ਆਂਗਣਵਾੜੀ ਸੈਂਟਰ ਵਿੱਚ ਗਰਭਵਤੀ ਅਤੇ ਨਰਸਿੰਗ ਔਰਤਾਂ ਨੂੰ ਫੀਡ ਵੰਡੀ ਗਈ ਕੌਂਸਲਰ ਰਾਜ ਕੁਮਾਰ
ਬਟਾਲਾ 8 ਦਸੰਬਰ (ਅਸ਼ੋਕ ਜੜੇਵਾਲ ) ਮੁਹੱਲਾ ਫੈਜਪੁਰਾ ਦੇ ਆਂਗਣਵਾੜੀ ਸੈਂਟਰ ਦੋ ਵਿਚ ਪੰਜਾਬ ਸਰਕਾਰ ਵੱਲੋਂ ਆੲੀ ਫੀਡ ਗਰਭਵਤੀ ਔਰਤਾਂ 6 ਮਹੀਨੇ ਅਤੇ 3 ਸਾਲ ਦੇ ਬੱਚਿਆਂ ਦੀ ਆੲੀ ਫੀਡ ਕੌਂਸਲਰ ਰਾਜ ਕੁਮਾਰ ਫੈਜਪੁਰ ਵਲੋ ਮੈਡਮ ਪੂਨਮ,, ਮੈਡਮ ਪਿੰਕੀ,, ਮੈਡਮ ਗੁਰਸਰਨ ਕੌਰ ਵਲੋ ਵੰਡੀ ਗਈ ਜਿਸ ਵਿੱਚ ਵੇਰਕਾ ਸੁੱਕਾ ਦੁੱਧ,, ਪੰਜੀਰੀ,, ਕਣਕ,, ਚੋਲ,, ਖੰਡ ਤੇ ਦੇਸੀ ਘਿਓ ਵੀ ਦਿੱਤਾ ਗਿਆ।,, ਹਰਮਨਦੀਪ ਕੌਰ,, ਅਰਨਾਜ,, ਸਮਰੀਤ ਨਾਇਰਾ,, ਅਸਿਈਰਾ ਅਹੂਰੀ ਸਰਮਾ,, ਨਵਪ੍ਰੀਤ ਕੌਰ,, ਗੁਰਸਿਮਰਤ ਸੁਹਿਤ ਕੌਰ,, ਜਾਨਵੀ,, ਏਕਮਜੋਤ,, ਅਲੀਸਾ ਜਤੀ ਬਾਲਾ,, ਕਿਰਨ ਬਾਲਾ,, ਪ੍ਰਭਜੋਤ,, ਸੀਮਾ,, ਜਸਵਿੰਦਰ ਕੌਰ,, ਮਮਤਾ,, ਊਸ਼ਾ ਰਾਣੀ,, ਜੋਤੀ,, ਹਰਭਿੰਦਰ ਕੌਰ,, ਇਸ ਮੌਕੇ 'ਤੇ ਮੰਗਤ ਰਾਮ,, ਅਸ਼ੋਕ ਕੁਮਾਰ,,ਬਲਦੇਵ ਖਾਲਸਾ ਆਦਿ ਮੈਂਬਰਾ ਦੀ ਹਾਜਰੀ ਵਿਚ ਵੰਡੀ ਗੲੀ।
Pragati media ashok jrewal batala ki repoort
COMMENTS