ਗੁਰਦਾਸਪੁਰ 22 ਜਨਵਰੀ ( ਜਗਜੀਤ ਸਿੰਘ ਪੱਡਾ ਨੀਰਜ ਸ਼ਰਮਾ ਜਸਬੀਰ ਸਿੰਘ)
ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜਿਲ੍ਹਾ ਸਿੱਖਿਆ ਅਫਸਰ (ਸੀ ਸੈ) ਸ.ਅਮਰਜੀਤ ਸਿੰਘ ਭਾਟੀਆ ਦੇ ਹੁਕਮਾਂ ਅਨੁਸਾਰ ਡਿਪਟੀ ਡੀ.ਈ.ਓ. ਸੈਕੰ: ਲਖਵਿੰਦਰ ਸਿੰਘ ਦੇ ਸਹਿਯੋਗ ਨਾਲ ਗੁਰਦਾਸਪੁਰ ਜਿਲ੍ਹੇ ਦੇ ਸਾਰੇ ਰਾਜਨੀਤੀ ਸ਼ਾਸਤਰ ਵਿਸ਼ੇ ਦੇ ਲੈਕਚਰਾਰਾਂ ਦੀ ਦੋ ਰੋਜ਼ਾ ਟਰੇਨਿੰਗ ਡਾਇਟ ਗੁਰਦਾਸਪੁਰ ਵਿਖੇ ਅਜ ਸੰਪੰਨ ਹੋਈ ।ਇਸ ਦੌਰਾਨ ਵੱਖ-ਵੱਖ ਸਕੂਲਾਂ ਤੋ ਪਹੁੰਚੇ ਰਾਜਨੀਤੀ ਸ਼ਾਸਤਰ ਵਿਸ਼ੇ ਨੂੰ ਪੜਾਉਣ ਵਾਲੇ ਲੈਕਚਰਾਰਾਂ ਨੂੰ ਨਵੀਆਂ ਵਿਧੀਆਂ ਅਤੇ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ।ਪੰਜਾਬ ਸਰਕਾਰ ਦੇ ਮਿਸ਼ਨ ਸੌ ਪ੍ਰੀਸ਼ਤ ਬਾਰੇ ਪ੍ਰਸ਼ਨ ਪੱਤਰਾਂ ਬਾਰੇ ਚਰਚਾ ਕੀਤੀ ਅਤੇ ਮਾਡਲਾਂ ਤੇ ਚਾਰਟਾਂ ਰਾਹੀ ਵਿਸ਼ੇ ਨੂੰ ਸਰਲ ਤੇ ਰੌਚਿਕ ਬਣਾਉਣ ਲਈ ਅਧਿਆਪਕਾਂ ਵਲੋਂ ਬਹੁਤ ਦਿਲਚਸਪੀ ਦਿਖਾਈ ਗਈ ।ਇਸ ਦੌਰਾਨ ਅਸ਼ਵਨੀ ਕੁਮਾਰ ਕੋਆਰਡੀਨੇਟਰ ਤੋ ਇਲਾਵਾ ਡੀ ਆਰ ਪੀ ਵੱਲੋਂ ਤਿਆਰ ਕੀਤੇ ਮਡਿਊਲਜ ਵੀ ਪੇਸ਼ ਕੀਤੇ ਗਏ ।ਇਸ ਸੈਮੀਨਾਰ ਵਿਚ ਸਟੇਟ ਕੋਆਰਡੀਨੇਟਰ ਡਾ. ਮਦਨ ਲਾਲ ਜੀ ਅਤੇ ਗੁਰਮੀਤ ਸਿੰਘ ਭੋਮਾ (ਸਟੇਟ ਐਵਾਰਡੀ) ਵਲੋਂ ਵੀ ਸ਼ਿਰਕਤ ਕੀਤੀ ਗਈ ।ਇਸਤੋਂ ਇਲਾਵਾ ਡੀ ਆਰ ਪੀ ਸੁਖਵਿੰਦਰ ਕੌਰ,ਜੋਧ ਸਿੰਘ, ਰਛਪਾਲ ਸਿੰਘ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ ,ਡਾ ਸ਼੍ਰੀ ਸਰਦੂਲ ਸਿੰਘ,ਪਰਦੀਪ ਸ਼ਰਮਾ, ਉਪਕਾਰ ਸਿੰਘ , ਸਤਨਾਮ ਸਿੰਘ , ਗੁਰਪ੍ਰੀਤ ਸਿੰਘ , ਰਣਜੋਧ ਸਿੰਘ ਮੰਮਣ,ਗੁਰਦੀਪ ਸਿੰਘ , ਮੈਡਮ ਰਾਧੇ ਰਾਣੀ,ਰੀਟਾ ਰਾਣੀ,ਮਿਸ ਸ਼ਿਵਾਨੀ ਆਦਿ ਸ਼ਾਮਲ ਸਨ ।
[Important News]$type=slider$c=4$l=0$a=0$sn=600$c=8
अधिक खबरे देखे .
