ਬਟਾਲਾ 9 ਸਤੰਬਰ(ਡਾ ਬਲਜੀਤ ਸਿੰਘ .ਨੀਰਜ ਸ਼ਰਮਾ ਜਸਬੀਰ ਸਿੰਘ )
ਬਟਾਲਾ ਦੇ ਮੁਹੱਲਾ ਕਿਲਾ ਮੰਡੀ ਵਿਖੇ ਸੀਵਰੇਜ ਦੀ ਲੀਕੇਜ ਕਾਰਨ 10 ਦੇ ਕਰੀਬ ਘਰਾਂ ਦੀਆਂ ਛੱਤਾਂ ਅਤੇ ਦੀਵਾਰਾਂ ਵਿੱਚ ਦਰਾਰਾਂ ਆ ਚੁੱਕੀਆਂ ਹਨ, ਮਕਾਨਾਂ ਦੇ ਫ਼ਰਸ਼ ਅਤੇ ਗਲੀਆਂ ਬੈਠ ਚੁੱਕੀਆਂ ਹਨਇਸ ਦੇ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਥੇ ਹੀ ਮੂਹੱਲਾ ਨਿਵਾਸੀਆਂ ਵੱਲੋਂ ਐਸ ਡੀ ਐਮ ਬਟਾਲਾ ਨੂੰ ਕੀਤੀਆਂ ਲਿਖਤੀ ਸ਼ਿਕਾਇਤਾਂ ਦੇ ਬਾਵਜੂਦ ਘਰਾਂ ਦੇ ਮਾਲਿਕਾਂ ਦੀ ਕੀਤੇ ਕੋਈ ਸੁਣਵਾਈ ਨਹੀਂ ਹੋ ਰਹੀ। ਸ਼ਾਇਦ ਬਟਾਲਾ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੇ ਵਾਪਰਨ ਤੋਂ ਬਾਅਦ ਵੀ ਜਾਗੇਗਾ ਅਤੇ ਇਸ ਵੱਲ ਧਿਆਨ ਦੇਵੇਗਾ।
ਕਿਲਾ ਮੰਡੀ ਬਟਾਲਾ ਦੇ 10 -12 ਘਰਾਂ ਦੀਆਂ ਦੀਵਾਰਾਂ ਛੱਤਾਂ ਅਤੇ ਫ਼ਰਸ਼ ਵਿਚ ਮੋਟੀਆਂ-ਮੋਟੀਆਂ ਦਰਾਰਾਂ ਆ ਗਈਆਂ ਹਨ। ਇਨ੍ਹਾਂ ਘਰਾਂ ਦੇ ਇਹ ਹਾਲਾਤ ਬਣਨ ਦੇ ਪਿੱਛੇ ਕਾਰਨ ਹੈ ਇਥੇ ਪਾਇਆ ਗਿਆ ਸੀਵਰੇਜ।ਸੀਵਰੇਜ ਦੇ ਵਿੱਚ ਵੱਡੀ ਹੋ ਰਹੀ ਭਾਰੀ ਲੀਕੇਜ ਕਾਰਨ ਹੀ ਇਨ੍ਹਾਂ ਮਕਾਨਾਂ ਵਿੱਚ ਰਹਿਣ ਵਾਲੇ ਸਹਿਮ ਭਰੀ ਜ਼ਿੰਦਗੀ ਜੀ ਰਹੇ ਹਨ ਕਿਉਂਕਿ ਦੀਵਾਰਾਂ ਅਤੇ ਛੱਤਾਂ ਵਿਚ ਦਰਾਰਾਂ ਆਉਣ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।ਇਨ੍ਹਾਂ ਘਰਾਂ ਦੇ ਪੀੜਤ ਮਾਲਕਾਂ ਵਲੋਂ ਦੱਸਿਆ ਗਿਆ ਕਿ ਸੀਵਰੇਜ ਦੀ ਲੀਕੇਜ ਕਾਰਨ ਇਨ੍ਹਾਂ ਘਰਾਂ ਦੀਆਂ ਛੱਤਾਂ ਅਤੇ ਦੀਵਾਰਾਂ ਵਿੱਚ ਵੱਡੀਆ ਵੱਡੀਆ ਤਰੇੜਾਂ ਪੈ ਚੁਕੀਆਂ ਹਨ, ਮਕਾਨਾਂ ਦੇ ਫ਼ਰਜ਼ ਵੀ ਬੈਠਦੇ ਜਾ ਰਹੇ ਹਨ।ਕਈ ਵਾਰ ਪ੍ਰਸ਼ਾਸਨ ਅਤੇ ਬਟਾਲਾ ਐਸ ਡੀ ਐਮ ਨੂੰ ਲਿਖਤੀ ਸ਼ਿਕਾਇਤਾਂ ਕੀਤੀਆਂ ਗਈਆਂ ਕਿ ਇਸ ਸੀਵਰੇਜ ਦੀ ਹੋ ਰਹੀ ਲੀਕੇਜ ਨੂੰ ਠੀਕ ਕਰਵਾਇਆ ਜਾਵੇ ਪਰ ਸਾਡੀ ਕੀਤੇ ਕੋਈ ਸੁਣਵਾਈ ਨਹੀਂ ਹੋਈ ਅਤੇ ਹੁਣ ਜਿਵੇ ਜਿਵੇ ਸਮਾਂ ਬੀਤ ਰਿਹਾ ਹੈ ਤੇ ਘਰਾਂ ਦੇ ਹਾਲਾਤ ਇਹ ਹੋ ਰਹੇ ਹਨ ਕਿ ਸਾਨੂੰ ਡਰ ਲਗਦਾ ਹੈ ਕੇ ਇਹ ਘਰ ਕਦੇ ਵੀ ਡਿਗ ਜਾਣਗੇ।ਇਕ ਦੋ ਘਰਾਂ ਦੇ ਪਰਿਵਾਰ ਤਾਂ ਆਪਣੇ ਘਰਾਂ ਨੂੰ ਤਾਲੇ ਮਾਰ ਕੇ ਕਿਤੇ ਹੋਰ ਚਲੇ ਗਏ ਹਨ। ਉਹਨਾ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦੀ ਇਸ ਮੁਹੱਲੇ ਦਾ ਸੀਵਰੇਜ ਠੀਕ ਕਰਵਾ ਕੇ ਦਿੱਤਾ ਜਾਵੇ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।। मदननेगी।। जिलाधिकारी टिहरी गढ़वाल के दिशा-निर्देशन में जनमानस की समस्याओं की शिकायतों के समाधान व निस्तारण हेतु आज उप तहस...
