ਬਟਾਲਾ 2 ਸਤੰਬਰ (ਡਾ ਬਲਜੀਤ ਸਿੰਘ .ਨੀਰਜ ਸ਼ਰਮਾ ਜਸਬੀਰ ਸਿੰਘ ) ਪਿਛਲੀਆਂ ਸਰਕਾਰਾਂ ਵਾਂਗ ਆਮ ਪਾਰਟੀ ਦੀ ਸਰਕਾਰ ਵੀ ਮੈਡੀਕਲ ਪ੍ਰੈਕਟੀਸਨਰਾ ਨਾਲ ਕੀਤੇ ਵਾਅਦਿਆਂ ਤੌ ਖੱਫਾ ਹੁੰਦੀ ਨਜਰ ਆ ਰਹੀ ਆ ਕਿਉਕਿ ਆਮ ਪਾਰਟੀ ਦੀ ਸਰਕਾਰ ਨੇ ਇਲੈਕਸਨ ਦੋਰਾਨ ਮੈਡੀਕਲ ਪ੍ਵਕੈਟੀਸਨਰਾ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਇਹ ਮਸਲਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਪਰ ਅਫ਼ਸੋਸ ਕਿ ਸਾਡੇ ਇਸ ਮਸਲੇ ਨੂੰ ਠੰਡੇ ਬਸਤੇ ਹੀ ਪਾਇਆ ਹੋਇਆ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਤੇ ਰੋਸ ਜਾਹਿਰ ਕਰਦਿਆਂ ਜਿਲਾ ਗੁਰਦਾਸਪੁਰ ਦੇ ਪ੍ਰਧਾਨ ਡਾ ਪਿਆਰਾ ਸਿੰਘ ਹੰਬੋਵਾਲ ਨੇ ਸਰਕਲ ਹਰਚੋਵਾਲ ਦੇ ਜੁਝਾਰੂ ਸਾਥੀ ਡਾ ਹਰਦਿਆਲ ਸਿੰਘ ਕੂੰਟਾ ਦੇ ਗ੍ਰਾਹਿ ਪਿੰਡ ਕੂੰਟਾ ਵਿਖੇ ਪੱਤਰਕਾਰਾਂ ਨਾਲ ਰੂਹਬੁਰੂ ਹੁੰਦਿਆਂ ਕਹੇ ਇਸ ਮੌਕੇ ਉਹਨੇ ਦੇ ਨਾਲ ਬਲਾਕ ਧਾਰੀਵਾਲ ਦੇ ਜਨਰਲ ਸਕੱਤਰ ਡਾ ਜਗਜੀਵਣ ਭੁਬੰਲੀ ਤੇ ਡਾ ਹਰਦਿਆਲ ਸਿੰਘ ਕੂੰਟਾ ਮੋਜੂਦ ਸਨ ਇਸ ਮੋਕੇ ਉਹਨਾਂ ਕਿਹਾ ਆਮ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਸਾਰੇ ਹਲਕਿਆਂ ਵਿਧਾਇਕਾਂ ਨੂੰ ਅਤੇ ਨਵੇਂ ਮੰਤਰੀਆਂ ਸਾਹਿਬਾਨਾਂ ਨੂੰ ਮਿਲ ਕੇ ਮੰਗ ਪੱਤਰ ਵੀ ਦੇ ਚੁੱਕੇ ਹਾਂ ਪਰ ਸਰਕਾਰ ਵੱਲੋਂ ਇਸ ਮਸਲੇ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਪੰਜਾਬ ਸਰਕਾਰ ਨੂੰ ਪੁਰ-ਜ਼ੋਰ ਅਪੀਲ ਕਰਦਿਆਂ ਕਿਹਾ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰਕੇ ਸਾਨੂੰ ਪ੍ਰਕੈਟਿਸ ਕਰਨ ਦਾ ਅਧਿਕਾਰ ਦਿੱਤਾ ਜਾਵੇ ਇਸ ਮੌਕੇ ਬਲਾਕ ਧਾਰੀਵਾਲ ਨਵੇਂ ਸ਼ਾਮਿਲ ਹੋਏ ਡਾ ਸਾਥੀਆਂ ਦੇ ਮੈਂਬਰਸ਼ਿਪ ਸਰਟੀਫਿਕੇਟ ਬਲਾਕ ਧਾਰੀਵਾਲ ਦੇ ਜਨਰਲ ਸਕੱਤਰ ਡਾ ਜਗਜੀਵਣ ਭੂੰਬਲੀ ਸੌਂਪੇ ਗਏ ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।। वर्ष 2023 को विश्व स्तर पर अंतर्राष्ट्रीय मोटे अनाज वर्ष के रूप में मनाया जा रहा है। मोटे अनाज स्वास्थ्य के लिए गुणकारी है। इसलिए हम...
-
टैक्सी यूनियन के अध्यक्ष के नेतृत्व में नवसृजित थानाध्यक्ष एवं उनकी टीम का किया स्वागत कार्यक्रम। मैडंखाल।।बैठक में टैक्सी यूनिय...
-
विकासखंड थौलधार में एन आर एल एम की हुई क्लस्टर बैठक।। टिहरी।।बैठक में स्वयं सहायता समूह की विभिन्न क्षेत्र की सहायता समूह के सदस...
-
मुख्य विकास अधिकारी द्वारा प्रकरणों के निस्तारण हेतु समय सीमा निर्धारित करते हुए संबंधित अधिकारियों को आवश्यक दिशा-निर्देश दिये गये। ...
-
टिहरी।। जिला सड़क सुरक्षा समिति की बैठक आज जिला सभागार नई टिहरी में जिला मजिस्ट्रेट/अध्यक्ष जिला सड़क सुरक्षा समिति टिहरी गढ़वाल डाॅ.सौरभ गह...
-
कैबिनेट मंत्री सतपाल महाराज ने 1313.55 लाख की 11 विभागीय योजनाओं का किया शिलान्यास। टिहरी। उत्तराखण्ड सरकार के कैबिनेट मंत्री सत...
-
भाजपा किसान मोर्चा राष्ट्रीय कार्यकारिणी बैठक बेलगाबइ कर्नाटक मे विधिवत गौ माता पूजन कर कार्यक्रम का शुभारंभ हुआ कर्नाटक भाजपा किसान मो...
-
ग्राम प्रधानों ने ब्लॉक मुख्यालय थौलधार में जड़ा ताला। थौलधार।।ब्लॉक मुख्यालय थौलधार में विकासखंड के ग्राम प्रधान पूर्व निर्धारि...
-
जीरो बजट प्राकृतिक खेती भारतीय कृषि की प्राचीनतम पद्धति है प्राकृतिक खेती. डॉ राकेश यादव किसान मोर्चा जिला महामंत्री उमरिया मध्य प्रदेश ...
-
बार काउंसिल ऑफ उत्तर प्रदेश के आह्वान पर अधिवक्ताओं ने अपने हक की आवाज को उठाया --- सोनभद्र। 30 जनवरी 20...
COMMENTS