ਪਿੰਡ ਪਾਖਰਪੁਰਾ ਵਿਖੇ ਲਹਿੰਦੀ ਪੱਤੀ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਦਾ ਲੈਂਟਰ ਪਾਇਆ
ਅੰਮ੍ਰਿਤਸਰ,23 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰਘ ਪੱਡਾ) - ਅੰਮਿ੍ਤਸਰ - ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਪਿੰਡ ਪਾਖਰਪੁਰਾ ਵਿਖੇ ਲਹਿੰਦੀ ਪੱਤੀ ਗੁਰਦੁਆਰਾ ਸਾਹਿਬ ਜੀ ਦੀ ਨਵੀਂ ਇਮਾਰਤ ਦਾ ਸੰਗਤਾਂ ਵੱਲੋਂ ਲੈਂਟਰ ਪਾਇਆ ਗਿਆ। ਗੁਰਦੁਆਰਾ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਤਰਲੋਕ ਸਿੰਘ ਤੇ ਸ੍ਰ ਅਵਤਾਰ ਸਿੰਘ ਕਾਹਲੋ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਜੀ ਦੀ ਪਹਿਲੀ ਇਮਾਰਤ ਬਿਰਧ ਹੋ ਚੁੱਕੀ ਸੀ ਤੇ ਛੋਟੀ ਹੋਣ ਕਰਕੇ ਸੰਗਤਾਂ ਨੂੰ ਸੰਗਰਾਂਦ,ਦੁਖ - ਸੁਖ ਦੇ ਪ੍ਰੋਗਰਾਮ,ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ,ਭਗਤਾਂ ਦੇ ਅਵਤਾਰ ਦਿਹਾੜੇ ਅਤੇ ਹਫਤਾਵਾਰੀ ਐਤਵਾਰ ਨੂੰ ਸਖਮਨੀ ਸਾਹਿਬ,ਅਤੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਮੌਕੇ ਹਾਲ ਵਿੱਚ ਬੈਠਣ ਦੀ ਬੜੀ ਮੁਸ਼ਕਲ ਆਉਂਦੀ ਸੀ। ਸੰਗਤਾਂ ਵੱਲੋਂ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਸੰਗਤਾਂ ਦੀ ਸੁਖ ਸਹੂਲਤ ਵਾਸਤੇ ਹਾਲ ਨੂੰ ਵੱਡਾ ਕੀਤਾ ਜਾਵੇ। ਜਦ ਇਹ ਕਾਰਜ ਸੰਗਤਾਂ ਵੱਲੋਂ ਅਰੰਭ ਕੀਤਾ ਗਿਆ ਉਸ ਵਕਤ ਕਮੇਟੀ ਕੋਲ ਸਿਰਫ ਲੱਗ ਭੱਗ 8 ਲੱਖ ਰੁਪਏ ਹੀ ਸਨ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਕਿ ਇਹ ਏਅਰ ਕੰਡੀਸ਼ਨ ਹਾਲ ਲੱਗ ਭੱਗ 80 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਹਾਲ ਲਈ ਗੁਰੂ ਸਾਹਿਬ ਜੀ ਦੀ ਏਨੀ ਕਿਰਪਾ ਹੋਈ ਕਿ ਸੰਗਤਾਂ ਨੇ ਇਹ ਜ਼ੋ ਸਾਲਾਂ ਦੇ ਵਿੱਚ ਕਾਰਜ ਪੂਰਾ ਹੋਣਾਂ ਸੀ ਮਹੀਨਿਆਂ ਦੇ ਵਿੱਚ ਹੀ ਨੇਪਰੇ ਚਾੜ ਦਿੱਤਾ।ਅੱਜ ਪਾਖਰਪੁਰਾ ਦੇ ਇਤਿਹਾਸ ਵਿੱਚ ਉਹ ਦਿਨ ਸੀ ਜਦੋਂ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਲਹਿੰਦੀ ਪੱਤੀ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਰਤਨ ਸਿੰਘ ਜੀ ਵੱਲੋਂ ਸ੍ਰੀ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਸੰਗਤਾਂ ਵੱਲੋਂ ਲੈਂਟਰ ਪਾਉਣ ਦੀ ਸੇਵਾ ਅਰੰਭ ਕੀਤੀ ਗਈ। ਇਸ ਮੌਕੇ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਵਾਲੇ, ਬਾਬਾ ਅਜਾਇਬ ਸਿੰਘ ਜੀ ਮੱਖਣਵਿੰਡੀ ਵਾਲੇ, ਬਾਬਾ ਮਨਮੋਹਣ ਸਿੰਘ ਜੀ ਭੰਗਾਲੀ ਵਾਲੇ, ਬਾਬਾ ਮੁਖਤਾਰ ਸਿੰਘ ਜੀ (ਬਾਬਾ ਭਗਤ) ਰਿਆਲੀ ਕਲਾਂ ਵਾਲ਼ਿਆਂ ਤੋਂ ਇਲਾਵਾ ਪਿੰਡ ਪਾਖਰਪੁਰਾ ਦੇ ਵੱਡੇ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਤਰਲੋਕ ਸਿੰਘ, ਅਵਤਾਰ ਸਿੰਘ ਕਾਹਲੋ, ਅਜੀਤ ਸਿੰਘ ਖੈੜਾ, ਇੰਸਪੈਕਟਰ ਖਜ਼ਾਨ ਸਿੰਘ ਚਾਹਲ, ਕੁਲਤਾਰ ਸਿੰਘ, ਹੈਡਮਾਸਟਰ ਸਤਨਾਮ ਸਿੰਘ ਸਟੇਟ ਐਵਾਰਡੀ, ਬਖਸ਼ੀਸ਼ ਸਿੰਘ ਢਿੱਲੋਂ, ਸੰਤੋਖ ਸਿੰਘ, ਸਾਬਕਾ ਸਰਪੰਚ ਕੁਲਵੰਤ ਸਿੰਘ ਚੱਬਾ, ਸੁਖਵਿੰਦਰ ਸਿੰਘ ਢਿੱਲੋਂ,ਹਰਧੀਰ ਸਿੰਘ ਢਿੱਲੋਂ, ਠੇਕੇਦਾਰ ਅਵਤਾਰ ਸਿੰਘ, ਗਿਆਨੀ ਗੁਰਦਿਆਲ ਸਿੰਘ ਕਾਹਲੋ, ਵਰਿਆਮ ਸਿੰਘ ਫੌਜੀ, ਥਾਣੇਦਾਰ ਬਲਕਾਰ ਸਿੰਘ ਜੱਸੀ, ਹੌਲਦਾਰ ਸਰਤਾਜ ਸਿੰਘ, ਤਲਵਿੰਦਰ ਸਿੰਘ ਲੱਕੀ,ਡਾ ਦੀਦਾਰ ਸਿੰਘ, ਜਸਵੰਤ ਸਿੰਘ ਢਿੱਲੋਂ, ਠੇਕੇਦਾਰ ਬੁੱਧ ਸਿੰਘ, ਜਗਤਾਰ ਸਿੰਘ ਢਿੱਲੋਂ, ਮਨਜੀਤ ਸਿੰਘ ਗਹਿਣਾ,ਮੇਜਰ ਸਿੰਘ ਢਿੱਲੋਂ, ਬਲਜਿੰਦਰ ਸਿੰਘ ਲਾਡੀ, ਨਿਰਮਲ ਸਿੰਘ ਰੇਲਵੇ, ਗੁਰਚਰਨ ਸਿੰਘ, ਬੀਬੀ ਦਲਬੀਰ ਕੌਰ ਕਾਹਲੋ, ਮਨਜੀਤ ਕੌਰ, ਚੰਦ ਰਾਣੀ, ਮਨਪ੍ਰੀਤ ਕੌਰ ਕਾਹਲੋ, ਰਜਵੰਤ ਕੌਰ, ਬੀਬੀ ਕਸ਼ਮੀਰ ਕੌਰ, ਅਮਨਦੀਪ ਕੌਰ, ਮਾਤਾ ਕਰਮ ਕੌਰ, ਗੁਰਦੀਪ ਸਿੰਘ ਚੱਬਾ, ਪ੍ਰਭਜੋਤ ਸਿੰਘ ਕਾਹਲੋ, ਦਲਬੀਰ ਸਿੰਘ ਬੱਲ, ਬਲਬੀਰ ਸਿੰਘ ਬੈਂਕ ਵਾਲੇ, ਰਘਬੀਰ ਸਿੰਘ ਢਿਲੋਂ, ਅਨੂਪ ਸਿੰਘ ਖੈੜਾ, ਬਲਕਾਰ ਸਿੰਘ ਦੋਧੀ, ਮਨਜੀਤ ਸਿੰਘ ਮੰਨਾ ਬਿਜਲੀ ਬੋਰਡ, ਬੀਬੀ ਕੁਲਵੰਤ ਕੌਰ ਢਿੱਲੋਂ, ਸਾਬਕਾ ਸਰਪੰਚ ਬੀਬੀ ਪ੍ਰਭਜੀਤ ਕੌਰ, ਮਨਪ੍ਰੀਤ ਸਿੰਘ ਔਲਖ,ਮੈਬਰ ਬੀਬੀ ਰਜਵੰਤ ਕੌਰ, ਬਚਿੱਤਰ ਸਿੰਘ ਕਾਲਾ,ਗੁੱਗੂ ਕਾਹਲੋ,ਸੋਮਾ ਸਿੰਘ ਭਗਤ, ਇਕਬਾਲ ਸਿੰਘ ਖੈੜਾ, ਮਨਪ੍ਰੀਤ ਸਿੰਘ ਭਗਤ, ਦਿਲਬਾਗ ਸਿੰਘ ਖੈੜਾ ਆਦਿ ਹਾਜ਼ਰ ਸਨ।
ਫੋਟੋ ਕੈਪਸਨ: ਪਿੰਡ ਪਾਖਰਪੁਰਾ ਵਿਖੇ ਗੁਰਦੁਆਰਾ ਸਾਹਿਬ ਜੀ ਦੀ ਨਵੀਂ ਇਮਾਰਤ ਦਾ ਲੈਂਟਰ ਪਾਉਂਦੀਆਂ ਹੋਈਆਂ ਸੰਗਤਾਂ ਦਾ ਦ੍ਰਿਸ਼।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।

COMMENTS