
-
सरकार द्वारा चलाई जा रही जन-कल्याण योजनाओं का लाभ निर्धारित समय के अनुसार लोगों को दिया जाए – श्री लाल चंद कटारूचक्क पंजाब के कैबिनेट मंत्र...
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
बरसात के पहली पानी ने नगरपालिका की पोल खोली सोनभद्र। राबर्ट्सगंज नगर का मुख्य मार्ग तालाब में परिवर्तित नगर पालिका हमेशा ताल ठोकती है, नग...
-
कण्डीसौड़।। सरस्वती शिशु-विद्या मंदिर कण्डीसौड़ में एनजीओ द्वारा निर्धन छात्रों को कपियां वितरित कर अपने सामाजिक दायित्वों का निर्वहन किया। ...
-
बिग मसल्स जिम, गगन बेकरी, ओबरॉय ब्रदर और सिटी हार्ट ढाबे से भरे गए सैंपल। रिपोर्ट आने पर की जाएगी बनती कार्रवाई: रजिंदर पाल सिंह पठानक...
-
उपायुक्त-सह-जिला दण्डाधिकारी श्रीमती नैंन्सी सहाय के निदेशानुसार अनुमंडल पदाधिकारी-सह-अनुमंडल दण्डाधिकारी श्री विशाल सागर की अध्यक्षता में ...
-
उत्तर प्रदेश ज़िला बिजनौर के कस्बा स्योहारा में परसो दिनांक 12 सितंबर को परिंदा सोशल वेलफेयर फाउंडेशन की संस्थापिका फराह परवीन द्वारा नव आग...
-
टिहरी।। जिलाधिकारी मयूर दीक्षित की अध्यक्षता में गुरूवार को जिला सड़क सुरक्षा समिति की बैठक आयोजित की गई। जिलाधिकारी द्वारा सड़...

COMMENTS