ਅੰਮ੍ਰਿਤਸਰ,12 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਬਲਾਕ ਚੋਗਾਵਾਂ ਤੋਂ ਪੱਤਰਕਾਰ ਗੁਰਬਿੰਦਰ ਸਿੰਘ ਬਾਗੀ ਦੀ ਹੋਈ ਮੌਤ ਤੇ ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ ਸਾਬਕਾ ਮੰਤਰੀ ਅਤੇ ਵਿਧਾਇਕ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ ਨੇ ਬਾਗੀ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਗੁਰਬਿੰਦਰ ਸਿੰਘ ਬਾਗੀ ਨੇ ਨਿਰਪੱਖ ਪੱਤਰਕਾਰੀ ਕੀਤੀ ਸੀ, ਹਲਕੇ ਦੀਆਂ ਮੁਸ਼ਕਿਲਾਂ ਨੂੰ ਵੀ ਉਹ ਸਮੇਂ ਸਮੇਂ ਤੇ ਉਜਾਗਰ ਕਰਦਾ ਰਿਹਾ।ਉਹ ਬਹੁਤ ਮਿਲਣਸਾਰ ਅਤੇ ਹੱਸਮੁੱਖ ਸੁਭਾਅ ਦਾ ਮਾਲਕ ਸੀ।ਉਨ੍ਹਾਂ ਕਿਹਾ ਕਿ ਉਸਦੇ ਜਾਣ ਨਾਲ ਸਾਨੂੰ ਸੱਭ ਨੂੰ ਬਹੁਤ ਘਾਟਾ ਪਿਆ ਹੈ । ਕੱਕੜ ਨੇ ਕਿਹਾ ਕਿ ਹਲਕਾ ਰਾਜਾਸਾਂਸੀ ਦੇ ਵਿਧਾਇਕ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ ਨੇ ਵੀ ਗੁਰਬਿੰਦਰ ਸਿੰਘ ਬਾਗੀ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸ ਮੌਕੇ ਉਨ੍ਹਾਂ ਨਾਲ ਹਰਭੇਜ ਸਿੰਘ ਵਣੀਏਕੇ ਬਲਾਕ ਪ੍ਰਧਾਨ ਸਰਪੰਚ ਨਿਰਵੈਲ ਸਿੰਘ ਚੋਗਾਵਾਂ, ਕੁਲਦੀਪ ਸਿੰਘ ਔਲਖ, ਡਾ: ਪ੍ਰਗਟ ਸਿੰਘ ਭੁੱਲਰ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
वृंदावन। पावन नगरी Vrindavan के सुनरख क्षेत्र में इन दिनों दबंगों का आतंक लगातार बढ़ता जा रहा है। बीते दिन शराब के ठेके के पास एक युवक पर क...
-
मेरी रसोई योजना का विस्तार: अब गेहूं के साथ मिलेंगी 5 अतिरिक्त वस्तुएँ राज्य में लगभग 40 लाख परिवारों को मिलेगा सीधा लाभ मंत्री लाल चंद कट...
-
महाशिवरात्रि पर माता महामाई वैष्णो मंदिर की ओर से 9वां वार्षिक भंडारा, पठानकोट(दीपक महाजन)पठानकोट के आनंद विहार कॉलोनी, सेली रोड स्थित माता...
-
डिस्ट्रिक्ट बार एसोसिएशन सोनभद्र के अधिवक्ताओं ने काली पट्टी बांध कर विरोध प्रदर्शन किया ---- सो...
-
1971 के युद्ध नायक श्री राम प्रकाश भट्टी को राजकीय सम्मान के साथ दी गई श्रद्धांजलि पठानकोट, 10 फरवरी(दीपक महाजन) आज पठानकोट में एक गरिमापूर...
-
नगर के स्टेशन रोड स्थित सरकारी अस्पताल के सामने एक मेडिकल स्टोर पर दवा लेने के लिए लगी रहीं भीड़ भदोही: कोराना वायरस को देखते हुए सरक...
-
जसवां के उद्यौगिक क्षैत्र संसारपुर टेरस मे खाली पढ़ी कई उधोगिक इकाइयां कहा जल्द सभी खुलनी चाहिए कांग्रेस के सुरेंद्र सिंह मनकोटिया पूर्व उ...
-
जौनपुर। फिनो फाइनेंस बैंक में ताला तोड़कर हुई चोरी। मड़ियाहूं कोतवाली अंतर्गत मडियाम नगर के वाराणसी रोड स्थित पाल बस्ती में बीती रात रंजन दु...
-
कस्बा मड़ियाहूं जौनपुर के मोहल्ला गंज में सरकारी गल्ले की दुकान पर अराजक तत्वों द्वारा कार्ड धारकों के साथ मिलकर सोशल डिस्टेंसिंग की धज्ज...
-
पत्रकार वेलफेयर स्कीम' में हुआ संशोधन केंद्र सरकार ने लोकतंत्र के चौथे स्तम्भ को मजबूती प्रदान करने के लिए 'पत्रकार वेलफेयर स्कीम...

COMMENTS