ਹਰਜਿੰਦਰ ਸਿੰਘ ਸੋਹੀ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ
ਅਮ੍ਰਿੰਤਸਰ,30 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਜਲ ਸਰੋਤ ਵਿਭਾਗ ਅਮ੍ਰਿੰਤਸਰ ਦੇ ਮਕੈਨੀਕਲ ਜਲ ਨਿਕਾਸ ਮੰਡਲ ਅਮ੍ਰਿੰਤਸਰ ਵਿਖੇ ਬਤੌਰ ਡਰਾਈਵਰ ਵਜੋਂ ਸੇਵਾ ਨਿਭਾ ਰਹੇ ਹਰਜਿੰਦਰ ਸਿੰਘ ਸੋਹੀ ਆਪਣੀ ਸਰਕਾਰੀ ਸੇਵਾ ਨਿਭਾਉਣ ਉਪਰੰਤ ਅਜ ਸੇਵਾ ਮੁਕਤ ਹੋ ਗਏ ਹਨ।
ਸਮੂੰਹ ਸਟਾਫ ਵੱਲੋ ਉਨ੍ਹਾਂ ਦੇ ਸਨਮਾਨ ਵਿੱਚ ਰੱਖੇ ਇਕ ਸਮਾਗਮ ਦੌਰਾਨ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ।ਜਿਸ ਵਿੱਚ ਮਹਿਕਮੇ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਸਮੂੰਹ ਸਟਾਫ ਵੱਲੋ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅਤੇ ਉਨ੍ਹਾਂ ਵੱਲੋ ਮਹਿਕਮੇ ਵਿੱਚ ਨਿਭਾਈਆਂ ਸਾਨਦਰ ਅਤੇ ਬਾਖੂਬੀ ਸੇਵਾਵਾਂ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਮੁਲਾਜਮਾਂ ਦੀ ਸਿਰਮੌਰ ਜਥੇਬੰਦੀ ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵੇਲ ਸਿੰਘ ਸੇਖੋਂ,ਮੁੱਖ ਸਲਾਹਕਾਰ ਦਲਬੀਰ ਸਿੰਘ ਬਾਜਵਾ,ਸੀਨੀ: ਮੀਤ ਪ੍ਰਧਾਨ ਰਾਜਮਹਿੰਦਰ ਸਿੰਘ ਮਜੀਠਾ ਵੱਲੋ ਹਰਜਿੰਦਰਸਿੰਘ ਸੋਹੀ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਫੋਟੋ ਕੈਪਸ਼ਨ-: ਸੇਵਾ ਮੁਕਤੀ ਤੇ ਹਰਜਿੰਦਰ ਸਿੰਘ ਸੋਹੀ ਨੂੰ ਸਨਮਾਨਿਤ ਕਰਦੇ ਹੋਏ ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਦੇ ਆਗੂ ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
English Translation :-
Amritsar, Jan 30 (PTI) Harjinder Singh Sohi, who was working as a driver in Mechanical Drainage Division, Amritsar, today retired after completing his government service.
He was given a warm farewell party by the entire staff during a function held in his honor. Apart from the senior officers of the department, all the staff honored him with bouquets of flowers and mementos. And the excellent and excellent services rendered by him in the department were highly appreciated. Mr. Harvel Singh Sohi was felicitated by Mr. Gurwel Singh Sekhon, General Secretary, Punjab Irrigation Clerical Association, Mr. Dalbir Singh Bajwa, Chief Adviser, Punjab. Photo Caption: Punjab Irrigation Clerical Association Leader Honoring Harjinder Singh Sohi on Retirement
COMMENTS