ਅੰਮ੍ਰਿਤਸਰ,10 ਦਸੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ) - ਅੱਜ ਸੀ ਪੀ ਆਈਆਂ ਐਮ ਐਲ ਲਿਬਰੇਸ਼ਨ ਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ ਦਲਵਿਦਰ ਸਿੰਘ ਪੰਨੂ ਦੀ ਪਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ
ਸਿੰਘ ਬੱਖਤਪੁਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਦੀ ਕਾਰਵਾਈ ਬਾਰੇ ਦੱਸਦਿਆਂ ਜ਼ਿਲ੍ਹਾ ਸਕੱਤਰ ਬਲਬੀਰ ਸਿੰਘ ਝਾਮਕਾ ਅਤੇ ਬਲਬੀਰ ਸਿੰਘ ਮੂਧਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਦਸੰਬਰ ਦੇ ਆਖਰ ਤੱਕ ਪਾਰਟੀ ਮੈਂਬਰਸ਼ਿਪ ਕਰਨ ਦੀ ਮੁਹਿੰਮ ਚਲਾਈ ਜਾਵੇਗੀ ਅਤੇ 14 ਦਸੰਬਰ ਪਾਰਟੀ ਅਤੇ ਪਾਰਟੀ ਮਜ਼ਦੂਰ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮਾਈਕਰੋ ਫਾਈਨਾਂਸ ਕੰਪਨੀਆਂ ਦੀਆਂ ਮਜ਼ਦੂਰਾਂ ਵਿਰੋਧੀ ਧੱਕੇਸ਼ਾਹੀਆ ਵਿਰੁੱਧ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਮੂਹਰੇ ਵਿਸ਼ਾਲ ਰੈਲੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।ਇਸ ਸਮੇਂ ਬੋਲਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਚੋਣਾਂ ਸਮੇਂ ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਗਰੰਟੀ ਦਿੱਤੀ ਸੀ ਪਰ ਸਰਕਾਰ ਬਣਨ ਦੇ 18 ਮਹੀਨੇ ਬੀਤ ਜਾਣ ਉਪਰੰਤ ਵੀ ਕਿਸੇ ਵਰਗ ਦੀ ਸਾਰ ਨਹੀਂ ਲਈ ਗਈ ਜਦੋਂ ਕਿ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ 1000 ਰੁਪਏ ਮਹੀਨਾ ਹਰ ਬਾਲਗ ਔਰਤ ਨੂੰ ਦੇਣ ਦੀ ਗਰੰਟੀ ਸਮੇਂਤ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ 2500 ਰੁਪਏ ਦੇਣ, ਬੁਢਾਪਾ ਅਤੇ ਵਿਧਵਾ ਪੈਨਸ਼ਨ 2500 ਰੁਪਏ ਕਰਨ ਅਤੇ ਹਰ ਤਰ੍ਹਾਂ ਦੇ ਕਚੇ ਅਤੇ ਠੇਕੇ ਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਆਦਿ ਕਈ ਗਰੰਟੀਆ ਕੀਤੀਆਂ ਸਨ ਪਰ ਇਹ ਕੁਝ ਕਰਨ ਦੀ ਬਜਾਏ ਭਗਵੰਤ ਮਾਨ ਸਰਕਾਰ ਨੇ ਕਰੋੜਾਂ ਰੁਪਏ ਇਸ਼ਤਿਹਾਰਾ ਅਤੇ ਬਾਹਰਲੇ ਪ੍ਰਾਂਤਾਂ ਵਿੱਚ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਉਪਰ ਉਜਾੜ ਦਿਤੇ ਗਏ ਹਨ। ਇਸ ਮੀਟਿੰਗ ਵਿੱਚ ਸ਼ਮਸ਼ੇਰ ਸਿੰਘ ਹੇਰ,ਮੰਗਲ ਸਿੰਘ ਧਰਮਕੋਟ, ਮਦਨਜੀਤ ਕਾਦਰਾਬਾਦ, ਲਖਬੀਰ ਸਿੰਘ ਅਜਨਾਲਾ, ਕੁਲਦੀਪ ਰਾਜੂ , ਨਰਿੰਦਰ ਲਾਡੀ ਅਤੇ ਕਮਲੇਸ਼ ਰਾਣੀ ਸ਼ਾਮਲ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
टिहरी गढ़वाल।।(सू.वि०)भगवान बदरी विशाल के अभिषेक एवं अखण्ड ज्योति हेतु नरेंद्रनगर टिहरी गढ़वाल स्थित राजमहल में पिरोया गया तिल का तेल। ...
-
टिहरी गढ़वाल।। जिला विकास समन्वय एवं निगरानी समिति (दिशा) की बैठक शनिवार को जिला सभागार, नई टिहरी में संपन्न हुई। बैठक की अध्यक्षता टिहरी स...
-
थौलधार।। पूर्व मुख्यमंत्री हरीश रावत की गंगा सम्मान यात्रा जैसे ही कण्डीसौड़ पहुंची थौलधार कांग्रेस कार्यकर्ताओं ने ढोल-नगाड़ों और नारों के ...
-
इकलौती बेटी ने दी शहीद पिता की चिता को मुखाअग्नि (कांगड़ा). इकलौती बेटी के सिर से पिता का साया उठ गया. अंतिम विदाई देते समय वह अपने पापा क...
-
भाकियू अनंत के प्रदेश उपाध्यक्ष बनाए गए जहीर आलम अंसारी**स्योहारा बिजनौर से Things मीडिया रिपोर्टर मौ कासिम की रिपोर्ट. स्योहारा। भारतीय किस...
-
कण्डीसौड़।। सरकार के तीन वर्ष के कार्यकाल पूर्ण होने पर आयोजित किए जा रहे "जन सेवा थीम" आधारित विकासखंड थौलधार में कार्यक्रम का उद...
-
अपर सचिव राजस्व व आयुष जोगदण्डे ने किया कैंछू गांव का दौरा। थौलधार।।उत्तराखंड शासन के अपर सचिव आयुष एवं आयुष शिक्षा तथा राजस्व व...
-
थौलधार।। धामी सरकार के सेवा,सुशासन व विकास के तीन वर्ष पूर्ण होने पर आठ दिवसीय समारोह एवं बहुउद्देशीय शिविर के तृतीय दिवस पर थौलधार में आयोज...
-
थौलधार।। विकासखंड थौलधार के राजकीय इंटर कॉलेज गैर नगुण में थाना छाम कंडीसौड के थाना प्रभारी निरीक्षक श्री प्रदीप पंत द्वारा स्कुल में एक जाग...
COMMENTS