-
आशीष रावत मध्यप्रदेश.....इंदौर से उदयपुर जाने वाली ट्रेन का एसएलआर कोच रतलाम में बेपटरी, शंटिंग के दौरान हुआ हादसा...... रतलाम में बड़ा रेल...
-
आज हिमाचल प्रदेश मे भारतीय जनता पार्टी की सरकार के तीन वर्ष पूर्ण हो गए है. विपक्ष का कहना है की इन तीन वर्षो मे सरकार ने प्रदेश मे कोई ...
-
ਸਿਟੀ ਰੋਡ ਤੋਂ ਨਜਾਇਜ ਕਬਜ਼ੇ ਹਟਾਉਣ ਦੇ ਨਾਲ ਸਮਾਨ ਬਾਹਰ ਰੱਖਣ ਵਾਲੇ ਦੁਕਾਨਦਾਰਾਂ ਨੂੰ ਕੀਤੇ ਜੁਰਮਾਨੇ ਬਟਾਲਾ, 23 ਜੂਨ ( ਨੀਰਜ ਸ਼ਰਮ...
-
जालौर : राजस्थान के जालोर में बुजुर्ग संत की 3 हमलावरों ने चाकू से गोदकर की हत्या जालोर . राजस्थान के जालोर जिले के बागोड़ा थाना इलाके में ...
-
दुमका: नगर परिषद अध्यक्षा श्रीमती श्वेता झा आज सुबह नगर पालिका पहुंच कर शहर में कोरोना वायरस को लेकर हो रहे छिड़काव को लेकर संज्ञान लिया।...
-
शिरोमणी अकाली दल को पठानकोट और गुरदासुपर में बहुत समर्थन मिला जब आम आदमी पार्टी और भाजपा के वरिष्ठ नेता पार्टी में शामिल हो गए सरदार सुखब...
-
वन विभाग की 455 हेक्टेयर क्षेत्र में अवैध अतिक्रमण हटाया गया। देहरादून।।मुख्यमंत्री पुष्कर सिंह धामी ने प्रदेश में सरकारी जमीन प...
-
पठानकोट के सैली रोड में महादेव क्लब की ओर से करवाया गया 9वां वार्षिक भंडारा पठानकोट, मार्च (दीपक महाजन) – पठानकोट शहर के सैली रोड पर महादेव...
-
आशीष रावत मध्यप्रदेश -मध्यप्रदेश में सीएम शिवराज ने एक नया आदेश जारी किया है। जिसके तहत अब प्रदेश में किसी भी सरकारी कार्यक्रम से पहले बेटिय...
-
जौनपुर। अवैध गांजा के साथ एक हुआ गिरफ्तार। पुलिस अधीक्षक जौनपुर के आदेशानुसार अपराधियों के विरुद्ध चलाए गए सघन अभियान के तहत अपर पुलिस अधीक...

COMMENTS