ਨੌਵੀ ਕਲਾਸ ਦਾ ਵਿਦਿਆਰਥੀ ਸਹਿਤਾਜਜੀਤ ਸਿੰਘ ਤਾਜ ਬੱਲ ਪੁਰੀਆ ਦਾ ਦਾਦੀ ਸਰਦਾਰਨੀ ਨਸੀਬ ਕੋਰ ਦਾਦਾ ਸਵ ਼ ਸਰਦਾਰ
ਜਰਨੈਲ ਸਿੰਘ ਮਾਤਾ ਸਿਮਰਜੀਤ ਕੋਰ ਪਿਤਾ ਮੋਹਨ ਸਿੰਘ ਜੱਗੀ ਦੋਧੀ ਦਾ ਬੇਟਾ ਜਲੰਧਰ ਤੋਂ ਫੁੱਟਬਾਲ⚽ ਖੇਡ ਬੰਗਲੌਰ ਪਹੁੰਚਿਆ ਭਾਰਤ ਦੀ ਟੀਮ ਲਈ ਸਲਿਕਟ ਹੋਇਆ ਪੰਜਾਬ ਦਾ ਇੱਕੋ ਇੱਕ ਖਿਡਾਰੀ ਸਹਿਤਾਜਜੀਤ ਸਿੰਘ ਤਾਜ ਨੇ ਮਾਤਾ ਪਿਤਾ ਪਿੰਡ ਬੱਲ ਪੁਰੀਆ ਬਲਾਕ ਬਟਾਲਾ ਜਿਲਾ ਗੁਰਦਾਸਪੁਰ ਦਾ ਨਾਮ ਰੋਸਨ ਕੀਤਾ

COMMENTS