ਬਟਾਲਾ 27 ਦਸੰਬਰ (ਵਿਨੋਦ ਸ਼ਰਮਾ )ਅੱਜ ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨੇ ਧਰਮਪੁਰਾ ਕਲੋਨੀ ਸ਼ਿਰਕਤ ਕੀਤੀ ਬਟਾਲਾ ਸ਼ਹਿਰ ਦੇ ਸੀਨੀਅਰ ਪੱਤਰਕਾਰ ਨੀਰਜ ਲੂਥਰਾ ਅਤੇ ਉਹਨਾਂ ਦੇ ਕਲੌਨੀ ਨਿਵਾਸੀਆਂ ਨੇ ਬਾਜਵਾ ਸਾਬ ਦਾ ਸੁਆਗਤ ਕੀਤਾ ਬਾਜਵਾ ਸਾਹਿਬ ਦੇ ਨਾਲ ਇੰਪਰੂਵਮੈਂਟ ਟਰੱਸਟ ਬਟਾਲਾ ਦੇ ਚੇਅਰਮੈਨ ਸ੍ਰੀ ਕਸਤੂਰੀ ਲਾਲ ਸੇਠ ਜੀ ਸ੍ਰ ਸੁਖਦੀਪ ਸਿੰਘ ਤੇਜਾ ਜੀ ਗੋਤਮ ਸੇਠ guddu ਜੀ ਬਾਊ ਗੁਲਸ਼ਨ ਜੀ ਮਰਬਲ ਵਾਲੇ ਮਨਜੀਤ ਹੰਸਪਾਲ ਜੀ ਰਮੇਸ਼ ਵਰਮਾ ਜੀ ਰਾਜਾ ਗੁਰਬਖਸ਼ ਜੀ ਤੇ ਹੋਰ ਇਲਾਕਾ ਨਿਵਾਸੀ ਮੌਜੂਦ ਰਹੇ

COMMENTS