-
मथुरा/सौंख। रात करीब 2 बजे लोरिया गांव स्थित सौंख बिजली घर में 250 केवी का ट्रांसफार्मर चोरी करने का प्रयास उस समय हादसे में बदल गया, जब ट्...
-
ਪਿੰਡ ਪਾਖਰਪੁਰਾ ਵਿਖੇ ਲਹਿੰਦੀ ਪੱਤੀ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਦਾ ਲੈਂਟਰ ਪਾਇਆ ਅੰਮ੍ਰਿਤਸਰ,23 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰ...
-
आशीष रावत मध्यप्रदेश....... नेशनल इंवेस्टिगेशन एजेंसी (एनआईए) ने प्रदेश की राजधानी भोपाल और रायसेन जिले में रविवार को छापे मारे, एनआईए न...
-
नवीन फाउंडेशन के तीन वर्ष पूर्ण होने पर “राम रस बरसे” काव्य एवं भजन संध्या संपन्न उदयपुर। नवीन फाउंडेशन के तीन वर्ष पूर्ण होने के अवसर पर नव...
-
ਬਟਾਲਾ 5 ਜੁਲਾਈ(ਡਾ ਬਲਜੀਤ ਸਿੰਘ,ਨੀਰਜ ਸ਼ਰਮਾ, ਜਸਬੀਰ ਸਿੰਘ) ਸਿਵਲ ਸਰਜਨ ਗੁਰਦਾਸਪੁਰ ਡਾ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾਕਟਰ ਲਖਬ...
-
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖਾਂ ਵਾਸਤੇ ਪ੍ਰੇਰਨਾ ਦਾ ਸੋਮਾ ਹੈ ਬਟਾਲਾ 14 ਜੂਨ (ਨੀਰਜ ਸ਼ਰਮਾ/ ਜਸਬੀਰ ਸਿੰਘ/ਡਾ ਬਲਜੀਤ ਸਿੰਘ ਢਡਿਆਲਾ)ਜਗਤ ਗੁਰੂ ਪਹਿਲ...
-
ॐ भूर्भुव: स्व: तत्सवितुर्वरेण्यं भर्गो देवस्य धीमहि धियो यो न: प्रचोदयात्। इंद्रियसंयम सुख-शांति का ठोस आधार आत्मसंयम स्वर्ग का द्वार ...
-
यूपी बोर्ड की हाई स्कूल एवं इंटरमीडिएट की परीक्षा में शाहजहांपुर जेल के सभी बंदी सफल हुए तथा चार बंदियों में से तीन बंदी प्रथम श्रेणी में...
-
राज्य महिला आयोग की माननीया सदस्या श्रीमती सुजीता कुमारी द्वारा आज शाहजहांपुर जेल में बंद महिला बंदियों व उनके साथ रह रहे बच्चों का हालचाल ज...

COMMENTS